ਸੰਜੇ ਦੱਤ ਕਰਨਗੇ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’

0
142

ਸੰਜੇ ਦੱਤ ਕਰਨਗੇ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ 'ਸ਼ੇਰਾਂ ਦੀ ਕੌਮ ਪੰਜਾਬੀ'

ਮਸ਼ਹੂਰ ਬਾਲੀਵੁੱਡ ਅਦਾਕਾਰ ਸੰਜੇ ਦੱਤ ਗਿੱਪੀ ਗਰੇਵਾਲ ਦੀ ਬੰਨਣ ਵਾਲੀ ਪੰਜਾਬੀ ਫਿਲਮ ਸ਼ੇਰਾਂ ਦੀ ਕੌਮ ਪੰਜਾਬੀ ਵਿਚ ਅਦਾਕਾਰੀ ਕਰਨਗੇ / ਕੁੱਝ ਘੰਟੇ ਪਹਿਲਾਂ ਹੀ ਆਪਣੇ ਟਵਿੱਟਰ ਹੈਂਡਲ ਤੋਂ ਸਾਂਝੀ ਕੀਤੀ ਇਕ ਤਸਵੀਰ ਵਿਚ ਸੰਜੇ ਦੱਤ ਨੇ ਪੰਜਾਬੀ ਵਿਚ ਲਿਖਿਆ ਕਿ ਉਹ ਆਪਣੇ ਕਰਿਅਰ ਦੀ ਪਹਿਲੀ ਪੰਜਾਬੀ ਫਿਲਮ ਕਰਨ ਜਾ ਰਹੇ ਨੇ / ਇਹ ਫਿਲਮ ਗਿੱਪੀ ਅਤੇ ਈਸਟ Sunshine ਪ੍ਰੋਡਕਸ਼ਨਸ ਵਲੋਂ ਬਣਾਈ ਜਾ ਰਹੀ ਹੈ/
ਸੰਜੇ ਦੱਤ ਲਿਖਦੇ ਨੇ
ਵਾਹਿਗੁਰੂ ਜੀ ਦਾ ਖਾਲਸਾ
ਵਾਹਿਗੁਰੂ ਜੀ ਦੀ ਫਤਿਹ
Proudly announcing my First punjabi Film “Sheran Di Kaum Punjabi” with Gippy Grewal
@GippyGrewal
#AmardeepGrewal #EastSunshineProductions

LEAVE A REPLY

Please enter your comment!
Please enter your name here