ਸੁਸ਼ਾਂਤ ਰਾਜਪੂਤ ਮੌਤ ਮਾਮਲੇ ਚ ਅਦਾਕਾਰ ਸ਼ੇਖਰ ਸੁਮਨ ਮਿਲ਼ੇ ਮਹਾਰਾਸ਼ਟਰ ਦੇ ਰਾਜਪਾਲ ਨੂੰ, ਕੀਤੀ ਸੀਬੀਆਈ ਜਾਂਚ ਦੀ ਮੰਗ। ਸ਼ੇਖਰ ਸੁਮਨ ਨੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕਰ ਕੇ ਸੁਸ਼ਾਂਤ ਰਾਜਪੂਤ ਦੀ ਹੋਈ ਮੌਤ ਦੇ ਮਾਮਲੇ ਚ ਪੜਤਾਲ ਮੁੰਬਈ ਪੁਲਿਸ ਤੋਂ ਲੈਕੇ ਸੀਬੀਆਈ ਨੂੰ ਦੇਣ ਦੀ ਮੰਗ ਕੀਤੀ।