Home Election

Election

ਗੁਜਰਾਤ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ…1 ਤੇ 5 ਦਸੰਬਰ ਨੂੰ ਵੋਟਿੰਗ, 8 ਨੂੰ ਆਉਣਗੇ ਨਤੀਜੇ

November 3, 2022 (New Delhi) ਭਾਰਤੀ ਚੋਣ ਕਮਿਸ਼ਨ ਨੇ ਵੀਰਵਾਰ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ। ਗੁਜਰਾਤ 'ਚ 182 ਸੀਟਾਂ ਲਈ...

ਮੱਲਿਕਾਰਜੁਨ ਖੜਗੇ ਬਣੇ ਕਾਂਗਰਸ ਦੇ ਨਵੇਂ ਪ੍ਰਧਾਨ…24 ਸਾਲ ਬਾਅਦ ਗੈਰ-ਗਾਂਧੀ ਨੂੰ ਕਮਾਨ

October 19, 2022 (New Delhi) ਕਾਂਗਰਸ ਪਾਰਟੀ ਨੂੰ 24 ਸਾਲ ਬਾਅਦ ਨਵਾਂ ਪ੍ਰਧਾਨ ਮਿਲ ਗਿਆ ਹੈ। ਸ਼ਸ਼ੀ ਥਰੂਰ ਨੂੰ ਕਰੀਬ 7 ਹਜ਼ਾਰ ਵੋਟਾਂ ਦੇ ਫ਼ਰਕ ਨਾਲ...

ਹਿਮਾਚਲ ਵਿਧਾਨ ਸਭਾ ਚੋਣਾਂ ਦਾ ਵੱਜਿਆ ਬਿਗੁਲ…12 ਨਵੰਬਰ ਨੂੰ ਵੋਟਿੰਗ, 8 ਦਸੰਬਰ ਨੂੰ ਨਤੀਜੇ

October 14, 2022 (New Delhi) ਹਿਮਾਚਲ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ। ਭਾਰਤੀ ਚੋਣ ਕਮਿਸ਼ਨ ਨੇ ਹਿਮਾਚਲ ਦੀਆਂ ਵਿਧਾਨ ਸਭਾ ਚੋਣਾਂ ਦਾ...

ਅਕਾਲੀ ਦਲ ‘ਚ ਹੁਣ ਪ੍ਰਧਾਨ ਨੂੰ 10 ਸਾਲ ਤੋੰ ਬਾਅਦ ਲੈਣੀ ਪਵੇਗੀ ਛੁੱਟੀ…ਅਜਿਹੇ ਹੀ 13 ਵੱਡੇ ਫ਼ੈਸਲੇ ਇਥੇ ਪੜ੍ਹੋ

ਚੰਡੀਗੜ੍ਹ, September 2, 2022 ਪੰਜਾਬ ਦੀ ਸਭ ਤੋੰ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਵੱਡੇ ਪੱਧਰ 'ਤੇ ਬਦਲਾਅ ਹੋਣ ਜਾ ਰਹੇ ਹਨ, ਜਿਸਦਾ ਐਲਾਨ ਖੁਦ...

ਪ੍ਰਤਾਪ ਬਾਜਵਾ ਦੀ ਪਰਨੀਤ ਕੌਰ ਨੂੰ ਦੋ-ਟੁੱਕ…ਬੋਲੇ- ਆਤਮ-ਸਨਮਾਨ ਹੈ, ਤਾੰ ਛੱਡ ਦਿਓ ਕਾੰਗਰਸ ਦਾ ਖਹਿੜਾ

ਪਟਿਆਲਾ, August 28, 2022 (Bureau Report) ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਜੋੜੇ 'ਤੇ ਵੱਡਾ ਹਮਲਾ ਬੋਲਿਆ ਹੈ। ਬਾਜਵਾ...

ਸਿਸੋਦੀਆ ਦੇ ਘਰ ਰੇਡ ਦੇ ਬਹਾਨੇ 2024 ਲਈ ਜ਼ਮੀਨ ਤਿਆਰ ਕਰਨ ‘ਚ ਜੁਟ ਗਈ ਆਮ ਆਦਮੀ ਪਾਰਟੀ…!!

ਬਿਓਰੋ। ਐਕਸਾਈਜ਼ ਪਾਲਿਸੀ ਨੂੰ ਲੈ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ CBI ਦੇ ਰਡਾਰ 'ਤੇ ਆ ਗਏ ਹਨ। CBI ਨੇ ਸ਼ੁੱਕਰਵਾਰ ਨੂੰ...

ਪੰਜਾਬ ਤੋੰ ਬਾਅਦ ‘ਆਪ’ ਦੀ ਹਿਮਾਚਲ ‘ਤੇ ਨਜ਼ਰ…ਭਗਵੰਤ ਮਾਨ ਨੇ ਹਿਮਾਚਲ ਵਾਸੀਆਂ ਤੋੰ ਮੰਗਿਆ ਇੱਕ ਮੌਕਾ

ਸ਼ਿਮਲਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਹੁਣ ਬਦਲਾਅ ਦਾ ਸਮਾਂ ਆ ਗਿਆ ਹੈ ਅਤੇ ਪਹਾੜੀ ਸੂਬੇ ਦੇ...

ਹੁਣ ਵੋਟਰ ਵਜੋੰ ਰਜਿਸਟਰ ਹੋਣ ਲਈ 1 ਨਹੀੰ, ਪੂਰੇ 4 ਮੌਕੇ ਮਿਲਣਗੇ…ਚੋਣ ਕਮਿਸ਼ਨ ਨੇ ਕੀਤਾ ਵੱਡਾ ਐਲਾਨ

ਚੰਡੀਗੜ੍ਹ। ਜੇਕਰ ਤੁਸੀੰ ਇਸ ਸਾਲ ਇੱਕ ਜਨਵਰੀ ਤੋੰ ਬਾਅਦ 18 ਸਾਲ ਦੀ ਉਮਰ ਪੂਰੀ ਕੀਤੀ ਹੈ, ਜਾੰ ਕਰਨ ਵਾਲੇ ਹੋ, ਤਾੰ ਇਹ ਖ਼ਬਰ ਤੁਹਾਡੇ...

ਰਾਸ਼ਟਰਪਤੀ ਦੀ ਚੋਣ ਲਈ ਵਹੀਲ ਚੇਅਰ ‘ਤੇ ਵੋਟ ਪਾਉਣ ਪਹੁੰਚੇ ਡਾ. ਮਨਮੋਹਨ ਸਿੰਘ..ਦੇਸ਼ ਮੰਗ ਰਿਹਾ ਸਲਾਮਤੀ ਦੀ ਦੁਆ

ਦਿੱਲੀ। ਦੇਸ਼ ਦੇ ਨਵੇੰ ਰਾਸ਼ਟਰਪਤੀ ਦੀ ਚੋਣ ਲਈ ਦੇਸ਼ ਦੇ ਤਮਾਮ ਸਾੰਸਦਾੰ ਤੇ ਵਿਧਾਇਕਾੰ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। ਇਸੇ ਤਹਿਤ ਦੇਸ਼...

ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ  ਸਾਹਨੀ ਆਪ ਦੇ ਰਾਜ ਸਭਾ ਉਮੀਦਵਾਰ 

ਚੰਡੀਗੜ੍ਹ, 28 ਮਈ 2022 ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਸੂਬੇ ਦੀਆਂ ਦੋ ਰਾਜ ਸਭਾ ਸੀਟਾਂ ਲਈ ਪ੍ਰਸਿੱਧ ਵਾਤਾਵਰਨ ਪ੍ਰੇਮੀ ਤੇ ਪਦਮ ਸ੍ਰੀ ਸੰਤ ਬਲਬੀਰ...

ਪੰਜਾਬ ‘ਚ ਕਿਹੜਾ ਦਿੱਗਜ ਕਿੰਨੀਆੰ ਵੋਟਾੰ ਤੋੰ ਹਾਰਿਆ..? ਕਿਥੇ ਟੁੱਟੇ ਰਿਕਾਰਡ..? 117 ਸੀਟਾੰ ਦੇ ਸਹੀ ਅਤੇ ਸਟੀਕ ਨਤੀਜੇ ਇਥੇ ਜ਼ਰੂਰ ਪੜ੍ਹੋ

ਬਿਓਰੋ। ਪੰਜਾਬ ਵਿੱਚ ਆਮ ਆਦਮੀ ਪਾਰਟੀ ਕਲੀਨ ਸਵੀਪ ਕਰਦੇ ਹੋਏ 92 ਵਿਧਾਇਕਾੰ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਇਹ 92 ਸੀਟਾੰ ਕਿਹੜੀਆੰ ਹਨ, ਜਿਥੋੰ...

ਸਿੱਧੂ ਤੋੰ ਬਾਅਦ ਸੁਖਬੀਰ, ਚੰਨੀ ਤੇ ਕੈਪਟਨ ਨੇ ਵੀ ਮੰਨੀ ਹਾਰ…ਰਾਹੁਲ ਬੋਲੇ- ਨਤੀਜਿਆੰ ਤੋੰ ਸਬਕ ਲਵਾੰਗੇ

ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾੰ ਦੇ ਨਤੀਜਿਆੰ ਦੀ ਤਸਵੀਰ ਸਾਫ਼ ਹੁੰਦੇ-ਹੁੰਦੇ ਤਮਾਮ ਵਿਰੋਧੀ ਪਾਰਟੀਆੰ ਹਾਰ ਕਬੂਲ ਕਰ ਰਹੀਆੰ ਹਨ ਅਤੇ ਆਮ ਆਦਮੀ ਪਾਰਟੀ ਨੂੰ...

Most Read