Home Corona

Corona

ਗੁਰਦਾਸਪੁਰ ਦੇ ਕਲਾਨੌਰ ਵਿੱਖੇ ਅੱਤਵਾਦੀਆਂ ਵਲੋਂ ਦੂਸਰਾ ਗ੍ਰੇਨੇਡ ਧਮਾਕਾ

ਚੰਡੀਗੜ੍, December 20 ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਇਲਾਕੇ ਵਿੱਚ ਬੀਤੇ 48 ਘੰਟਿਆਂ ਦੌਰਾਨ ਦੂਸਰਾ ਗ੍ਰੇਨੇਡ ਧਮਾਕਾ ਹੋਣ ਦੀ ਜਾਣਕਾਰੀ ਹੈ। ਤਾਜ਼ਾ ਗ੍ਰੇਨੇਡ ਧਮਾਕਾ...

ਇਸਲਾਮਾਬਾਦ ਪੁਲਿਸ ਸਟੇਸ਼ਨ ਹਮਲਾ: ਡੀਜੀਪੀ ਦੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੇ ਹੁਕਮ

ਚੰਡੀਗੜ੍ਹ/ਅੰਮ੍ਰਿਤਸਰ/ਜਲੰਧਰ, 17 ਦਸੰਬਰ: ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਥਾਣੇ ’ਤੇ ਹੋਏ ਹਮਲੇ ਦੇ ਮੱਦੇਨਜ਼ਰ, ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਸ਼ਹਿਰ...

ਕੋਰੋਨਾ ਦੇ ਹਾਲਾਤ ‘ਤੇ CM ਭਗਵੰਤ ਮਾਨ ਨੇ ਲਈ ਉੱਚ ਪੱਧਰੀ ਬੈਠਕ…ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ

December 23, 2022 (Chandigarh) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੀ ਤਾਜ਼ਾ ਲਹਿਰ ਦੇ ਮੱਦੇਨਜ਼ਰ ਸੰਭਾਵਿਤ ਖ਼ਤਰੇ ਨਾਲ ਨਜਿੱਠਣ ਲਈ ਸੂਬਾ...

ਕੀ ਲੌਕਡਾਊਨ ਮੁੜ ਲੱਗੇਗਾ..? ਕੋਰੋਨਾ ‘ਤੇ PM ਮੋਦੀ ਦੀ ਹਾਈ ਲੈਵਲ ਮੀਟਿੰਗ, ਜਾਣੋ ਬੈਠਕ ‘ਚ ਕੀ ਹੋਇਆ?

December 22, 2022 (New Delhi) ਚੀਨ ਵਿੱਚ ਕੋਰੋਨਾ ਮੁੜ ਤਬਾਹੀ ਮਚਾ ਰਿਹਾ ਹੈ। ਭਾਰਤ ਵਿੱਚ ਵੀ ਕੋਰੋਨਾ ਦੇ ਵੈਰੀਏਂਟ ਓਮੀਕ੍ਰੋਨ ਦੇ ਨਵੇਂ ਸਬ-ਵੈਰੀਏਂਟ BF.7 ਦੇ ਚਾਰ...

ਦੇਸ਼ ‘ਚ ਮੁੜ ਮੰਡਰਾਉਣ ਲੱਗਿਆ ਕੋਰੋਨਾ ਦਾ ਖ਼ਤਰਾ…ਨਵੇਂ ਸਾਲ ‘ਚ ਪਰਤ ਸਕਦਾ ਹੈ ਪਾਬੰਦੀਆਂ ਦਾ ਦੌਰ

December 21, 2022 (New Delhi) ਚੀਨ ਵਿੱਚ ਕੋਰੋਨਾ ਦੇ ਵਧਦੇ ਮਾਮਲੇ ਮੁੜ ਡਰਾਉਣ ਲੱਗੇ ਹਨ, ਜਿਸਦੇ ਚਲਦੇ ਕੇਂਦਰ ਸਰਕਾਰ ਅਲਰਟ ਮੋਡ ਵਿੱਚ ਆ ਗਈ ਹੈ। ਦੇਸ਼...

ਮੁਕੇਸ਼ ਅੰਬਾਨੀ ਨੇ ਲਗਾਤਾਰ ਦੂਜੇ ਸਾਲ ਨਹੀੰ ਲਈ ਸੈਲਰੀ…ਜਾਣੋ ਕਿੰਨੀ ਹੈ ਅੰਬਾਨੀ ਦੀ ਤਨਖਾਹ

ਬਿਓਰੋ। ਭਾਰਤ ਦੇ ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਲਗਾਤਾਰ ਦੂਜੇ ਸਾਲ ਆਪਣੀ ਕੰਪਨੀ ਰਿਲਾਇੰਸ ਇੰਡਸਟਰੀਜ਼ ਤੋੰ ਕੋਈ ਸੈਲਰੀ ਨਹੀੰ ਲਈ ਹੈ। ਕੋਰੋਨਾ ਮਹਾੰਮਾਰੀ ਦੇ...

ਕਰੋਨਾ ਦੋਰਾਨ ਮਾਰੇ ਗਏ PRTC ਡਰਾਈਵਰ ਦੇ ਪਰਿਵਾਰ ਲਈ 50 ਲੱਖ ਜਾਰੀ ਕਰਨ ਦਾ ਹੁਕਮ

ਚੰਡੀਗੜ੍ਹ, 9 ਮਈ ਆਮ ਆਦਮੀ ਪਾਰਟੀ ਦੇ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਵਿੱਤ ਵਿਭਾਗ ਨੂੰ ਮ੍ਰਿਤਕ ਪੀ.ਆਰ.ਟੀ.ਸੀ....

ਪੰਜਾਬ ‘ਚ ਕੱਲ੍ਹ ਤੋਂ ਖੁੱਲ੍ਹਣਗੇ ਸਕੂਲ…ਇਥੇ ਪੜ੍ਹੋ ਪੰਜਾਬ ਸਰਕਾਰ ਵੱਲੋਂ ਜਾਰੀ ਨਵੇਂ ਆਦੇਸ਼

ਚੰਡੀਗੜ੍ਹ। ਪੰਜਾਬ ਵਿੱਚ ਕੋਰੋਨਾ ਦੇ ਲਗਾਤਾਰ ਘੱਟ ਹੁੰਦੇ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਸੂਬਾਵਾਸੀਆਂ ਨੂੰ ਪਾਬੰਦੀਆਂ ਵਿੱਚ ਕੁਝ ਰਾਹਤ ਦੇਣ ਦਾ ਫੈਸਲਾ...

ਕੋਰੋਨਾ ਨੇ ਵਿਗਾੜੀ ਸਿਆਸਤਦਾਨਾਂ ਦੀ ‘ਖੇਡ’..!! ਰੈਲੀਆਂ ਅਤੇ ਰੋਡ ਸ਼ੋਅ ‘ਤੇ ਰੋਕ ਬਰਕਰਾਰ

ਬਿਓਰੋ। ਪੰਜਾਬ ਵਿੱਚ ਕੋਰੋਨਾ ਦੀ ਬੇਕਾਬੂ ਰਫ਼ਤਾਰ ਦੇ ਚਲਦੇ ਚੋਣ ਰੈਲੀਆਂ ਅਤੇ ਰੋਡ ਸ਼ੋਅ ‘ਤੇ ਲੱਗੀ ਪਾਬੰਦੀ ਨੂੰ ਇੱਕ ਹਫ਼ਤੇ ਲਈ ਹੋਰ ਵਧਾ ਦਿੱਤਾ...

2 ਦਿਨ ਪਹਿਲਾਂ ਪੰਜਾਬ ‘ਚ ਵਿਸ਼ਾਲ ਰੈਲੀ…ਕੱਲ੍ਹ ਉੱਤਰਾਖੰਡ ‘ਚ ਭਰੀ ਹੁੰਕਾਰ…ਅੱਜ ਕੋਰੋਨਾ ਪਾਜੀਟਿਵ ਪਾਏ ਗਏ ਕੇਜਰੀਵਾਲ

ਬਿਓਰੋ। ਪੰਜਾਬ ਵਿੱਚ ਚੋਣਾਂ ਦੇ ਭਖਦੇ ਮਾਹੌਲ ਵਿਚਾਲੇ ਕੋਰੋਨਾ ਦਾ ਕਹਿਰ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਤੇ...

ਕੋਰੋਨਾ ਦੇ ਚਲਦੇ ਪੰਜਾਬ ‘ਚ ਲੱਗਿਆ ਨਾਈਟ ਕਰਫਿਊ…ਸਕੂਲ, ਕਾਲਜ ਵੀ ਬੰਦ

ਚੰਡੀਗੜ੍ਹ। ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਨਾਲ ਲਗਾਤਾਰ ਵਿਗੜ ਰਹੇ ਹਾਲਾਤ ਦੇ ਚਲਦੇ ਪੰਜਾਬ ਸਰਕਾਰ ਐਕਸ਼ਨ ਮੋਡ ਵਿੱਚ ਆ ਗਈ ਹੈ। ਸੋਮਵਾਰ ਦੇਰ ਰਾਤ ਕੀਤੀ...

ਕੋਰੋਨਾ ਦੇ ਚੱਲਦੇ ਪੰਜਾਬ ‘ਚ ਵੀ ਪਰਤਣ ਲੱਗਿਆ ਪਾਬੰਦੀਆਂ ਦਾ ਦੌਰ..ਇਸ ਜ਼ਿਲ੍ਹੇ ਵਿੱਚ ਬੰਦ ਹੋਏ ਸਕੂਲ

ਬਿਓਰੋ। ਪੰਜਾਬ ਵਿੱਚ ਚੋਣਾਂ ਤੋਂ ਠੀਕ ਪਹਿਲਾਂ ਕੋਰੋਨਾ ਮਹਾਂਮਾਰੀ ਨੇ ਇੱਕ ਵਾਰ ਫਿਰ ਰਫ਼ਤਾਰ ਫੜ ਲਈ ਹੈ। ਇੱਕ ਹਫ਼ਤੇ ਅੰਦਰ ਸੂਬੇ ਵਿੱਚ ਕੋਰੋਨਾ ਦੇ...

Most Read