ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਅੰਮ੍ਰਤਿਸਰ ਤੋਂ ਅਮਰੀਕਾ ਚ ਭਾਰਤੀ ਰਾਜਦੂਤ ਰਹੇ ਤਰਨਜੀਤ ਸੰਧੂ ਨੂੰ ਚੋਣ ਮੈਦਾਨ ਚ ਉਤਾਰਿਆ ਹੈ। ਕਾਂਗਰਸ ਤੋਂ ਭਾਜਪਾ ਚ ਸ਼ਾਮਿਲ ਹੋਏ ਪਟਿਆਲਾ ਅਤੇ ਲੁਧਿਆਣਾ ਦੇ ਸਾਬਕਾ ਸਾਂਸਦਾਂ ਪ੍ਰਨੀਤ ਕੌਰ ਅਤੇ ਰਵਨੀਤ ਬਿੱਟੂ ਨੂੰ ਪਾਰਟੀ ਨੇ ਆਪਣੀ ਟਿਕਟ ਉਤੇ ਚੋਣ ਮੈਦਾਨ ਚ ਉਤਾਰਿਆ ਹੈ।

BJP first list
BJP first list

ਦਿੱਲੀ ਤੋਂ ਐਮ ਪੀ ਹੰਸ ਰਾਜ ਹੰਸ ਨੂੰ ਫਰੀਦਕੋਟ ਤੋਂ ਟਿਕਟ ਦਿੱਤੀ ਗਈ ਹੈ। ਆਪ ਤੋਂ ਭਾਜਪਾ ਚ ਆਏ ਜਲੰਧਰ ਦੇ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਤੋਂ ਹੀ ਬੀਜੇਪੀ ਲਈ ਚੋਣ ਲੜਨਗੇ। ਪਾਰਟੀ ਨੇ ਗੁਰਦਸਪੂਰ ਤੋਂ ਦਿਨੇਸ਼ ਕੁਮਾਰ ਬੱਬੂ ਨੂੰ ਚੋਣ ਮੈਦਾਨ ਚ ਉਤਾਰਿਆ ਹੈ

LEAVE A REPLY

Please enter your comment!
Please enter your name here