Home World

World

ਕਾਬੁਲ ਦੇ ਗੁਰਦੁਆਰੇ ‘ਚ ਤਾਲਿਬਾਨੀਆਂ ਦੀ ਦਹਿਸ਼ਤ..! ਸਿੱਖਾਂ ਨਾਲ ਕੀਤੀ ਬਦਸਲੂਕੀ, CCTV ਕੈਮਰੇ ਵੀ ਤੋੜੇ

ਕਾਬੁਲ। ਅਫਗਾਨਿਸਤਾਨ ‘ਤੇ ਕਬਜਾ ਕਰਨ ਵਾਲੇ ਤਾਲਿਬਾਨ ਨੇ ਹੁਣ ਸਥਾਨਕ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਮੰਗਲਵਾਰ ਨੂੰ ਹਥਿਆਰਾਂ ਨਾਲ ਲੈਸ ਕਥਿਤ...

ਟੋਕਿਓ ਪੈਰਾਲੰਪਿਕ ‘ਚ ਭਾਰਤ ਨੇ ਤੋੜੇ ਸਾਰੇ ਰਿਕਾਰਡ…19 ਮੈਡਲ ਜਿੱਤ ਕੇ ਰਚਿਆ ਇਤਿਹਾਸ

ਬਿਓਰੋ। ਟੋਕਿਓ ਪੈਰਾਲੰਪਿਕ ਇਸ ਵਾਰ ਭਾਰਤ ਲਈ ਸ਼ਾਨਦਾਰ ਰਿਹਾ। ਭਾਰਤ ਨੇ ਇਸ ਵਾਰ ਉਹ ਕਰ ਵਿਖਾਇਆ ਹੈ, ਜੋ ਪਿਛਲੇ 53 ਸਾਲਾਂ ਵਿੱਚ ਨਹੀਂ ਹੋਇਆ।...

ਟੋਕਿਓ ਪੈਰਾਲੰਪਿਕ ‘ਚ ਹਰਵਿੰਦਰ ਸਿੰਘ ਨੇ ਰਚਿਆ ਇਤਿਹਾਸ…ਤੀਰੰਦਾਜੀ ‘ਚ ਜਿੱਤਿਆ ਬ੍ਰਾਨਜ਼ ਮੈਡਲ

ਬਿਓਰੋ। ਟੋਕਿਓ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਲਈ ਹਰਵਿੰਦਰ ਸਿੰਘ ਨੇ ਆਰਚਰੀ ਵਿੱਚ 13ਵਾਂ ਮੈਡਲ ਹਾਸਲ ਕੀਤਾ ਹੈ। ਉਹਨਾਂ...

ਟੋਕਿਓ ਪੈਰਾਲੰਪਿਕ ‘ਚ ਭਾਰਤ ਦਾ ‘ਗੋਲਡਨ ਡੇਅ’…ਇੱਕ ਦਿਨ ‘ਚ 2 ਗੋਲਡ ਸਣੇ 5 ਮੈਡਲ ਕੀਤੇ ਆਪਣੇ ਨਾਂਅ

ਟੋਕਿਓ। ਪੈਰਾਲੰਪਿਕ ਵਿੱਚ ਸੋਮਵਾਰ ਨੂੰ ਭਾਰਤੀ ਅਥਲੀਟਾਂ ਨੇ ਧਮਾਲ ਮਚਾ ਦਿੱਤਾ। ਭਾਰਤ ਨੇ ਇੱਕ ਦਿਨ ‘ਚ 2 ਗੋਲਡ ਸਣੇ ਕੁੱਲ 5 ਮੈਡਲ ਆਪਣੇ ਨਾਂਅ...

ਪੈਰਾਲੰਪਿਕਸ ‘ਚ ਵੀ ਭਾਰਤ ਦਾ ਜਲਵਾ…ਭਾਵਿਨਾਬੇਨ ਪਟੇਲ ਨੇ ਟੇਬਲ ਟੈਨਿਸ ‘ਚ ਜਿੱਤਿਆ ਸਿਲਵਰ ਮੈਡਲ

ਬਿਓਰੋ। ਓਲੰਪਿਕ ਤੋਂ ਬਾਅਦ ਪੈਰਾਲੰਪਿਕ ਵਿੱਚ ਵੀ ਭਾਰਤ ਜਾ ਸ਼ਾਨਦਾਰ ਪ੍ਰਦਰਸ਼ਨ ਵੇਖਣ ਨੂੰ ਮਿਲ ਰਿਹਾ ਹੈ। ਟੋਕਿਓ ਪੈਰਾਲੰਪਿਕ ਵਿੱਚ ਭਾਰਤ ਨੇ ਪਹਿਲਾ ਮੈਡਲ ਆਪਣੇ...

ਪਾਕਿਸਤਾਨ ‘ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨਤੋੜ…ਵਿਦੇਸ਼ ਮੰਤਰਾਲੇ ਦੀ ਮੰਗ, “ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਏ ਪਾਕਿ ਸਰਕਾਰ”

ਬਿਓਰੋ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਵਾਰ ਫਿਰ ਪਾਕਿਸਤਾਨ ‘ਚ ਅਪਮਾਨ ਹੋਇਆ ਹੈ। ਲਾਹੌਰ ਫੋਰਟ ਕੰਪਲੈਕਸ ‘ਚ ਲੱਗੇ ਮਹਾਰਾਜਾ ਰਣਜੀਤ ਸਿੰਘ ਦੇ ਰਣਜੀਤ...

ਅਫਗਾਨਿਸਤਾਨ ‘ਤੇ ਤਾਲਿਬਾਨ ਦਾ ਕਬਜਾ…ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇਸ਼ ਛੱਡ ਕੇ ਭੱਜੇ…ਕੈਪਟਨ ਬੋਲੇ- ਭਾਰਤ ਲਈ ਚੰਗੇ ਨਹੀਂ ਹਨ ਸੰਕੇਤ

ਬਿਓਰੋ। ਅਫਗਾਨਿਸਤਾਨ ‘ਚ ਓਹੀ ਹੋਇਆ, ਜਿਸਦਾ ਡਰ ਸੀ। ਤਾਲਿਬਾਨ ਨੇ ਰਾਜਧਾਨੀ ਕਾਬੁਲ ‘ਤੇ ਵੀ ਕਬਜਾ ਕਰ ਲਿਆ ਹੈ। ਐਤਵਾਰ ਨੂੰ ਤਾਲਿਬਾਨ ਨੇ ਰਾਸ਼ਚਰਪਤੀ ਭਵਨ...

ਓਲੰਪਿਕ ਚੈਂਪੀਅਨਜ਼ ਦਾ ਦੇਸ਼ ਪਰਤਣ ‘ਤੇ ਜ਼ੋਰਦਾਰ ਸਵਾਗਤ…ਇਥੇ ਵੇਖੋ GRAND WELCOME ਦੀ ਹਰ ਤਸਵੀਰ

ਦਿੱਲੀ। ਟੋਕਿਓ ਓਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤ ਦੇ ਚੈਂਪੀਅਨਜ਼ ਦੇਸ਼ ਪਰਤ ਆਏ ਹਨ। ਏਅਰਪੋਰਟ 'ਤੇ ਸਾਰੇ ਅਥਲੀਟਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।...

ਟੋਕਿਓ ‘ਚ ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ, 49 ਸਾਲਾਂ ਬਾਅਦ ਪਹਿਲੀ ਵਾਰ ਸੈਮੀਫਾਈਨਲ ‘ਚ ਬਣਾਈ ਜਗ੍ਹਾ

ਟੋਕਿਓ। ਟੋਕਿਓ ਓਲੰਪਿਕਸ 'ਚ ਇਸ ਵਾਰ ਭਾਰਤੀ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਹਾਕੀ ਟੀਮ 49 ਸਾਲਾਂ ਦਾ ਸੋਕਾ ਖਤਮ ਕਰਕੇ ਆਖਰ...

ਟੋਕਿਓ ਓਲੰਪਿਕਸ ‘ਚ ਮਹਿਲਾਵਾਂ ਦਾ ਜਲਵਾ.. ਭਾਰਤ ਦਾ ਇੱਕ ਹੋਰ ਮੈਡਲ ਪੱਕਾ

ਟੋਕਿਓ। ਟੋਕਿਓ ਓਲੰਪਿਕ ਵਿੱਚ ਭਾਰਤ ਨੇ ਇੱਕ ਹੋਰ ਮੈਡਲ ਪੱਕਾ ਕਰ ਲਿਆ ਹੈ। ਭਾਰਤ ਦੀ ਮਹਿਲਾ ਮੁੱਕੇਬਾਜ਼ ਲਵਲਿਨਾ ਬੋਰਗੋਹੇਨ ਨੇ ਪ੍ਰੋਗਰਾਮ ਵੇਖ ਕੈਟੇਗਰੀ ਦੇ...

IN PICTURES: ਕੈਨੇਡਾ ‘ਚ ਟ੍ਰੈਕਟਰਾਂ ਜ਼ਰੀਏ ਡਰੱਗਜ਼ ਦੀ ਸਪਲਾਈ ਕਰਨ ਵਾਲੇ ਵੱਡੇ ਕੌਮਾਂਤਰੀ ਗਿਰੋਹ ਦਾ ਭੰਡਾਫੋੜ

ਬਿਓਰੋ। ਕੈਨੇਡਾ ਦਾ ਟੋਰੰਟੋ ਪੁਲਿਸ ਨੇ ਇੱਕ ਵੱਡੇ ਕੌਮਾਂਤਰੀ ਡਰੱਗ ਤਸਕਰੀ ਗਿਰੋਹ ਦਾ ਭੰਡਾਫੋੜ ਕੀਤਾ ਹੈ, ਜੋ ਹੁਣ ਤੱਕ 1000 ਕਿੱਲੋ ਤੋਂ ਵੀ ਵੱਧ...

IN PICTURES: ਦੁਨੀਆ ਭਰ ‘ਚ ਇਸ ਤਰ੍ਹਾਂ ਮਨਾਇਆ ਗਿਆ ਕੌਮਾਂਤਰੀ ਯੋਗ ਦਿਵਸ

ਬਿਓਰੋ। ਦੁਨੀਆ ਭਰ 'ਚ ਸੋਮਵਾਰ ਨੂੰ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਭਾਰਤ ਦੇ ਨਾਲ-ਨਾਲ ਅਮਰੀਕਾ, ਰੂਸ ਅਤੇ ਚੀਨ ਸਣੇ ਕਈ ਦੇਸ਼ਾਂ 'ਚ ਲੋਕਾਂ ਨੇ...

Most Read