Home Entertainment

Entertainment

ਮੂਸੇਵਾਲਾ ਦੇ ਫੈਨਜ਼ ਨੂੰ ਗੁਰਪੁਰਬ ‘ਤੇ ਮਿਲੇਗਾ ਵੱਡਾ ਤੋਹਫ਼ਾ…ਨਵਾਂ ਗਾਣਾ ਰਿਲੀਜ਼ ਲਈ ਤਿਆਰ

November 6, 2022 (Bureau Report) ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਚੰਗੀ ਖ਼ਬਰ ਹੈ। ਮੂਸੇਵਾਲਾ ਦਾ ਨਵਾਂ ਗਾਣਾ ਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ ਹੈ,...

ਸਿੱਧੂ ਮੂਸੇਵਾਲਾ ਦੇ ਘਰ YouTube ਨੇ ਭੇਜਿਆ ‘ਹੀਰਾ’…ਬਲਕੌਰ ਸਿੰਘ ਨੇ ਕਿਹਾ- “ਦੁਨੀਆ ‘ਤੇ ਚੜ੍ਹਤ ਦੇ ਝੰਡੇ ਝੂਲਦੇ”

October 1, 2022 (Bureau Report) ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਂਅ ਇੱਕ ਹੋਰ ਉਪਲਬਧੀ ਜੁੜ ਗਈ ਹੈ। ਮੂਸੇਵਾਲਾ ਦੇ ਕਤਲ ਤੋਂ ਕਰੀਬ 4 ਮਹੀਨੇ ਬਾਅਦ...

ਹਾਈਕੋਰਟ ਨੇ ਸਸਪੈੰਡ ਕੀਤੀ ਦਲੇਰ ਮਹਿੰਦੀ ਦੀ ਸਜ਼ਾ…ਇਥੇ ਪੜ੍ਹੋ ਕੀ ਹੈ ਮਤਲਬ..?

September 15, 2022 (Chandigarh) ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਦਲੇਰ ਮਹਿੰਦੀ ਦੀ 2 ਸਾਲ ਦੀ ਸਜ਼ਾ ਨੂੰ...

ਸਲਮਾਨ ਖਾਨ ਨੂੰ ਮਾਰਨ ਦੀ ਫਿਰਾਕ ‘ਚ ਸੀ ਗੋਲਡੀ ਬਰਾੜ…ਨੇਪਾਲ ਬਾਰਡਰ ਤੋੰ ਫੜੇ ਕਪਿਲ ਪੰਡਿਤ ਨੇ ਕੀਤੀ ਸੀ ਰੇਕੀ

September 11, 2022 (Chandigarh) ਸਿੱਧੂ ਮੂਸੇਵਾਲਾ ਕਤਲ ਕਾੰਡ 'ਚ ਐਤਵਾਰ ਨੂੰ ਨੇਪਾਲ ਬਾਰਡਰ ਤੋੰ ਫੜੇ ਗਏ 3 ਗੈੰਗਸਟਰਾੰ ਵਿਚੋੰ ਇੱਕ ਕਪਿਲ ਪੰਡਿਤ ਨੇ ਪੁਲਿਸ ਪੁੱਛਗਿੱਛ ਦੌਰਾਨ...

ਪੰਜਾਬ ‘ਚ ਫਿਲਮ ਸਿਟੀ ਬਣਾਏਗੀ ਮਾਨ ਸਰਕਾਰ…ਖਰੜਾ ਤਿਆਰ ਕਰਨ ਲਈ ਰਾਮੋਜੀ ਫਿਲਮ ਸਿਟੀ ਦੇ ਮਾਹਿਰਾੰ ਨੂੰ ਮਿਲੇ ਅਮਨ ਅਰੋੜਾ

ਚੰਡੀਗੜ੍ਹ, September 6, 2022 ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੌਮੀ ਤੇ ਕੌਮਾਂਤਰੀ ਫਿਲਮ ਅਤੇ ਸੰਗੀਤ ਜਗਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉੱਤਰੀ...

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਹੇਮਕੁੰਟ ਫਾਊੰਡੇਸ਼ਨ ਨਾਲ ਮਿਲਾਇਆ ਹੱਥ…ਭਾਰਤ ਦੇ ਸਭ ਤੋੰ ਵੱਡੇ ਗੈਰ-ਲਾਭਕਾਰੀ ਹੁਨਰ ਕੇੰਦਰ ‘ਚ ਕਰਨਗੇ ਸਹਿਯੋਗ

ਬਿਓਰੋ। ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੂੰ ਹਮੇਸ਼ਾ ਕੁਝ ਨਵਾੰ ਤੇ ਵੱਖਰਾ ਕਰਨ ਲਈ ਜਾਣਿਆ ਜਾੰਦਾ ਹੈ। ਇਸ ਵਾਰ ਉਹਨਾੰ ਨੇ ਇੱਕ ਨੇਕ ਕੰਮ ਲਈ...

ਪਰਦੇ ਤੋੰ ਪਹਿਲਾੰ ਕੋਰਟ ਪਹੁੰਚਿਆ ‘ਬਾਈ ਜੀ ਕੁੱਟਣਗੇ’ ਦਾ ‘ਕਿੱਸਾ’…ਮਿਸ ਯੂਨੀਵਰਸ ‘ਤੇ ਐਗ੍ਰੀਮੈੰਟ ਤੋੜਨ ਦਾ ਇਲਜ਼ਾਮ

ਚੰਡੀਗੜ੍ਹ। ਪੰਜਾਬੀ ਅਦਾਕਾਰਾ ਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਦੇ ਖਿਲਾਫ਼ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ 'ਚ ਕੇਸ ਦਰਜ ਕੀਤਾ ਹੈ। ਉਪਾਸਨਾ ਨੇ...

ਫਿਲਮ ‘ਗੁੱਡ ਲਕ ਜੈਰੀ’ ‘ਚ ਪੰਜਾਬ ਨੂੰ ਡਰੱਗ ਸਟੇਟ ਵਿਖਾਉਣ ‘ਤੇ ਵਿਵਾਦ…ਰਣਜੀਤ ਬਾਵਾ ਤੇ ਜੱਸੀ ਨੇ ਚੁੱਕੇ ਸਵਾਲ

ਬਿਓਰੋ। ਬਾਲੀਵੁੱਡ ਫਿਲਮ 'ਉੜਤਾ ਪੰਜਾਬ' ਤੋੰ ਬਾਅਦ ਹੁਣ ਇੱਕ ਹੋਰ ਫਿਲਮ ਵਿੱਚ ਪੰਜਾਬ ਨੂੰ ਡਰੱਗ ਸਟੇਟ ਵਿਖਾਏ ਜਾਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ...

ਦੀਪ ਸਿੱਧੂ ਦੀ ‘ਆਖਰੀ’ ਕਹਾਣੀ…ਰੀਨਾ ਰੌਏ ਦੀ ‘ਜੁਬਾਨੀ’…ਮੌਤ ਦੇ 10 ਦਿਨ ਬਾਅਦ ਤੋੜੀ ਚੁੱਪੀ

ਬਿਓਰੋ। ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਦੇ ਮਾਮਲੇ ‘ਚ ਹੁਣ ਉਹਨਾਂ ਦੀ ਗਰਲਫਰੈਂਡ ਰੀਨਾ ਰੌਏ ਨੇ ਚੁੱਪੀ ਤੋੜੀ ਹੈ। ਰੀਨਾ...

ਕੰਗਨਾ ਰਣੌਤ ਦੀ ਵਧੀ ਮੁਸ਼ਕਿਲ..!! ਬਜੁਰਗ ਮਹਿਲਾ ਦੀ ਪਟੀਸ਼ਨ ‘ਤੇ ਕੋਰਟ ਨੇ ਕੀਤਾ ਤਲਬ

ਬਿਓਰੋ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਮੁਸ਼ਕਿਲ ਵਿੱਚ ਫਸ ਗਏ ਹਨ। ਕਿਸਾਨ ਅੰਦੋਲਨ ਨੂੰ ਲੈ ਕੇ ਬਠਿੰਡਾ ਦੀ ਬਜੁਰਗ ਮਹਿਲਾ ਬਾਰੇ ਵਿਵਾਦਤ ਟਿੱਪਣੀ ਕਰਨ ਦੇ...

ਵਤਨ ਪਰਤੀ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ…ਪਰ ਅਜੇ ਨਹੀਂ ਜਾ ਸਕਣਗੇ ਘਰ…ਇਹ ਹੈ ਵਜ੍ਹਾ

ਬਿਓਰੋ। ਦੁਨੀਆ ਭਰ ਵਿੱਚ ਆਪਣੀ ਸੁੰਦਰਤਾ ਦਾ ਜਲਵਾ ਬਿਖੇਰਨ ਵਾਲੀ ਪੰਜਾਬ ਦੀ ਧੀ ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਵਤਨ ਪਰਤ ਚੁੱਕੀ ਹੈ, ਪਰ...

ਗੁਰਦਾਸਪੁਰ ਦੇ ਇੱਕ ਛੋਟੇ ਜਿਹੇ ਪਿੰਡ ਤੋਂ ‘ਮਿਸ ਯੂਨੀਵਰਸ’ ਤੱਕ ਦਾ ਸਫ਼ਰ ਅਸਾਨ ਨਹੀਂ ਸੀ…ਇਥੇ ਪੜ੍ਹੋ ਕਿਵੇਂ ‘ਤਾਜ’ ਤੱਕ ਪਹੁੰਚੀ ‘ਨਾਜ਼’

ਬਿਓਰੋ। ਅੱਜ ਇੱਕ ਨਾਂਅ ਜੋ ਹਰ ਦੇਸ਼ਵਾਸੀ ਦੀ ਜੁਬਾਨ ‘ਤੇ ਹੈ, ਉਹ ਹੈ ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਦਾ...ਦੇਸ਼ ਦੇ ਹਰ ਸ਼ਖਸ ਨੂੰ...

Most Read