Home Politics ਰਾਹੁਲ ਗਾਂਧੀ ਦਾ ਭਗਵੰਤ ਮਾਨ 'ਤੇ ਸਿੱਧਾ ਅਟੈਕ...ਭੜਕੇ ਮੁੱਖ ਮੰਤਰੀ ਬੋਲੇ- ਤੁਸੀਂ...

ਰਾਹੁਲ ਗਾਂਧੀ ਦਾ ਭਗਵੰਤ ਮਾਨ ‘ਤੇ ਸਿੱਧਾ ਅਟੈਕ…ਭੜਕੇ ਮੁੱਖ ਮੰਤਰੀ ਬੋਲੇ- ਤੁਸੀਂ ਪੁੱਠਾ-ਸਿੱਧਾ ਨਾ ਹੀ ਬੋਲੋ

January 16, 2023
(Chandigarh)

ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਪੰਜਾਬ ਵਿੱਚ ਜਾਰੀ ਹੈ ਅਤੇ ਯਾਤਰਾ ਦੇ 5ਵੇਂ ਦਿਨ ਰਾਹੁਲ ਗਾਂਧੀ ਨੇ CM ਭਗਵੰਤ ਮਾਨ ‘ਤੇ ਵੱਡਾ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਕਿਹਾ, “ਪੰਜਾਬ ਦੇ ਸੀਐੱਮ ਨੂੰ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਨੂੰ ਪੰਜਾਬ ਤੋਂ ਚਲਾਇਆ ਜਾਣਾ ਚਾਹੀਦਾ ਹੈ। ਪੰਜਾਬ ਦੇ CM ਨੂੰ ਕੇਜਰੀਵਾਲ ਦੇ ਦਬਾਅ ‘ਚ ਨਹੀਂ ਆਉਣਾ ਚਾਹੀਦਾ। ਇਹ ਪੰਜਾਬ ਦੀ ਇੱਜ਼ਤ ਦੀ ਗੱਲ ਹੈ। ਇਥੇ ਅਜ਼ਾਦ ਹੋ ਕੇ ਕੰਮ ਕਰਨਾ ਚਾਹੀਦਾ ਹੈ। ਤੁਹਾਨੂੰ ਤੁਹਾਡੇ ਕਿਸਾਨਾਂ, ਮਜ਼ਦੂਰਾਂ ਦੇ ਦਿਲ ਦੀ ਗੱਲ ਕਰਨੀ ਚਾਹੀਦੀ ਹੈ। ਕਿਸੇ ਦਾ ਰਿਮੋਟ ਕੰਟਰੋਲ ਬਣ ਕੇ ਨਹੀਂ ਰਹਿਣਾ ਚਾਹੀਦਾ।”

ਸੀਐੱਮ ਭਗਵੰਤ ਮਾਨ ਨੇ ਰਾਹੁਲ ਗਾਂਧੀ ‘ਤੇ ਤਿੱਖਾ ਪਲਟਵਾਰ ਕੀਤਾ। ਸੀਐੱਮ ਨੇ ਕਿਹਾ, “ਰਾਹੁਲ ਜੀ, ਪੰਜਾਬ ‘ਚ ਤੁਸੀਂ ਪੁੱਠਾ ਸਿੱਧਾ ਨਾ ਹੀ ਬੋਲੋ ਤਾਂ ਚੰਗਾ ਹੈ..ਮੈਨੂੰ CM ਪੰਜਾਬ ਦੀ ਜਨਤਾ ਨੇ ਬਣਾਇਆ ਹੈ ਤੇ ਚੰਨੀ ਜੀ ਨੂੰ ਰਾਹੁਲ ਗਾਂਧੀ ਨੇ..ਤੁਸੀਂ 2 ਮਿੰਟ ‘ਚ ਚੁਣੇ ਹੋਏ CM ਕੈਪਟਨ ਸਾਹਿਬ ਨੂੰ ਦਿੱਲੀ ਤੋਂ ਬੇਇੱਜਤ ਕਰਕੇ ਹਟਾ ਦਿੱਤਾ ਸੀ…ਯਾਤਰਾ ਦੌਰਾਨ ਪੰਜਾਬ ਦੇ ਪ੍ਰਧਾਨ ਨੂੰ ਧੱਕੇ ਪੈ ਰਹੇ ਨੇ..ਤੁਸੀਂ ਬੋਲਦੇ ਚੰਗੇ ਨਹੀਂ ਲੱਗਦੇ।”

 

RELATED ARTICLES

LEAVE A REPLY

Please enter your comment!
Please enter your name here

Most Popular

Recent Comments