ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਚ ਮੋਗੇ ਤੋਂ ਮਾਲਵੇ ਦੇ ਇਲਾਕੇ ਚ ਕੱਢਿਆ ਜਾ ਰਿਹਾ ਟਰੈਕਟਰ ਮਾਰਚ ਸੰਗਰੂਰ ਪਹੁੰਚ ਚੁੱਕਾ ਹੈ ਅਤੇ ਸੋਮਵਾਰ ਨੂੰ ਸੰਗਰੂਰ ਤੋਂ ਹੁੰਦਿਆਪੰ ਅੱਗੇ ਵਧੇਗਾ
ਰਾਹੁਲ ਗਾਂਧੀ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਚਲਾਏ ਜਾ ਰਹੇ ਟ੍ਰੈਕਟਰ ਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬੈਠੇ ਨਜ਼ਰ ਆਏ।