November 3, 2022
(Chandigarh)
ਡਰੱਗਜ਼ ਵਿਰੁੱਧ ਜੰਗ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਗੁਰਦਾਸਪੁਰ ਵਿੱਚ ਪੁਲਿਸ ਨੇ 3 ਹਾਈ ਪ੍ਰੋਫਾਈਲ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੰਬਈ ਦੇ ਨਵਾ ਸ਼ੇਰਾ ਤੋਂ ਬਰਾਮਦ ਕੀਤੀ ਗਈ 72.5 ਕਿੱਲੋ ਹੈਰੋਇਨ ਦੀ ਬਰਾਮਦਗੀ ਮਾਮਲੇ ਵਿੱਚ ਪੁਲਿਸ ਨੂੰ ਇਹਨਾਂ ਤਿੰਨਾਂ ਦੀ ਤਲਾਸ਼ ਸੀ।
DGP ਗੌਰਵ ਯਾਦਵ ਨੇ ਇਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਿੰਨੇ ਤਸਕਰ ਸਰਹੱਦ ਪਾਰ ਅਤੇ ਅੰਤਰਰਾਜੀ ਸਮੱਗਲਿੰਗ ਦੇ ਧੰਦੇ ਵਿੱਚ ਸ਼ਾਮਲ ਹਨ।
They were actively involved in trans-border and inter-state drug smuggling in #Punjab in big way.@PunjabPoliceInd is committed to make #Punjab drug-free as per the vision of CM @BhagwantMann
— DGP Punjab Police (@DGPPunjabPolice) November 3, 2022