Tags Gurdaspur

Tag: Gurdaspur

ਗੁਰਦਾਸਪੁਰ ਤੋਂ 16 ਕਿਲੋ ਹੈਰੋਇਨ ਬਰਾਮਦ: ਪੰਜਾਬ ਰਾਹੀਂ ਨਸ਼ਿਆਂ ਦੀ ਤਸਕਰੀ ਲਈ ਜੰਮੂ ਬਣਿਆ ਨਵਾਂ ਅੱਡਾ

ਚੰਡੀਗੜ/ਗੁਰਦਾਸਪੁਰ, 2 ਜੁਲਾਈ: ਗੁਰਦਾਸਪੁਰ ਜ਼ਿਲੇ ਤੋਂ 16 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਦੀ ਬਰਾਮਦਗੀ ਤੋਂ ਇਕ ਦਿਨ ਬਾਅਦ, ਇੰਸਪੈਕਟਰ ਜਨਰਲ ਆਫ ਪੁਲਸ (ਆਈ.ਜੀ.ਪੀ.) ਬਾਰਡਰ ਰੇਂਜ...

ਗੁਰਦਾਸਪੁਰ ਦੇ ਇੱਕ ਛੋਟੇ ਜਿਹੇ ਪਿੰਡ ਤੋਂ ‘ਮਿਸ ਯੂਨੀਵਰਸ’ ਤੱਕ ਦਾ ਸਫ਼ਰ ਅਸਾਨ ਨਹੀਂ ਸੀ…ਇਥੇ ਪੜ੍ਹੋ ਕਿਵੇਂ ‘ਤਾਜ’ ਤੱਕ ਪਹੁੰਚੀ ‘ਨਾਜ਼’

ਬਿਓਰੋ। ਅੱਜ ਇੱਕ ਨਾਂਅ ਜੋ ਹਰ ਦੇਸ਼ਵਾਸੀ ਦੀ ਜੁਬਾਨ ‘ਤੇ ਹੈ, ਉਹ ਹੈ ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਦਾ...ਦੇਸ਼ ਦੇ ਹਰ ਸ਼ਖਸ ਨੂੰ...

ਕੈਪਟਨ ਦੀ ਰਾਜਨਾਥ ਨੂੰ ਚਿੱਠੀ, ਗੁਰਦਾਸਪੁਰ ‘ਚ ਸੈਨਿਕ ਸਕੂਲ ਨੂੰ ਮਨਜ਼ੂਰੀ ਦੇਣ ਅਤੇ ਬਠਿੰਡਾ ‘ਚ ਸੈਨਿਕ ਸਕੂਲ ਨੂੰ ਹਰੀ ਝੰਡੀ ਦੇਣ ਦੀ ਮੰਗ

ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਗੁਰਦਾਸਪੁਰ ਜਿਲ੍ਹੇ ਵਿੱਚ ਡੱਲਾ ਗੋਰੀਆਂ ਵਿਖੇ ਸੈਨਿਕ ਸਕੂਲ ਸਥਾਪਤ...

ਗੁਰਦਾਸਪਰ ਦੀਆਂ ਸਰਹੱਦੀ ਸਡ਼ਕਾਂ ਬਾਰੇ MP ਸੰਨੀ ਦਿਓਲ ਮਿਲ਼ੇ BRO ਮੁੱਖੀ ਨੁੂੰ

M P ਸੰਨੀ ਦਿਓਲ ਗੁਰਦਾਸਪੁਰ ਦੀਆਂ ਸਰਹੱਦੀ ਸੜਕਾਂ ਦੀ ਉਸਾਰੀਨੂੰ ਲੈਕੇ BRO ਦੇ ਮੁੱਖੀ ਜਨਰਲ ਹਰਪਾਲ ਸਿਂਘ ਨੂੰ ਮਿਲ਼ੇ।

60 ਕਿੱਲੋ ਹੈਰੋਇਨ ਦੀ ਖੇਪ ਫੜਨ ਵਾਲੀ 10ਵੀਂ ਬਟਾਲੀਅਨ ਦੀ ਸ਼ਲਾਘਾ ਲਈ ਮੁੱਖ ਮੰਤਰੀ ਨੇ ਬੀ.ਐਸ.ਐਫ. ਨੂੰ ਲਿਖਿਆ ਪੱਤਰ

ਚੰਡੀਗੜ•, 22 ਜੁਲਾਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਸੈਕਟਰ ਵਿੱਚ ਨਸ਼ਿਆਂ ਦੀ ਵੱਡੀ ਖੇਪ ਜ਼ਬਤ ਕਰਨ 'ਚ ਸ਼ਾਮਲ 10ਵੀਂ ਬਟਾਲੀਅਨ ਦੇ...

Most Read