Home INTERNATIONAL- DIASPORA

INTERNATIONAL- DIASPORA

ਕੁਵੈਤ ਚ ਅੱਗ ਚ ਝੁਲਸੇ ਭਾਰਤੀਆਂ ਦੀਆਂ ਲਾਸ਼ਾਂ ਲੈਕੇ ਹਵਾਈ ਜਹਾਜ਼ ਪਹੁੰਚ ਰਿਹਾ ਭਾਰਤ

ਕੁਵੈਤ, June 14 ਕੁਵੈਤ ਦੇ ਮੰਗਫ ਇਲਾਕੇ ਵਿੱਚ ਬੁੱਧਵਾਰ ਨੂੰ ਲੱਗੀ ਭੀਸ਼ਣ ਅੱਗ ਵਿਚ ਝੁਲਸ ਗਏ 45 ਭਾਰਤੀ ਮਜ਼ਦੂਰਾਂ ਦੀਆਂ ਲਾਸ਼ਾਂ ਲੈ ਕੇ ਏਅਰਫੋਰਸ ਦਾ...

ਕੁਵੈਤ ‘ਚ ਅੱਗ ਲੱਗਣ ਕਾਰਨ 40 ਭਾਰਤੀ ਨਾਗਰਿਕਾਂ ਦੀ ਮੌਤ

ਕੁਵੈਤ ਦੇ ਮੰਗਾਫ ਖੇਤਰ ਵਿੱਚ ਅੱਜ ਇੱਕ ਮੰਦਭਾਗੀ ਅਤੇ ਦੁਖਦਾਈ ਅੱਗ ਦੀ ਘਟਨਾ ਵਿੱਚ, ਲਗਭਗ 40 ਭਾਰਤੀਆਂ ਦੀ ਮੌਤ ਹੋ ਗਈ ਅਤੇ 50 ਤੋਂ...

ਖਾਲਿਸਤਾਨ ਪੱਖੀ ਛਾਪੇ ਲਾਉਣ ਵਾਲੇ ਐਸ ਐਫ ਜੇ ਦੇ ਤਿੰਨ ਕਾਰਕੁੰਨ ਗਿਰਫਤਾਰ

ਬਠਿੰਡਾ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਵੱਲੋਂ ਬਠਿੰਡਾ ਅਤੇ ਦਿੱਲੀ ਵਿਖੇ ਕਈ ਪਬਲਿਕ ਥਾਵਾਂ ਉੱਤੇ ਖਾਲਿਸਤਾਨ ਪੱਖੀ ਛਾਪੇ ਲਾਉਣ ਅਤੇ ਸਲੋਗਨ ਲਿਖਣ ਦੇ ਮਾਮਲੇ...

ਕੇਨੈਡਾ ਦੇ BC ਚ ਗੈਂਗ ਕਤਲਾਂ ਲਈ ਬਣੇਗੀ IGHT

ਕੈਨੇਡਾ ਦੇ ਰਾਜ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਸੂਬੇ ਦੇ ਲੋਅਰ ਮੇਨਲੈਂਡ ਇਲਾਕੇ ਵਿੱਚ ਵੱਧ ਚੁੱਕੀ ਗੈਂਗ ਗਤੀਵਿਧੀਆਂ ਨਾਲ ਨਜਿੱਠਣ ਲਈ ਇੱਕ ਵੱਖਰੀ ਪਲਸ...

ਡਾਕਟਰ ਵਿਜੇ ਸਤਬੀਰ ਹੋਣਗੇ ਨਾਂਦੇੜ ਬੋਰਡ ਦੇ Administrator, ਮਹਾਰਾਸ਼ਟਰ ਸਰਕਾਰ ਨੇ ਬਦਲਿਆ ਫੈਸਲਾ

ਮਹਾਰਾਸ਼ਟਰਾ ਸਰਕਾਰ ਵਲੋਂ ਰਿਟਾਇਰਡ IAS ਅਧਿਕਾਰੀ ਡਾਕਟਰ ਵਿਜੇ ਸਤਬੀਰ ਸਿੰਘ ਨੂੰ ਤਖ਼ਤ ਸ਼੍ਰੀ ਹਜ਼ੂਰ ਸਾਹਿਬ, ਨਾਂਦੇੜ ਬੋਰਡ ਦੇ ਪ੍ਰਸ਼ਾਸਕ ਵਜੋਂ ਨਿਯੁਕਤ ਕੀਤਾ ਗਿਆ ਹੈ।...

ਕੈਨੇਡਾ ‘ਚ ਹੁਣ ਪੰਜਾਬੀ ਨਹੀਂ ਬਣਾ ਸਕਣਗੇ ਆਪਣਾ ‘ਆਸ਼ੀਆਨਾ’..!! ਟਰੂਡੋ ਸਰਕਾਰ ਨੇ ਪ੍ਰਾਪਰਟੀ ਖਰੀਦਣ ‘ਤੇ ਲਾਇਆ ਬੈਨ

January 2, 2023 (Bureau Report) ਨਵੇਂ ਸਾਲ 'ਤੇ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਭਾਰਤੀਆਂ ਦੇ ਨਾਲ-ਨਾਲ ਕੈਨੇਡਾ 'ਚ ਵਸਦਾ...

FBI ਵੱਲੋਂ ਮਲਟੀਮਿਲੀਅਨ-ਡਾਲਰ ਟਰਾਂਸਨੈਸ਼ਨਲ ਟੈੱਕ ਸੁਪੋਰਟ ਘੁਟਾਲੇ ਦਾ ਪਰਦਾਫਾਸ਼…6 ਮੁਲਜ਼ਮਾਂ ਖਿਲਾਫ਼ ਕੇਸ ਦਰਜ

December 18, 2022 (Bureau Report) FBI ਨੇ ਭਾਰਤੀ ਏਜੰਸੀ CBI ਅਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਮਦਦ ਨਾਲ ਇੱਕ ਵੱਡੇ ਕੌਮਾਂਤਰੀ ਘੁਟਾਲੇ ਦੇ ਪਰਦਾਫਾਸ਼ ਕੀਤਾ...

5 ਲੱਖ ਦਾ ਇਨਾਮੀ ਭਗੌੜਾ ਦਿੱਲੀ ਏਅਰਪੋਰਟ ਤੋਂ ਕਾਬੂ…ਟਾਰਗੇਟ ਕਿਲਿੰਗਸ ‘ਚ ਸੀ ਸ਼ਾਮਲ

November 21, 2022 (New Delhi) ਕੌਮੀ ਜਾਂਚ ਏਜੰਸੀ(NIA) ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ 5 ਲੱਖ ਦੇ ਇਨਾਮੀ ਭਗੌੜੇ ਅੱਤਵਾਦੀ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨੂੰ ਗ੍ਰਿਫ਼ਤਾਰ ਕੀਤਾ ਹੈ।...

ਰਾਧਾ ਸੁਆਮੀ ਡੇਰਾ ਮੁਖੀ ਦੀ PM ਨਾਲ ਮੁਲਾਕਾਤ ਤੋਂ ਭੜਕਿਆ ਪੰਨੂੰ…ਡੇਰੇ ਦੀ ਕੰਧ ‘ਤੇ ਲਿਖਵਾਏ ਖਾਲਿਸਤਾਨੀ ਨਾਅਰੇ

November 13, 2022 (Bureau Report) ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ...

ਕੈਨੇਡਾ ‘ਚ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼…25 ਲੱਖ ਡਾਲਰ ਦੇ ਨਸ਼ੇ ਸਮੇਤ 5 ਸਮੱਗਲਰ ਕਾਬੂ, 3 ਪੰਜਾਬੀ ਮੂਲ ਦੇ

October 27, 2022 (Bureau Report) ਕੈਨੇਡਾ 'ਚ ਡਰੱਗਜ਼ ਦਾ ਕਾਰੋਬਾਰ ਕਿਸ ਤਰ੍ਹਾਂ ਆਪਣੇ ਪੈਰ ਪਸਾਰ ਰਿਹਾ ਹੈ, ਇਸਦੀ ਤਾਜ਼ਾ ਮਿਸਾਲ ਮੌਜੂਦਾ ਪੁਲਸੀਆ ਕਾਰਵਾਈ ਤੋਂ ਮਿਲੀ ਹੈ।...

ਕੈਨੇਡਾ ‘ਚ ਪੰਜਾਬੀਆਂ ਨੇ ਫੇਰ ਗੱਡੇ ਝੰਡੇ…ਪੰਜਾਬੀ ਮੂਲ ਦੇ ਸੁਰਿੰਦਰਪਾਲ ਸਿੰਘ ਰਾਠੌਰ ਬਣੇ ਮੇਅਰ

October 18, 2022 (Bureau Report) ਕੈਨੇਡਾ ਵਿੱਚ ਇੱਕ ਵਾਰ ਫਿਰ ਪੰਜਾਬੀਆਂ ਦਾ ਜਲਵਾ ਵੇਖਣ ਨੂੰ ਮਿਲਿਆ ਹੈ। ਬ੍ਰਿਟਿਸ਼ ਕੋਲੰਬੀਆ BC ਰਾਜ ਦੇ ਵਿਲੀਅਮ ਲੇਕ ਸ਼ਹਿਰ ਵਿੱਚ ਪੰਜਾਬੀ...

ਇੰਟਰਪੋਲ ਵੱਲੋਂ ਗੁਰਪਤਵੰਤ ਪੰਨੂੰ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਤੋਂ ਇਨਕਾਰ…ਇਥੇ ਪੜ੍ਹੋ ਕੀ ਹੈ ਰੈੱਡ ਕਾਰਨਰ ਨੋਟਿਸ?

October 12, 2022 (Bureau Report) ਖਾਲਿਸਤਾਨ ਦੇ ਨਾਂਅ 'ਤੇ ਦੇਸ਼ ਦੇ ਖਿਲਾਫ਼ ਸਾਜ਼ਿਸ਼ ਰਚਣ ਵਾਲੇ SFJ ਮੁਖੀ ਗੁਰਪਤਵੰਤ ਸਿੰਘ ਪੰਨੂੰ ਦੇ ਮਾਮਲੇ ਵਿੱਚ ਭਾਰਤ ਸਰਕਾਰ ਨੂੰ...

Most Read