ਪੰਜਾਬ: ਆਪ ਵਿਧਾਇਕ ਬੀਤੀ ਰਾਤ ਰਾਜ ਵਿਧਾਨ ਸਭਾ ਦੇ ਅੰਦਰ ਸੁੱਤੇ ਪਏ ਵੇਖੇ ਗਏ ।
ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਪੇਸ਼ ਕੀਤੇ ਜਾਣ ਵਾਲੇ ਪ੍ਰਸਤਾਵਿਤ ਕਾਨੂੰਨ ਦੀਆਂ ਕਾਪੀਆਂ ਨਾ ਮਿਲਣ ਦੇ ਵਿਰੁੱਧ ਕੱਲ੍ਹ ਵਿਧਾਨ ਸਭਾ ਦੇ ਅੰਦਰ ਧਰਨਾ ਦਿੱਤਾ ਸੀ।