Tags Akali Dal

Tag: Akali Dal

ਅਕਾਲੀ ਦਲ ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਨਹੀਂ ਰਹੇ…PGI ‘ਚ ਲਏ ਆਖਰੀ ਸਾਹ

December 13, 2022 (Chandigarh) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। 85 ਸਾਲਾਂ ਦੀ ਉਮਰ 'ਚ...

ਜਗੀਰ ਕੌਰ ਤੋਂ ਬਾਅਦ ਅਕਾਲੀ ਦਲ ਤੋਂ ਇੱਕ ਹੋਰ ਵੱਡੇ ਲੀਡਰ ਦੀ ਛੁੱਟੀ…ਸੁਖਬੀਰ ਬਾਦਲ ਨੂੰ ਦੇ ਰਹੇ ਸਨ ਚੁਣੌਤੀ

December 10, 2022 (Chandigarh) ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਲਗਾਤਾਰ ਸਵਾਲ ਚੁੱਕਣ ਵਾਲੇ ਜਗਮੀਤ ਸਿੰਘ ਬਰਾੜ ਨੂੰ ਆਖਰਕਾਰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ...

ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ‘ਤੇ ਵਿਰੋਧੀਆਂ ਨੇ CM ਮਾਨ ਤੋਂ ਮੰਗੇ ਸਬੂਤ…ਇਥੇ ਪੜ੍ਹੋ ਕਿਸਨੇ ਕੀ ਕਿਹਾ?

December 3, 2022 (Chandigarh) ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਘਮਸਾਣ ਛਿੜ ਗਿਆ ਹੈ। ਦਰਅਸਲ, ਗੋਲਡੀ ਦੇ...

ਕਾਨੂੰਨ-ਵਿਵਸਥਾ ‘ਤੇ CM ਮਾਨ ਦਾ ‘Self Goal’…ਵੱਡੀਆਂ ਵਾਰਦਾਤਾਂ ਨੂੰ ‘ਛੋਟੀ-ਮੋਟੀ’ ਦੱਸ ਕੇ ਫਸ ਗਏ !

November 16, 2022 (Chandigarh) ਪੰਜਾਬ ਵਿੱਚ ਕਾਨੂੰਨ-ਵਿਵਸਥਾ 'ਤੇ ਘਿਰੇ ਸੀਐੱਮ ਭਗਵੰਤ ਮਾਨ ਬੁੱਧਵਾਰ ਨੂੰ ਇਸ 'ਤੇ ਖੁੱਲ੍ਹ ਕੇ ਬੋਲੇ। CM ਨੇ ਕਿਹਾ ਕਿ ਪੰਜਾਬ ਵਿੱਚ ਸਭ...

ਅਕਾਲੀ ਦਲ ਤੋਂ ਹੋਵੇਗੀ ਜਗਮੀਤ ਬਰਾੜ ਦੀ ਛੁੱਟੀ..!! ਪਾਰਟੀ ਵਿਰੋਧੀ ਬਿਆਨਬਾਜ਼ੀ ‘ਤੇ ਨੋਟਿਸ ਜਾਰੀ

October 21, 2022 (Chandigarh) ਵਿਧਾਨ ਸਭਾ ਚੋਣਾਂ ਦੇ ਬਾਅਦ ਤੋਂ ਬਾਦਲ ਪਰਿਵਾਰ ਦੇ ਖਿਲਾਫ਼ ਤੇਵਰ ਵਿਖਾਉਣ ਵਾਲੇ ਸਾਬਕਾ MP ਜਗਮੀਤ ਸਿੰਘ ਬਰਾੜ ਦੇ ਖਿਲਾਫ਼ ਹੁਣ ਅਕਾਲੀ ਦਲ...

ਚੰਡੀਗੜ੍ਹ ‘ਚ ਅਕਾਲੀ ਦਲ ਦੇ ਪਾਰਟੀ HQs ਉੱਤੇ ਲੱਗਣਗੇ ਤਾਲੇ ! ਇਥੇ ਪੜ੍ਹੋ ਕੀ ਹੈ ਸੰਕਟ..?

October 20, 2022 (Chandigarh) ਚੰਡੀਗੜ੍ਹ 'ਚ ਸ਼੍ਰੋਮਣੀ ਅਕਾਲੀ ਦਲ ਦੇ ਹੈੱਡਕੁਆਰਟਰ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਪਾਰਟੀ ਦੇ ਸੈਕਟਰ-28 ਸਥਿਤ ਦਫ਼ਤਰ...

ਵਿਰੋਧੀ ਧਿਰ ‘ਤੇ ਵਰ੍ਹੇ CM ਭਗਵੰਤ ਮਾਨ…ਬੋਲੇ- ‘ਝੂਠ ਦੀ ਬਿਮਾਰੀ’ ਤੋਂ ਪੀੜਤ ਹਨ ਵਿਰੋਧੀ ਪਾਰਟੀਆਂ 

ਫ਼ਰੀਦਕੋਟ, 24 ਸਤੰਬਰ ਮੁੱਖ ਮੰਤਰੀ  ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ‘ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਵਿਰੋਧੀਆਂ ਪਾਰਟੀਆਂ ਨੂੰ ਲੰਮੇ ਸਮੇਂ ਤੋਂ ਝੂਠ ਦੀ ਬਿਮਾਰੀ ਤੋਂ...

IN PICTURES: ਜੰਤਰ-ਮੰਤਰ ‘ਤੇ ਅਕਾਲੀ ਦਲ ਦਾ ਹੱਲਾ ਬੋਲ, ਪੁਰਾਣੇ ਸਾਥੀਆੰ ਦਾ ਵੀ ਮਿਲਿਆ ਸਾਥ

ਨਵੀੰ ਦਿੱਲੀ। ਆਪਣੀਆੰ ਸਜ਼ਾਵਾੰ ਪੂਰੀ ਕਰ ਚੁੱਕੇ ਬੰਦੀ ਸਿੰਘਾੰ ਦੀ ਰਿਹਾਈ ਦਾ ਮੁੱਦਾ ਬੁੱਧਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਖੂਬ ਗੂੰਜਿਆ। ਸ਼੍ਰੋਮਣੀ ਅਕਾਲੀ...

ਨਤੀਜਿਆਂ ਤੋਂ ਪਹਿਲਾਂ EXIT POLL ‘ਤੇ ‘ਪੰਗਾ’..ਸੁਖਬੀਰ ਬਾਦਲ ਨੇ ਲਗਾਇਆ ਵੱਡਾ ਇਲਜ਼ਾਮ..ਮਾਨ ਨੇ ਦਿੱਤਾ ਜਵਾਬ

ਬਿਓਰੋ। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਵਾਲੇ ਹਨ, ਪਰ ਉਸ ਤੋਂ ਪਹਿਲਾਂ ਐਗਜ਼ਿਟ ਪੋਲ ਨੂੰ ਲੈ ਕੇ ਸਿਆਸੀ ਸੰਗ੍ਰਾਮ ਛਿੜਿਆ ਹੈ। ਰਿਜ਼ਲਟ...

ਪੰਜਾਬ ਬੀਜੇਪੀ ਨੂੰ ਝਟਕਾ…ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਛੱਡਿਆ ਸਾਥ…ਅਕਾਲੀ ਦਲ ‘ਚ ਹੋਏ ਸ਼ਾਮਲ

ਬਿਓਰੋ। ਸਾਬਕਾ ਮੰਤਰੀ ਅਤੇ ਪੰਜਾਬ ਬੀਜੇਪੀ ਦੇ ਵੱਡੇ ਲੀਡਰਾਂ ਵਿੱਚ ਸ਼ੁਮਾਰ ਮਦਨ ਮੋਹਨ ਮਿੱਤਲ ਨੇ ਬੀਜੇਪੀ ਨੂੰ ਅਲਵਿਦਾ ਆਖ ਦਿੱਤਾ ਹੈ। ਮਿੱਤਲ ਲਗਾਤਾਰ ਦੂਜੀ...

Most Read