Home Health

Health

ਡੈਂਗੂ ਦੇ hot ਬੈਡ ਰਹੇ ਮੋਹਾਲੀ ਚ ਐਕਸ਼ਨ ਚ ਸਿਹਤ ਮੰਤਰੀ ਬਲਬੀਰ ਸਿੰਘ

'ਹਰ ਸ਼ੁੱਕਰਵਾਰ ਡੇਂਗੂ ਤੇ ਵਾਰ' ਮੁਹਿੰਮ ਤਹਿਤ ਸਿਹਤ ਮੰਤਰੀ ਬਲਬੀਰ ਸਿੰਘ ਵਲੋਂ ਐਸ.ਏ.ਐਸ.ਨਗਰ ਮੁਹਾਲੀ ਦੇ ਸੈਕਟਰ 78 ਸਥਿਤ ਘਰਾਂ ਵਿੱਚ ਜਾ ਕੇ ਲਿਆ ਗਿਆ...

2025 ਤੱਕ ਟੀਬੀ ਮੁਕਤ ਹੋਵੇਗਾ ਪੰਜਾਬ…ਮਾਨ ਸਰਕਾਰ ਨੇ ਤਿਆਰ ਕੀਤਾ ਐਕਸ਼ਨ ਪਲਾਨ

November 9, 2022 (Chandigarh) ਮਾਨ ਸਰਕਾਰ ਨੇ 2025 ਤੱਕ ਪੰਜਾਬ ਨੂੰ ਟੀਬੀ ਮੁਕਤ ਬਣਾਉਣ ਦਾ ਟੀਚਾ ਰੱਖਿਆ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ...

ਮਾਨ ਸਰਕਾਰ ਵੱਲੋਂ ਗਰਭਵਤੀ ਔਰਤਾਂ ਨੂੰ ‘ਤੋਹਫਾ’…ਬੱਚੇ ਦੇ ਜਨਮ ਮੌਕੇ ਤੁਸੀਂ ਵੀ ਲੈ ਸਕਦੇ ਹੋ ਫ਼ਾਇਦਾ

November 9, 2022 (Chandigarh) ਪੰਜਾਬ ਸਰਕਾਰ ਵੱਲੋਂ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਲਈ 10.40 ਕਰੋੜ ਰੁਪਏ...

ਪੰਜਾਬ ਨੂੰ ਮਿਲੇ 2 ਨਵੇਂ ਜੱਚਾ-ਬੱਚਾ ਸੰਭਾਲ ਹਸਪਤਾਲ…CM ਬੋਲੇ- ਬਿਹਤਰ ਸਿਹਤ ਸੇਵਾਵਾਂ ਦੇਣਾ ਸਰਕਾਰ ਦੀ ਮੁੱਖ ਤਰਜੀਹ

November 1, 2022 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਫਗਵਾੜਾ ਤੇ ਜਗਰਾਓਂ ਨੂੰ ਸੌਗ਼ਾਤ ਦਿੱਤੀ। CM ਨੇ ਦੋਵੇਂ ਥਾਵਾਂ 'ਤੇ ਜੱਚਾ-ਬੱਚਾ ਸੰਭਾਲ...

CM ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਮਾਰੀ ਰੇਡ…ਮਰੀਜ਼ਾਂ ਨੇ ਦੱਸੀ ਹਸਪਤਾਲ ਦੀ ਹਕੀਕਤ

October 19, 2022 (Patiala) ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨੀਆਂ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ...

ਤਿਓਹਾਰਾੰ ਦੇ ਮੱਦੇਨਜ਼ਰ ‘ਆਪ’ ਸਰਕਾਰ ਦੀ ਮਿਲਾਵਟਖੋਰਾੰ ਨੂੰ ਸਖਤ ਚੇਤਾਵਨੀ..ਸਿਹਤ ਮੰਤਰੀ ਬੋਲੇ- ਬਖਸ਼ਾੰਗੇ ਨਹੀੰ

ਚੰਡੀਗੜ੍ਹ, August 31, 2022 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ...

ਹੋਮੀ ਭਾਭਾ ਕੈਂਸਰ ਹਸਪਤਾਲ ਲਈ CM ਮਾਨ ਵੱਲੋਂ ਮੋਦੀ ਦਾ ਧੰਨਵਾਦ…ਬੋਲੇ- ਮੀਲ ਦਾ ਪੱਥਰ ਸਾਬਿਤ ਹੋਵੇਗਾ ਹਸਪਤਾਲ

ਮੁੱਲਾਂਪੁਰ (ਨਿਊ ਚੰਡੀਗੜ੍ਹ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਵੱਲੋਂ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦੇ ਰੂਪ...

PM ਮੋਦੀ ਨੇ ਪੰਜਾਬ ਨੂੰ ਦਿੱਤੀ ਕੈੰਸਰ ਹਸਪਤਾਲ ਦੀ ਸੌਗਾਤ…ਇਥੇ ਪੜ੍ਹੋ ਕੀ ਹੈ ਖਾਸੀਅਤ

ਮੋਹਾਲੀ। ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੇ ਬੁੱਧਵਾਰ ਨੂੰ ਮੋਹਾਲੀ ਦੇ ਮੁੱਲਾੰਪੁਰ 'ਚ ਹੋਮੀ ਭਾਭਾ ਕੈੰਸਰ ਹਸਪਤਾਲ ਤੇ ਰਿਸਰਚ ਸੈੰਟਰ ਦਾ ਉਦਘਾਟਨ ਕੀਤਾ। ਇਸ ਦੌਰਾਨ...

ਅਜ਼ਾਦੀ ਦੇ 75 ਸਾਲ: CM ਭਗਵੰਤ ਮਾਨ ਨੇ ਪੰਜਾਬ ਵਾਸੀਆੰ ਦੇ ਸਪੁਰਦ ਕੀਤੇ 75 ਆਮ ਆਦਮੀ ਕਲੀਨਿਕ

ਲੁਧਿਆਣਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਾਂਦ ਸਿਨੇਮਾ ਨੇੜੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਿਪਤ ਕੀਤਾ। ਮੁੱਖ ਮੰਤਰੀ ਨੇ ਇਹ ਕਲੀਨਿਕ ਲੋਕਾਂ...

ਪੰਜਾਬ ਨੂੰ ਅੱਜ ਮਿਲੇਗੀ ਆਮ ਆਦਮੀ ਕਲੀਨਿਕ ਦੀ ਸੌਗਾਤ…ਜਾਣੋ ਤੁਹਾਨੂੰ ਮਿਲੇਗੀ ਕਿਹੜੀ-ਕਿਹੜੀ ਸੁਵਿਧਾ?

ਚੰਡੀਗੜ੍ਹ। ਦਿੱਲੀ ਦੀ ਤਰਜ 'ਤੇ ਪੰਜਾਬ 'ਚ ਵੀ ਹੁਣ ਮੁਹੱਲਾ ਕਲੀਨਿਕ ਖੁੱਲ੍ਹਣ ਜਾ ਰਹੇ ਹਨ। ਦੇਸ਼ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਸੂਬੇ...

ਸੰਗਰੂਰ ਨੂੰ ਮੈਡੀਕਲ ਕਾਲਜ ਦੀ ਸੌਗਾਤ…CM ਭਗਵੰਤ ਮਾਨ ਨੇ ਰੱਖਿਆ ਨੀੰਹ ਪੱਥਰ

ਸੰਗਰੂਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਾ ਨੀਂਹ ਪੱਥਰ...

ਪੰਜਾਬ ‘ਚ ਵੀ ਲੰਪੀ ਸਕਿੱਨ ਬੀਮਾਰੀ ਦੀ ਚਪੇਟ ‘ਚ ਆਉਣ ਲੱਗੇ ਜਾਨਵਰ…ਰੋਕਥਾਮ ਲਈ ਸਰਕਾਰ ਨੇ ਫੀਲਡ ‘ਚ ਉਤਾਰੇ ਅਧਿਕਾਰੀ

ਚੰਡੀਗੜ੍ਹ। ਦੇਸ਼ ਦੇ ਕਈ ਸੂਬਿਆੰ ਵਿੱਚ ਜਾਨਵਰਾੰ 'ਤੇ ਲੰਪੀ ਸਕਿੱਨ ਬੀਮਾਰੀ ਦੀ ਮਾਰ ਵਧਦੀ ਜਾ ਰਹੀ ਹੈ। ਰਾਜਸਥਾਨ ਵਿੱਚ ਇਸਦਾ ਸਭ ਤੋੰ ਵੱਧ ਅਸਰ ਵੇਖਣ...

Most Read