ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਨਾਲ ਹਾਹਾਕਾਰ ਮਚਿਆ ਹੈ। ਹਰ ਦਿਨ ਜਦੋਂ ਵੀ ਸਿਹਤ ਵਿਭਾਗ ਦੇ ਅੰਕੜੇ ਆਉਂਦੇ ਹਨ, ਅਸੀਂ ਇਹੀ ਦੁਆ ਕਰਦੇ ਹਾਂ ਕਿ ਅੱਜ ਕੁਝ ਸੁਧਾਰ ਹੋਇਆ ਹੋਵੇ। ਪਰ ਉਦੋਂ ਸਾਡੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫਿਰ ਜਾਂਦਾ ਹੈ, ਜਦੋਂ ਅੰਕੜੇ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਵਿਗੜਦੇ ਹੋਏ ਨਜ਼ਰ ਆਉਣ।
ਸੋਮਵਾਰ ਨੂੰ ਸਾਹਮਣੇ ਆਏ ਅੰਕੜੇ ਵੀ ਬੇਹੱਦ ਚਿੰਤਾ ਵਧਾਉਣ ਵਾਲੇ ਸਨ। ਅੰਕੜੇ ਦੱਸਦੇ ਹਨ ਕਿ ਪਿਛਲੇ 24 ਘੰਟਿਆਂ ਅੰਦਰ 198 ਲੋਕਾਂ ਨੇ ਕੋਰੋਨਾ ਦੇ ਚਲਦੇ ਦਮ ਤੋੜ ਦਿੱਤਾ। ਚਿੰਤਾ ਉਸ ਵੇਲੇ ਹੋਰ ਵੀ ਵੱਧ ਜਾਂਦੀ ਹੈ, ਜਦੋਂ ਲਗਾਤਾਰ ਹੌਟਸਪੌਟ ਸਾਬਿਤ ਹੋ ਰਹੇ ਜ਼ਿਲ੍ਹੇ ‘ਚ ਵੱਡੀ ਗਿਣਤੀ ਲੋਕਾਂ ਦੀ ਮੌਤ ਹੋਈ ਹੋਵੇ। ਗੱਲ ਲੁਧਿਆਣਾ ਦੀ ਕਰ ਰਹੇ ਹਾਂ, ਜਿਥੇ ਬੀਤੇ 24 ਘੰਟਿਆਂ ਅੰਦਰ 30 ਲੋਕਾਂ ਨੇ ਕੋਰੋਨਾ ਦੇ ਚਲਦੇ ਦਮ ਤੋੜਿਆ ਹੈ। ਇਸ ਤੋਂ ਇਲਾਵਾ ਬਠਿੰਡਾ ‘ਚ 19, ਸੰਗਰੂਰ ‘ਚ 17, ਮੋਹਾਲੀ ਤੇ ਪਟਿਆਲਾ ‘ਚ 14, ਮੁਕਤਸਰ ‘ਚ 13, ਫਿਰੋਜ਼ਪੁਰ ‘ਚ 11 ਅਤੇ ਅੰਮ੍ਰਿਤਸਰ ‘ਚ 10 ਲੋਕਾਂ ਦੀ ਮੌਤ ਹੋਈ ਹੈ।
4. | Number of New deaths reported | 198
(Amritsar-10, Barnala-2, Bathinda-19, Faridkot-5, Fazilka-8, Ferozpur-11, FG Sahib-3, Gurdaspur-4, Hoshiarpur-9, Jalandhar-8, Ludhiana-30, Kapurthala-4, Mansa-4, Moga-1, S.A.S Nagar -14, Muktsar-13, Pathankot-8, Patiala-14, Ropar-10, Sangrur-17, SBS Nagar-3 Tarn Taran-1) |
ਓਧਰ ਰੋਜ਼ਾਨਾ ਸਾਹਮਣੇ ਆ ਰਹੇ ਨਵੇਂ ਮਰੀਜ਼ ਵੀ ਚਿੰਤਾ ਵਧਾ ਰਹੇ ਹਨ। ਸੂਬੇ ‘ਚ ਪਿਛਲੇ 24 ਘੰਟਿਆਂ ਅੰਦਰ ਕੋਰੋਨਾ ਦੇ 8625 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਹਨਾਂ ‘ਚ ਵੀ ਸਭ ਤੋਂ ਵੱਡਾ ਅੰਕੜਾ ਲੁਧਿਆਣਾ ਦਾ ਹੀ ਹੈ, ਜਿਥੇ 1470 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਮੋਹਾਲੀ ‘ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 1382 ਹੈ। ਇਸ ਤੋਂ ਇਲਾਵਾ ਪਟਿਆਲਾ ਤੋਂ 676, ਬਠਿੰਡਾ ਤੋਂ 629 ਅਤੇ ਜਲੰਧਰ ਤੋਂ 619 ਮਰੀਜ਼ ਸੰਕ੍ਰਮਿਤ ਪਾਏ ਗਏ ਹਨ।
Patients reported Positive on 10th May 2021 – 8625
|
Number of Cases |
|
Case Details |
|
Ludhiana | 1470 | 15.73% | 100 Contact of Positive Case, 219 New Cases (OPD), 807 New Cases (ILI), 9 Healthcare worker, 335 New Cases | ———- |
SAS Nagar | 1382 | 33.85% | 18 Contact of Positive case, 195 New Cases (ILI), 1169 New cases | ———- |
Jalandhar | 619 | 13.00% | 619 New Cases | ———- |
Patiala | 676 | 18.82% | 84 Contact of Positive Case, 592 New Cases | ———- |
Amritsar | 561 | 12.10% | 561 New Cases | ———- |
Bathinda | 629 | 20.51% | 6 Contact of Positive case, 74 New Case (ILI), 549 New Cases | ———- |
Hoshiarpur | 385 | 11.24% | 98 Contact of Positive case, 38 New Cases (ILI), 249 New cases | ———- |
Gurdaspur | 206 | 8.08% | 49 Contact of Positive case, 4 New Cases (ILI), 153 New cases | ———- |
Kapurthala | 171 | 6.19% | 171 New Cases | ———- |
Pathankot | 396 | 22.07% | 85 New Cases (ILI), 311 New Cases | ———- |
Sangrur | 214 | 10.17% | 21 Contact of Positive case, 158 New Cases (ILI), 35 New cases | ———- |
Muktsar | 401 | 28.77% | 67 New Cases (ILI), 334 New Cases | ———- |
Fazilka | 283 | 24.21% | 54 Contact of Positive case, 106 New Cases (ILI), 123 New cases | ———- |
SBS Nagar | 85 | 6.88% | 4 New Cases (ILI), 81 New cases | ———- |
Ropar | 180 | 16.35% | 180 New Cases | ———- |
Faridkot | 104 | 12.94% | 104 New Cases | ———- |
Ferozepur | 181 | 14.81% | 181 New Cases | ———- |
Mansa | 353 | 27.99% | 53 New Cases (ILI), 300 New Cases | ———- |
Moga | 119 | 18.95% | 119 New Cases | ———- |
Tarn Taran | 103 | 11.76% | 103 New Cases | ———- |
FG Sahib | 84 | 7.83% | 27 New (ILI), 57 New Cases | ———- |
Barnala | 23 | 3.95% | 23 New Cases | ———- |
On the Day Punjab | 8625 | 16.13% |