ਹੜ੍ਹ ਨਿਰੀਖਣ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਸੱਪ ਨੇ ਡੱਸਿਆ

0
201

Anandpur Sahib, August 19

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਇਕ ਸੱਪ ਨੇ ਡੱਸ ਲਿਆ। ਬੈਂਸ ਨੇ ਹਸਪਤਾਲ਼ ਤੋਂ ਸਾਂਝੀ ਕੀਤੀ ਟਵੀਟ ਚ ਇਹ ਜਾਨਕਾਰੀ ਦਿੱਤੀ। ਹਰਜੋਤ ਬੈਂਸ ਮੁਤਾਬਿਕ ਸੱਪ ਜ਼ਿਹਰੀਲਾ ਸੀ ਲੇਕਿਨ ਓਹ ਹੁਣ ਤੰਦਰੁਸਤ ਨੇ। ਬੈਂਸ ਮੁਤਾਬਿਕ ਸੱਪ ਜ਼ਹਿਰੀਲਾ ਸੀ।

LEAVE A REPLY

Please enter your comment!
Please enter your name here