Home News ਇਕ ਆਮ ਕਿਸਾਨ ਦੇ ਪੁੱਤ ਤੇ ਕਿਸਾਨ ਹੋਣ ਦੇ ਨਾਤੇ ਕੁਲਜੀਤ ਨਾਗਰਾ...

ਇਕ ਆਮ ਕਿਸਾਨ ਦੇ ਪੁੱਤ ਤੇ ਕਿਸਾਨ ਹੋਣ ਦੇ ਨਾਤੇ ਕੁਲਜੀਤ ਨਾਗਰਾ ਨੇ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਿਲ ਪਾਸ ਕਰਨ ਦੇ ਵਿਰੋਧ ਵਿੱਚ ਅੱਜ ਵਿਧਾਇਕ ਦੇ ਅਹੁਦੇ ਤੋ ਅਸਤੀਫ਼ਾ ਦੇ ਦਿੱਤਾ ਹੈ।

ਪੋਸਟ ਚ ਲਿਖਿਆ.. ਭਾਜਪਾ-ਅਕਾਲੀ ਸਰਕਾਰ ਵੱਲੋਂ ਕਿਸਾਨ ਬਿੱਲ ਪਾਸ ਕੀਤੇ ਜਾਣ ‘ਤੇ ਮੈਂ ਇਸ ਤਰ੍ਹਾਂ ਵਿਧਾਇਕ ਫਤਹਿਗੜ੍ਹ ਸਾਹਿਬ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਆਪਣੇ ਹੱਕਾਂ ਦੀ ਪੂਰਤੀ ਕਰਦਾ ਹਾਂ।pb mla kuljit jeera

 

ਸੋਸ਼ਲ ਮੀਡੀਆ ਤੇ ਪੋਸਟ ਚ ਲਿਖਿਆ.. ਭਾਜਪਾ-ਅਕਾਲੀ ਸਰਕਾਰ ਵੱਲੋਂ ਕਿਸਾਨ ਬਿੱਲ ਪਾਸ ਕੀਤੇ ਜਾਣ ‘ਤੇ ਮੈਂ ਇਸ ਤਰ੍ਹਾਂ ਵਿਧਾਇਕ ਫਤਹਿਗੜ੍ਹ ਸਾਹਿਬ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਆਪਣੇ ਹੱਕਾਂ ਦੀ ਪੂਰਤੀ ਕਰਦਾ ਹਾਂ।

RELATED ARTICLES

LEAVE A REPLY

Please enter your comment!
Please enter your name here

Most Popular

Recent Comments