Home Agriculture ਪੰਜਾਬ ਚ ਜਿਪਸਮ ਘੋਟਾਲੇ ਦੀ ਗੂੰਜ, ਆਪ ਅਤੇ ਅਕਾਲੀ ਦਲ ਨੇ ਘੇਰੀ...

ਪੰਜਾਬ ਚ ਜਿਪਸਮ ਘੋਟਾਲੇ ਦੀ ਗੂੰਜ, ਆਪ ਅਤੇ ਅਕਾਲੀ ਦਲ ਨੇ ਘੇਰੀ ਸਰਕਾਰ

ਪੰਜਾਬ ਚ ਖੇਤੀਬਾੜ੍ਹੀ ਲਈ ਕਿਸਾਨਾਂ ਨੂੰ ਸਰਕਾਰੀ ਖਰੀਦ ਤੋਂ ਦੁੱਗਣੇ ਰੇਟ ਉੱਤੇ ਖਰਾਬ ਜਿਪਸਮ ਸਪਲਾਈ ਦੇ ਕਥਿਤ ਘੋਟਾਲੇ ਨੇ ਸੂਬੇ ਚ ਸਿਆਸਤ ਗਰਮਾ ਦਿੱਤੀ ਹੈ। ਆਮ ਆਦਮੀ ਪਾਰਟੀ ਐਮ ਐੱਲ ਏ ਕੁਲਤਾਰ ਸਿੰਘ ਸੰਧਵਾਂ ਨੇ ਸਰਕਾਰ ਉਤੇ ਨਿਸ਼ਾਨਾ ਲਾਉਂਦਿਆਂ ਜਿਪਸਮ ਦੇ ਸੈਂਪਲਾਂ ਦੇ ਫੇਲ ਹੋਣ ਅਤੇ ਵਸੂਲੀਆਂ ਜਾ ਰਹੀਆਂ ਦੁੱਗਣੀਆਂ ਕੀਮਤਾਂ ਦੇ ਮਸਲੇ ਨੂੰ ਇਕ ਵੱਡਾ ਘੋਟਾਲਾ ਕਰਾਰ ਦਿੱਤਾ ਹੈ। ਸੰਧਵਾਂ ਤੋਂ ਬਾਅਦ ਅਕਾਲੀ ਦਲ ਲੀਡਰ ਸਿਕੰਦਰ ਸਿੰਘ ਮਲੂਕਾ ਨੇ ਪੰਜਾਬ ਐਗਰੋ ਦੇ ਚੇਅਰਮੈਨ ਅਤੇ ਵਿਧਾਇਕ ਜੋਗਿੰਦਰ ਸਿੰਘ ਮਾਨ ਦੀ ਬਰਖਾਸਤਗੀ ਦੀ ਮੰਗ ਕੀਤੀ ਹੈ।

Gypsum scam Punjab

RELATED ARTICLES

LEAVE A REPLY

Please enter your comment!
Please enter your name here

Most Popular

Recent Comments