Tags Navjot Sidhu

Tag: Navjot Sidhu

ਅਜੇ ਨਹੀਂ ਆਉਣਗੇ ਸਿੱਧੂ ਦੇ ‘ਅੱਛੇ ਦਿਨ’…!! ਰਾਹੁਲ ਦੇ ਸਾਹਮਣੇ ਕਾਂਗਰਸੀਆਂ ਨੇ ਖੋਲ੍ਹ ਦਿੱਤਾ ‘ਮੋਰਚਾ’

January 19, 2023 (Pathankot) ਪੰਜਾਬ ਵਿੱਚ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਪੂਰੀ ਹੋ ਗਈ ਹੈ। ਯਾਤਰਾ ਦੇ ਆਖਰੀ ਦਿਨ ਰਾਹੁਲ ਗਾਂਧੀ ਨੇ ਪਠਾਨਕੋਟ ਵਿੱਚ ਵੱਡੀ...

‘ਗੁਰੂ’ ਦੀ ਰਿਹਾਈ ਦਾ ਦਿਨ ਤੈਅ…ਇਸ ਤਾਰੀਖ ਨੂੰ ਜੇਲ੍ਹ ‘ਚੋਂ ਅਜ਼ਾਦ ਹੋਣਗੇ ਨਵਜੋਤ ਸਿੱਧੂ

December 25, 2022 (Patiala) 26 ਜਨਵਰੀ, 2023..ਦਿਨ ਵੀਰਵਾਰ...ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਲਈ ਇਹ ਤਾਰੀਖ ਤੈਅ ਕਰ ਦਿੱਤੀ ਗਈ ਹੈ। 26...

ਪੰਜਾਬ ਕਾਂਗਰਸ ‘ਚ ਨਵੇਂ ਧਮਾਕੇ ਦੀ ‘ਆਹਟ’…! ਵੜਿੰਗ ਦੇ ਵਿਰੋਧੀ ਮਨਪ੍ਰੀਤ ਬਾਦਲ ਨੇ ਸਿੱਧੂ ਨਾਲ ਮਿਲਾਇਆ ‘ਹੱਥ’ !!

December 16, 2022 (Chandigarh) ਪੰਜਾਬ ਕਾਂਗਰਸ ਵਿੱਚ ਹੁਣ ਨਵੇਂ ਸਮੀਕਰਨ ਬਣਦੇ ਨਜ਼ਰ ਆ ਰਹੇ ਹਨ। ਜੋ ਦਿੱਗਜ ਕਦੇ ਵਿਰੋਧੀ ਸਨ, ਉਹ ਹੁਣ ਹੱਥ ਮਿਲਾਉਣ ਲੱਗੇ ਹਨ।...

ਪੁਰਾਣੇ ਸਾਥੀ ਦੇ ਖਿਲਾਫ਼ ਗਵਾਹੀ ਤੋਂ ਮੁੜ ਬੱਚ ਨਿਕਲੇ ‘ਗੁਰੂ’…ਇਸ ਵਾਰ ਖਰਾਬ ਸਿਹਤ ਨੂੰ ਬਣਾਇਆ ਢਾਲ

October 21, 2022 (Patiala) ਪਟਿਆਲਾ ਜੇਲ੍ਹ ਵਿੱਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ੁੱਕਰਵਾਰ ਨੂੰ ਲੁਧਿਆਣਾ ਕੋਰਟ ਵਿੱਚ ਪੇਸ਼ ਨਹੀਂ ਹੋਏ। ਦਰਅਸਲ, ਪੇਸ਼ੀ...

ਨਵਜੋਤ ਸਿੱਧੂ ਦੀ ਜਾਨ ਨੂੰ ਖ਼ਤਰਾ..! ਕੋਰਟ ‘ਚ ਪੇਸ਼ੀ ਤੋਂ ਪਹਿਲਾਂ ਰੱਖੀ ਇਹ ਮੰਗ

October 20, 2022 (Patiala) ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।...

ਹੁਣ ਜੇਲ੍ਹ ‘ਚ ਵੀ ਬੈਡ ‘ਤੇ ਅਰਾਮ ਫਰਮਾਉਣਗੇ “ਗੁਰੂ”…!!

ਪਟਿਆਲਾ ਦੀ ਕੇੰਦਰੀ ਜੇਲ੍ਹ ਵਿੱਚ ਬੰਦ ਸਾਬਕਾ ਕ੍ਰਿਕਟਰ ਅਤੇ ਕਾੰਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਸ਼ਨੀਵਾਰ ਨੂੰ ਅਚਾਨਕ ਤਬੀਅਤ ਵਿਗੜ ਗਈ। ਉਹਨਾੰ ਨੂੰ ਗੋਡੇ...

ਸਿੱਧੂ ਤੋੰ ਬਾਅਦ ਸੁਖਬੀਰ, ਚੰਨੀ ਤੇ ਕੈਪਟਨ ਨੇ ਵੀ ਮੰਨੀ ਹਾਰ…ਰਾਹੁਲ ਬੋਲੇ- ਨਤੀਜਿਆੰ ਤੋੰ ਸਬਕ ਲਵਾੰਗੇ

ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾੰ ਦੇ ਨਤੀਜਿਆੰ ਦੀ ਤਸਵੀਰ ਸਾਫ਼ ਹੁੰਦੇ-ਹੁੰਦੇ ਤਮਾਮ ਵਿਰੋਧੀ ਪਾਰਟੀਆੰ ਹਾਰ ਕਬੂਲ ਕਰ ਰਹੀਆੰ ਹਨ ਅਤੇ ਆਮ ਆਦਮੀ ਪਾਰਟੀ ਨੂੰ...

ਜਨਤਾ ਦਾ ਫਤਵਾ ‘ਗੁਰੂ’ ਨੂੰ ਕਬੂਲ..! ਨਵਜੋਤ ਸਿੱਧੂ ਨੇ ‘ਆਪ’ ਨੂੰ ਦਿੱਤੀ ਵਧਾਈ

ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾੰ ਦੇ ਨਤੀਜਿਆੰ ਦੀ ਤਸਵੀਰ ਸਾਫ਼ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਅਜਿਹੇ...

ਪੰਜਾਬ ‘ਚ ‘ਆਪ’ ਦੀ ਸਰਕਾਰ…ਬਾਦਲ, ਮਜੀਠੀਆ, ਸਿੱਧੂ ਤੇ ਚੰਨੀ ਸਣੇ ਕਈ ਵੱਡੇ ਲੀਡਰ ‘ਆਪ’ ਦੀ ਸੁਨਾਮੀ ‘ਚ ਰੁੜ੍ਹੇ

ਬਿਓਰੋ। ਪੰਜਾਬ ਦੀਆੰ ਸਾਰੀਆੰ 117 ਵਿਧਾਨ ਸਭਾ ਸੀਟਾੰ ਦੇ ਚੋਣ ਨਤੀਜੇ ਸਾਹਮਣੇ ਆ ਚੁੱਕੇ ਹਨ। ਪੰਜਾਬ ਚੋਣਾੰ ਦੇ ਇਹ ਨਤੀਜੇ ਉਸ ਦਿਨ ਦੀ ਯਾਦ...

ਬਿਨ੍ਹਾਂ ਸਿੱਧੂ ਕਾਂਗਰਸ ਦਾ ਮੰਥਨ…ਚੰਨੀ ਆਪਣੇ ਦਮ ‘ਤੇ ਬਣਾਉਣਗੇ ਸਰਕਾਰ  ?

ਬਿਓਰੋ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਹੋਈ ਵੋਟਿੰਗ ਤੋਂ ਬਾਅਦ ਚੰਡੀਗੜ੍ਹ ਵਿੱਚ ਕਾਂਗਰਸ ਦਾ ਮੰਥਨ ਹੋਇਆ, ਜਿਸ ਵਿੱਚ ਸੀਐੱਮ ਚਰਨਜੀਤ ਚੰਨੀ ਸਮੇਤ ਕਈ...

Most Read