Tags Mann government

Tag: Mann government

ਦਿਲਜੀਤ ਦੁਸਾਂਝ ਨੇ ਮਾਨ ਸਰਕਾਰ ‘ਤੇ ਚੁੱਕੇ ਸਵਾਲ…ਬੋਲੇ- ਮੂਸੇਵਾਲਾ ਦਾ ਕਤਲ 100% ਸਰਕਾਰ ਦੀ ਨਕਾਮੀ

December 4, 2022 (Chandigarh) ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਸਿੱਧੂ ਮੂਸੇਵਾਲਾ ਦੇ ਕਤਲ 'ਤੇ ਖੁੱਲ੍ਹ ਕੇ ਬੋਲੇ ਹਨ। ਦਿਲਜੀਤ ਨੇ ਮੂਸੇਵਾਲਾ ਦੇ ਕਤਲ ਲਈ ਸਿੱਧੇ...

ਬਾਦਲ ਸਰਕਾਰ ਵੱਲੋੰ ਖਰੀਦੀ ਕਰੋੜਾਂ ਦੀ ਜ਼ਮੀਨ ਦੀ ਜਾਂਚ ਕਰਵਾਏਗੀ ਮਾਨ ਸਰਕਾਰ…ਇੱਥੇ ਪੜ੍ਹੋ ਕੀ ਹੈ ਪੂਰਾ ਮਾਮਲਾ

ਅੰਮਿ੍ਤਸਰ, 27 ਨਵੰਬਰ  ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੰਮਿ੍ਤਸਰ ਚੇ ਸਰਹੱਦ ਉਤੇ ਸਥਿਤ ਰਾਣੀਆਂ ਪਿੰਡ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਖਰੀਦ ਕੀਤੀ ਗਈ 700 ਏਕੜ...

ਮਾਨ ਸਰਕਾਰ ਦੇ ਰਡਾਰ ‘ਤੇ ਇੱਕ ਹੋਰ ਸਾਬਕਾ ਮੰਤਰੀ…ਵਿਜੀਲੈਂਸ ਨੇ ਹੁਣ ਓਪੀ ਸੋਨੀ ਨੂੰ ਭੇਜਿਆ ਨੋਟਿਸ

November 25, 2022 (Chandigarh) ਪਿਛਲੀ ਕਾਂਗਰਸ ਸਰਕਾਰ ਦੇ ਇੱਕ ਹੋਰ ਸਾਬਕਾ ਮੰਤਰੀ ਹੁਣ ਵਿਜੀਲੈਂਸ ਦੇ ਰਡਾਰ 'ਤੇ ਹਨ। ਵਿਜੀਲੈਂਸ ਨੇ ਹੁਣ ਸਾਬਕਾ ਡਿਪਟੀ ਸੀਐੱਮ ਓਪੀ ਸੋਨੀ...

ਪੰਜਾਬ ਚ ਹੁਣ ਵਿਆਹ ਵਾਲੀ ਕੁੜੀ ਨੂੰ ਆਨਲਾਈਨ ਮਿਲੇਗੀ ਆਰਥਿਕ ਮਦਦ…ਜਾਣੋ ਕਿਸ ਨੂੰ ਤੇ ਕਿਵੇਂ ਮਿਲੇਗਾ ਫ਼ਾਇਦਾ

ਚੰਡੀਗੜ੍ਹ, 15 ਨਵੰਬਰ 2022 ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਸਬੰਧੀ ਪੋਰਟਲ ਸ਼ੁਰੂ ਕਰਕੇ ਇੱਕ ਅਹਿਮ ਉਪਰਾਲਾ ਕੀਤਾ ਗਿਆ ਹੈ। ਪੰਜਾਬ ਭਵਨ ਵਿਖੇ ਪੋਰਟਲ ਲਾਂਚ ਕਰਦਿਆਂ...

ਮਾਨ ਸਰਕਾਰ ਵੱਲੋਂ ਗਰਭਵਤੀ ਔਰਤਾਂ ਨੂੰ ‘ਤੋਹਫਾ’…ਬੱਚੇ ਦੇ ਜਨਮ ਮੌਕੇ ਤੁਸੀਂ ਵੀ ਲੈ ਸਕਦੇ ਹੋ ਫ਼ਾਇਦਾ

November 9, 2022 (Chandigarh) ਪੰਜਾਬ ਸਰਕਾਰ ਵੱਲੋਂ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਲਈ 10.40 ਕਰੋੜ ਰੁਪਏ...

ਰਾਜਪਾਲ ਤੇ ਸਰਕਾਰ ਵਿਚਕਾਰ ਹੁਣ ਆਰ-ਪਾਰ ਦੀ ਜੰਗ..! ਇਥੇ ਪੜ੍ਹੋ ਕੀ ਹੈ ਨਵਾਂ ਵਿਵਾਦ

October 18, 2022 (Chandigarh) ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮਾਨ ਸਰਕਾਰ ਵਿਚਕਾਰ ਤਕਰਾਰ ਘੱਟ ਹੋਣ ਦੀ ਬਜਾਏ ਲਗਾਤਾਰ ਵੱਧ ਰਹੀ ਹੈ। ਹੁਣ ਪੰਜਾਬ ਖੇਤੀਬਾੜੀ...

Most Read