of
ਪੰਜਾਬ ਭਰ ਚ ਟ੍ਰੈਕਟਰਾਂ ਅਤੇ ਟਰਾਲੀਆਂ ਦੀਆਂ ਰੈਲ਼ੀਆਂ ਕੱਢ ਕੇ ਕਿਸਾਨ ਜਥੇਬੰਦੀਆਂ ਵੱਲੋਂ 3 ਕੇਂਦਰੀ ਆਰਡੀਨੈਂਸਾਂ ਦਾ ਵਿਰੌਧ ਜਤਾਇਆ ਗਿਆ। ਕਿਸਾਨਾਂ ਵਲੋਂ ਵੱਡੀ ਗਿਣਤੀ ਚ ਸੂਬੇ ਦੇ ਲਗਭਗ ਸਾਰਿਆਂ ਜ਼ਿਲ੍ਹਿਆਂ ਚ ਟ੍ਰੈਕਟਰ ਰੈਲੀਆਂ ਕੱਢੀਆਂ ਗਈਆਂ।
ਇਹਨਾਂ ਰੈਲੀਆਂ ਨੂੰ ਪੂਰੇ ਸੂਬੇ ਚ ਵਧੀਆ ਹੁੰਗਾਰਾ ਮਿਲਿਆ।