ਨਵੀਂ ਦਿੱਲੀ। ਮੋਦੀ ਕੈਬਨਿਟ 2.0 ‘ਚ ਸਭ ਤੋਂ ਵੱਡਾ ਵਿਸਥਾਰ ਕਰ ਦਿੱਤਾ ਗਿਆ, ਜਿਸ ‘ਚ 43 ਨਵੇਂ ਚਿਹਰਿਆਂ ਨੂੰ ਜਗ੍ਹਾ ਮਿਲੀ ਹੈ। ਇਸਦੇ ਨਾਲ ਹੀ ਕਈਆਂ ਦੀ ਛੁੱਟੀ ਹੋਈ ਹੈ ਅਤੇ ਕਈਆਂ ਦਾ ਕੱਦ ਵੀ ਵਧਾ ਦਿੱਤਾ ਗਿਆ ਹੈ। ਇੱਕ ਨਜ਼ਰ ਮਾਰਦੇ ਹਾਂ ਮੋਦੀ ਕੈਬਨਿਟ ਦੇ ਨਵੇਂ ਤੇ ਪੁਰਾਣੇ ਚਿਹਰਿਆਂ ਅਤੇ ਉਹਨਾਂ ਨੂੰ ਮਿਲੇ Portfolios ‘ਤੇ…
ਕੈਬਨਿਟ ਮੰਤਰੀ
- ਰਾਜਨਾਥ ਸਿੰਘ- ਰੱਖਿਆ ਮੰਤਰੀ
- ਅਮਿਤ ਸ਼ਾਹ- ਗ੍ਰਹਿ ਮੰਤਰੀ ਅਤੇ ਮਿਨਿਸਟਰੀ ਆਫ ਕੋ-ਆਪਰੇਸ਼ਨ
- ਨਿਤਿਨ ਗਡਕਰੀ- ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ
- ਨਿਰਮਲਾ ਸੀਤਾਰਮਣ- ਵਿੱਤ ਮੰਤਰੀ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ
- ਨਰੇਂਦਰ ਸਿੰਘ ਤੋਮਰ- ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ
- ਡਾ. ਸੁਬਮਣੀਅਮ ਜੈਸ਼ੰਕਰ- ਵਿਦੇਸ਼ ਮੰਤਰੀ
- ਅਰਜੁਨ ਮੁੰਡਾ- ਜਨਜਾਤੀ ਮਾਮਲਿਆਂ ਬਾਰੇ ਮੰਤਰੀ
- ਸਮ੍ਰਿਤੀ ਇਰਾਨੀ- ਮਹਿਲਾ ਅਤੇ ਬਾਲ ਵਿਕਾਸ ਮੰਤਰੀ
- ਪਿਊਸ਼ ਗੋਇਲ- ਕਾਮਰਸ ਅਤੇ ਇੰਡਸਟਰੀ ਮੰਤਰੀ, ਖਪਤਕਾਰ ਮਾਮਲੇ, ਫੂਡ ਅਤੇ ਪਬਲਿਕ ਡਿਸਟ੍ਰਿਬਿਊਸ਼ਨ ਮੰਤਰੀ ਅਤੇ ਕੱਪੜਾ ਮੰਤਰੀ
- ਧਰਮੇਂਦਰ ਪ੍ਰਧਾਨ- ਸਿੱਖਿਆ ਮੰਤਰੀ, ਕੌਸ਼ਲ ਵਿਕਾਸ ਅਤੇ ਉੱਦਮ ਮੰਤਰੀ
- ਪ੍ਰਹਿਲਾਦ ਜੋਸ਼ੀ- ਸੰਸਦੀ ਕਾਰਜ ਮੰਤਰੀ, ਕੋਲਾ ਮੰਤਰੀ ਅਤੇ ਮਾਈਨਿੰਗ ਮੰਤਰੀ
- ਨਰਾਇਣ ਰਾਣੇ- ਮਾਈਕਰੋ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰੀ
- ਸਰਬਾਨੰਦ ਸੋਨੋਵਾਲ- ਬੰਦਰਗਾਹ, ਜਹਾਜਰਾਣੀ ਅਤੇ ਜਲਮਾਰਗ ਮੰਤਰੀ, ਆਯੁਸ਼ ਮੰਤਰੀ
- ਮੁਖਤਾਰ ਅੱਬਾਸ ਨਕਵੀ- ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ
- ਵਿਰੇਂਦਰ ਕੁਮਾਰ- ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ
- ਗਿਰਿਰਾਜ ਸਿੰਘ- ਪੇਂਡੂ ਵਿਕਾਸ ਮੰਤਰੀ ਅਤੇ ਪੰਚਾਇਤੀ ਰਾਜ ਮੰਤਰੀ
- ਜੋਤੀਰਾਦਿਤਿਆ ਸਿੰਧਿਆ- ਕੇਂਦਰੀ ਹਵਾਬਾਜ਼ੀ ਮੰਤਰੀ
- ਰਾਮਚੰਦਰ ਪ੍ਰਸਾਦ ਸਿੰਘ- ਸਟੀਲ ਮੰਤਰੀ
- ਅਸ਼ਵਿਨੀ ਵੈਸ਼ਣਵ- ਰੇਲ ਮੰਤਰੀ, ਸੰਚਾਰ ਮੰਤਰੀ ਅਤੇ ਇਲੈਕਟ੍ਰਾਨਿਕਸ-IT ਮੰਤਰੀ
- ਪਸ਼ੂਪਤੀ ਕੁਮਾਰ ਪਾਰਸ- ਫੂਡ ਪ੍ਰੋਸੈਸਿੰਗ, ਉਦਯੋਗ ਮੰਤਰੀ
- ਗਜੇਂਦਰ ਸਿੰਘ ਸ਼ੇਖਾਵਤ- ਜਲ ਸ਼ਕਤੀ ਮੰਤਰੀ
- ਕਿਰਨ ਰਿਜਿਜੂ- ਕਾਨੂੰਨ ਅਤੇ ਨਿਆਂ ਮੰਤਰੀ
- ਰਾਜ ਕੁਮਾਰ ਸਿੰਘ- ਬਿਜਲੀ ਮੰਤਰੀ ਅਤੇ ਊਰਜਾ ਮੰਤਰੀ
- ਹਰਦੀਪ ਸਿੰਘ ਪੁਰੀ- ਪੈਟ੍ਰੋਲੀਅਮ ਅਤੇ ਨੈਚੁਰਲ ਗੈਸ ਮੰਤਰੀ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ
- ਮਨਸੁਖ ਮਾਂਡਵੀਆ- ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ, ਕੈਮੀਕਲ ਅਤੇ ਫਰਟੀਲਾਈਜ਼ਰ ਮੰਤਰੀ
- ਭੁਪੇਂਦਰ ਯਾਦਵ- ਵਾਤਾਵਰਣ, ਜੰਗਲਾਤ ਅਤੇ ਕਲਾਈਮੇਟ ਚੇਂਜ ਮੰਤਰੀ, ਲੇਬਰ ਅਤੇ ਰੁਜ਼ਗਾਰ ਮੰਤਰੀ
- ਮਹੇਂਦਰ ਨਾਥ ਪਾਂਡੇ- ਭਾਰੀ ਉਦਯੋਗ ਮੰਤਰੀ
- ਪੁਰਸ਼ੋਤਮ ਰੁਪਾਲਾ- ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ
- ਜੀ. ਕਿਸ਼ਨ ਰੇਡੀ- ਸੱਭਿਆਰਕ ਮੰਤਰੀ, ਸੈਰ-ਸਪਾਟਾ ਮੰਤਰੀ ਅਤੇ ਉੱਤਰ-ਪੂਰਵੀ ਰਾਜਾਂ ਦੇ ਵਿਕਾਸ ਮੰਤਰੀ
- ਅਨੁਰਾਗ ਠਾਕੁਰ- ਸੂਚਨਾ ਅਤੇ ਪ੍ਰਸਾਰਣ ਮੰਤਰੀ, ਨੌਜਵਾਨ ਮਾਮਲਿਆਂ ਬਾਰੇ ਮੰਤਰੀ, ਖੇਡ ਮੰਤਰੀ
ਰਾਜ ਮੰਤਰੀ (ਸੁਤੰਤਰ ਚਾਰਜ)
- ਰਾਓ ਇੰਦਰਜੀਤ ਸਿੰਘ- ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ, ਯੋਜਨਾ ਮੰਤਰਾਲੇ ‘ਚ ਰਾਜ ਮੰਤਰੀ(ਸੁਤੰਤਰ ਚਾਰਜ), ਯੋਜਨਾ ਮੰਤਰਾਲੇ ‘ਚ ਰਾਜ ਮੰਤਰੀ(ਸੁਤੰਤਰ ਚਾਰਜ) ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ‘ਚ ਰਾਦ ਮੰਤਰੀ
- ਡਾ. ਜਿਤੇਂਦਰ ਸਿੰਘ- ਸਾਇੰਸ ਅਤੇ ਤਕਨਾਲੋਜੀ ਮੰਤਰਾਲੇ ‘ਚ ਰਾਜ ਮੰਤਰੀ(ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਮੰਤਰਾਲੇ ‘ਚ ਰਾਜ ਮੰਤਰੀ(ਸੁਤੰਤਰ ਰਾਜ), PMO ‘ਚ ਰਾਜ ਮੰਤਰੀ, ਅਮਲੇ, ਲੋਕ ਸ਼ਿਕਾਇਤ ਅਤੇ ਪੈਂਸ਼ਨ ਮੰਤਰਾਲੇ ‘ਚ ਰਾਜ ਮੰਤਰੀ, ਪਰਮਾਣੂ ਊਰਜਾ ਵਿਭਾਗ ‘ਚ ਰਾਜ ਮੰਤਰੀ ਅਤੇ ਪੁਲਾੜ ਵਿਭਾਗ ‘ਚ ਰਾਜ ਮੰਤਰੀ
ਰਾਜ ਮੰਤਰੀ
- ਸ਼੍ਰੀਪਦ ਨਾਇਕ- ਬੰਦਰਗਾਹ, ਜਹਾਜਰਾਣੀ ਅਤੇ ਜਲਮਾਰਗ ਮੰਤਰਾਲੇ ‘ਚ ਰਾਜ ਮੰਤਰੀ, ਸੈਰ-ਸਪਾਟਾ ਵਿਭਾਗ ‘ਚ ਰਾਜ ਮੰਤਰੀ
- ਫੱਗਨ ਸਿੰਘ ਕੁਲਸਤੇ- ਸਟੀਲ ਮੰਤਰਾਲੇ ‘ਚ ਰਾਜ ਮੰਤਰੀ, ਪੇਂਡੂ ਵਿਕਾਸ ਮੰਤਰਾਲੇ ‘ਚ ਰਾਜ ਮੰਤਰੀ
- ਪ੍ਰਹਿਲਾਦ ਸਿੰਘ ਪਟੇਲ- ਜਲ ਸ਼ਕਤੀ ਮੰਤਰਾਲੇ ‘ਚ ਰਾਜ ਮੰਤਰੀ, ਫੂਡ ਪ੍ਰੋਸੈਸਿੰਗ ਤੇ ਉਦਯੋਗ ਮੰਤਰਾਲੇ ‘ਚ ਰਾਜ ਮੰਤਰੀ
- ਅਸ਼ਵਿਨੀ ਕੁਮਾਰ ਚੌਬੇ- ਖਪਤਕਾਰ ਮਾਮਲੇ, ਫੂਡ ਅਤੇ ਪਬਲਿਕ ਡਿਸਟ੍ਰਿਬਿਊਸ਼ਨ ਮੰਤਰਾਲੇ ‘ਚ ਰਾਜ ਮੰਤਰੀ, ਵਾਤਾਵਰਣ, ਜੰਗਲਾਤ ਅਤੇ ਕਲਾਈਮੇਟ ਚੇਂਜ ਮੰਤਰਾਲੇ ‘ਚ ਰਾਜ ਮੰਤਰੀ
- ਅਰਜੁਨ ਰਾਮ ਮੇਘਵਾਲ- ਸੰਸਦੀ ਕਾਰਜ ਮੰਤਰਾਲੇ ‘ਚ ਰਾਜ ਮੰਤਰੀ, ਸੱਭਿਆਚਾਰਕ ਮੰਤਰਾਲੇ ‘ਚ ਰਾਜ ਮੰਤਰੀ
- ਜਨਰਲ (ਰਿਟਾ.) ਵੀ.ਕੇ. ਸਿੰਘ- ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ‘ਚ ਰਾਜ ਮੰਤਰੀ, ਹਵਾਬਾਜ਼ੀ ਮੰਤਰਾਲੇ ‘ਚ ਰਾਜ ਮੰਤਰੀ
- ਕ੍ਰਿਸ਼ਨ ਪਾਲ- ਬਿਜਲੀ ਮੰਤਰਾਲੇ ‘ਚ ਰਾਜ ਮੰਤਰੀ, ਭਾਰੀ ਉਦਯੋਗ ਮੰਤਰਾਲੇ ‘ਚ ਰਾਜ ਮੰਤਰੀ
- ਦਾਨਵੇ ਰਾਓਸਾਹੇਬ ਦਾਦਾਰਾਓ- ਰੇਲ ਮੰਤਰਾਲੇ ‘ਚ ਰਾਜ ਮੰਤਰੀ, ਕੋਲਾ ਮੰਤਰਾਲੇ ‘ਚ ਰਾਜ ਮੰਤਰੀ ਅਤੇ ਮਾਈਨਿੰਗ ਵਿਭਾਗ ‘ਚ ਰਾਜ ਮੰਤਰੀ
- ਰਾਮਦਾਸ ਅਠਾਵਲੇ- ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ‘ਚ ਰਾਜ ਮੰਤਰੀ
- ਸਾਧਵੀ ਨਿਰੰਜਨ ਜੋਤੀ- ਖਪਤਕਾਰ ਮਾਮਲੇ, ਫੂਡ ਅਤੇ ਪਬਲਿਕ ਡਿਸਟ੍ਰਿਬਿਊਸ਼ਨ ਮੰਤਰਾਲੇ ‘ਚ ਰਾਜ ਮੰਤਰੀ, ਪੇਂਡੂ ਵਿਕਾਸ ਮੰਤਰਾਲੇ ‘ਚ ਰਾਜ ਮੰਤਰੀ
- ਡਾ. ਸੰਜੀਵ ਕੁਮਾਰ ਬਾਲਿਆਨ- ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ‘ਚ ਰਾਜ ਮੰਤਰੀ
- ਨਿੱਤਿਆਨੰਦ ਰਾਏ- ਗ੍ਰਹਿ ਮੰਤਰਾਲੇ ‘ਚ ਰਾਜ ਮੰਤਰੀ
- ਪੰਕਜ ਚੌਧਰੀ- ਵਿੱਤ ਮੰਤਰਾਲੇ ‘ਚ ਰਾਜ ਮੰਤਰੀ
- ਅਨੁਪ੍ਰਿਆ ਸਿੰਘ ਪਟੇਲ- ਵਣਜ ਮੰਤਰਾਲੇ ‘ਚ ਰਾਜ ਮੰਤਰੀ
- ਐੱਸ.ਪੀ. ਸਿੰਘ ਬਘੇਲ- ਕਾਨੂੰਨ ਅਤੇ ਨਿਆਂ ਮੰਤਰਾਲੇ ‘ਚ ਰਾਜ ਮੰਤਰੀ
- ਰਾਜੀਵ ਚੰਦਰਸ਼ੇਖਰ- ਕੌਸ਼ਲ ਵਿਕਾਸ ਅਤੇ ਉੱਦਮ ਮੰਤਰਾਲੇ ‘ਚ ਰਾਜ ਮੰਤਰੀ, ਇਲੈਕਟ੍ਰਾਨਿਕਸ-IT ਮੰਤਰਾਲੇ ‘ਚ ਰਾਜ ਮੰਤਰੀ
- ਸ਼ੋਭਾ ਕਰੰਦਲਾਜੇ- ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲੇ ‘ਚ ਰਾਜ ਮੰਤਰੀ
- ਭਾਨੂ ਪ੍ਰਤਾਪ ਸਿੰਘ ਵਰਮਾ- ਮਾਈਕਰੋ, ਛੋਟੇ ਅਤੇ ਦਰਮਿਆਨੇ ਉਦਯੋਗ ਮੰਤਰਾਲੇ ‘ਚ ਰਾਜ ਮੰਤਰੀ
- ਦਰਸ਼ਨ ਵਿਕਰਮ ਜਰਦੋਸ਼- ਕੱਪੜਾ ਮੰਤਰਾਲੇ ‘ਚ ਰਾਜ ਮੰਤਰੀ, ਰੇਲ ਮੰਤਰਾਲੇ ‘ਚ ਰਾਜ ਮੰਤਰੀ
- ਵੀ. ਮੁਰਲੀਧਰਨ- ਵਿਦੇਸ਼ ਮੰਤਰਾਲੇ ‘ਚ ਰਾਜ ਮੰਤਰੀ, ਸੱਭਿਆਚਾਰਕ ਮੰਤਰਾਲੇ ‘ਚ ਰਾਜ ਮੰਤਰੀ
- ਮੀਨਾਕਸ਼ੀ ਲੇਖੀ- ਵਿਦੇਸ਼ ਮੰਤਰਾਲੇ ‘ਚ ਰਾਜ ਮੰਤਰੀ, ਸੱਭਿਆਚਾਰਕ ਮੰਤਰਾਲੇ ‘ਚ ਰਾਜ ਮੰਤਰੀ
- ਸੋਮ ਪ੍ਰਕਾਸ਼- ਵਣਜ ਅਤੇ ਉਦਯੋਗ ਮੰਤਰਾਲੇ ‘ਚ ਰਾਜ ਮੰਤਰੀ
- ਰੇਣੁਕਾ ਸਿੰਘ ਸਰੂਤਾ- ਜਨਜਾਤੀ ਮਾਮਲਿਆਂ ਦੇ ਮੰਤਰਾਲੇ ‘ਚ ਰਾਜ ਮੰਤਰੀ
- ਰਾਮੇਸ਼ਵਰ ਤੇਲੀ- ਪੈਟ੍ਰੋਲੀਅਮ ਅਤੇ ਨੈਚੂਰਲ ਗੈਸ ਮੰਤਰਾਲੇ ‘ਚ ਰਾਜ ਮੰਤਰੀ, ਲੇਬਰ ਅਤੇ ਰੁਜ਼ਗਾਰ ਮੰਤਰਾਲੇ ‘ਚ ਰਾਜ ਮੰਤਰੀ
- ਕੈਲਾਸ਼ ਚੌਧਰੀ- ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲੇ ‘ਚ ਰਾਜ ਮੰਤਰੀ
- ਅੰਨਪੂਰਣਾ ਦੇਵੀ- ਸਿੱਖਿਆ ਮੰਤਰਾਲੇ ‘ਚ ਰਾਜ ਮੰਤਰੀ
- ਏ. ਨਰਾਇਣਸਵਾਮੀ- ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ‘ਚ ਰਾਜ ਮੰਤਰੀ
- ਕੌਸ਼ਲ ਕਿਸ਼ੋਰ- ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ‘ਚ ਰਾਜ ਮੰਤਰੀ
- ਅਜੇ ਭੱਟ- ਰੱਖਿਆ ਮੰਤਰਾਲੇ ‘ਚ ਰਾਜ ਮੰਤਰੀ, ਸੈਲ-ਸਪਾਟਾ ਵਿਭਾਗ ‘ਚ ਰਾਜ ਮੰਤਰੀ
- ਬੀ.ਐੱਲ. ਵਰਮਾ- ਉੱਤਰ-ਪੂਰਵੀ ਰਾਜਾਂ ਦੇ ਵਿਕਾਸ ਮੰਤਰਾਲੇ ‘ਚ ਰਾਜ ਮੰਤਰੀ, ਸਹਿਕਾਰਤਾ ਮੰਤਰਾਲੇ ‘ਚ ਰਾਜ ਮੰਤਰੀ
- ਅਜੇ ਕੁਮਾਰ- ਗ੍ਰਹਿ ਮੰਤਰਾਲੇ ‘ਚ ਰਾਜ ਮੰਤਰੀ
- ਦੇਵੂ ਸਿੰਘ ਚੌਹਾਨ- ਸੰਚਾਰ ਮੰਤਰਾਲੇ ‘ਚ ਰਾਜ ਮੰਤਰੀ
- ਭਗਵੰਤ ਖੁਬਾ- ਨਵੇਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ‘ਚ ਰਾਜ ਮੰਤਰੀ, ਰਸਾਇਣ ਅਤੇ ਖਾਦ ਮੰਤਰਾਲੇ ‘ਚ ਰਾਜ ਮੰਤਰੀ
- ਕਪਿਲ ਮੋਰੇਸ਼ਵਰ ਪਾਟਿਲ- ਪੰਚਾਇਤੀ ਰਾਜ ਮੰਤਰਾਲੇ ‘ਚ ਰਾਜ ਮੰਤਰੀ
- ਪ੍ਰਤਿਮਾ ਭੌਮਿਕ- ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ‘ਚ ਰਾਜ ਮੰਤਰੀ
- ਡਾ. ਸੁਭਾਸ਼ ਸਰਕਾਰ- ਸਿੱਖਿਆ ਮੰਤਰਾਲੇ ‘ਚ ਰਾਜ ਮੰਤਰੀ
- ਡਾ. ਭਾਗਵਤ ਕਿਸ਼ਨਰਾਓ ਕਰਾਡ- ਵਿੱਤ ਮੰਤਰਾਲੇ ‘ਚ ਰਾਜ ਮੰਤਰੀ
- ਡਾ. ਰਾਜ ਕੁਮਾਰ ਰੰਜਨ ਸਿੰਘ- ਵਿਦੇਸ਼ ਮੰਤਰਾਲੇ ‘ਚ ਰਾਜ ਮੰਤਰੀ, ਸਿੱਖਿਆ ਮੰਤਰਾਲੇ ‘ਚ ਰਾਜ ਮੰਤਰੀ
- ਡਾ. ਭਾਰਤੀ ਪ੍ਰਵੀਨ ਪਵਾਰ- ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ‘ਚ ਰਾਜ ਮੰਤਰੀ
- ਬਿਸ਼ਵੇਸ਼ਵਰ ਟੁਡੂ- ST ਮਾਮਲਿਆਂ ਦੇ ਮੰਤਰਾਲੇ ‘ਚ ਰਾਜ ਮੰਤਰੀ, ਜਲ ਸ਼ਕਤੀ ਮੰਤਰਾਲੇ ‘ਚ ਰਾਜ ਮੰਤਰੀ
- ਸ਼ਾਂਤਨੁ ਠਾਕੁਰ- ਬੰਦਰਗਾਹ, ਜਹਾਜਰਾਣੀ ਅਤੇ ਜਲਮਾਰਗ ਮੰਤਰਾਲੇ ‘ਚ ਰਾਜ ਮੰਤਰੀ
- ਡਾ. ਮੁੰਜਾਪਾਰਾ ਮਹੇਂਦਰਭਾਈ- ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ‘ਚ ਰਾਜ ਮੰਤਰੀ, ਆਯੁਸ਼ ਮੰਤਰਾਲੇ ‘ਚ ਰਾਜ ਮੰਤਰੀ
- ਜੌਨ ਬਾਰਲਾ- ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ‘ਚ ਰਾਜ ਮੰਤਰੀ
- ਡਾ. ਐੱਲ. ਮੁਰਗਨ- ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ‘ਚ ਰਾਜ ਮੰਤਰੀ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ‘ਚ ਰਾਜ ਮੰਤਰੀ
- ਨਿਸਿਥ ਪ੍ਰਾਮਾਣਿਕ- ਗ੍ਰਹਿ ਮੰਤਰਾਲੇ ‘ਚ ਰਾਜ ਮੰਤਰੀ, ਨੌਜਵਾਨ ਮਾਮਲਿਆਂ ਅਤੇ ਖੇਡ ਵਿਭਾਗ ‘ਚ ਰਾਜ ਮੰਤਰੀ