ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਆਏ ਦਿਨ ਕਈ ਲੋਕਾਂ ਨੂੰ ਆਪਣੀ ਚਪੇਟ ‘ਚ ਲੈ ਰਿਹਾ ਹੈ। ਸੂਬੇ ਭਰ ਤੋਂ ਸਾਹਮਣੇ ਆ ਰਹੇ ਮੌਤਾਂ ਦੇ ਅੰਕੜੇ ਬੇਹੱਦ ਪਰੇਸ਼ਾਨ ਕਰਨ ਵਾਲੇ ਹਨ। ਬੀਤੇ 24 ਘੰਟਿਆਂ ‘ਚ ਵੀ 92 ਲੋਕਾਂ ਦੀ ਕੋਰੋਨਾ ਦੇ ਚਲਦੇ ਮੌਤ ਹੋ ਗਈ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਚਿੰਤਾਵਾਂ ਵਧਾਉਣ ਵਾਲਾ ਅੰਕੜਾ ਹੈ।
ਇਹਨਾਂ ‘ਚ ਸਭ ਤੋਂ ਵੱਧ ਮੌਤਾਂ ਅੰਮ੍ਰਿਤਸਰ ਤੇ ਮੋਹਾਲੀ ‘ਚ ਹੋਈਆਂ ਹਨ, ਜਿਥੇ 11-11 ਲੋਕਾਂ ਨੇ ਕੋਰੋਨਾ ਦੇ ਚਲਦੇ ਦਮ ਤੋੜ ਦਿੱਤਾ। ਲੁਧਿਆਣਾ ‘ਚ 10 ਲੋਕਾਂ ਦੀ ਜਾਨ ਚਲੀ ਗਈ, ਜਦਕਿ ਗੁਰਦਾਸਪੁਰ ‘ਚ 8, ਪਟਿਆਲਾ ‘ਚ 7, ਬਠਿੰਡਾ, ਜਲੰਧਰ ਤੇ ਸੰਗਰੂਰ ‘ਚ 6-6 ਅਤੇ ਹੁਸ਼ਿਆਰਪੁਰ ‘ਚ 5 ਲੋਕਾਂ ਦੀ ਮੌਤ ਦੀ ਖ਼ਬਰ ਹੈ।
ਤਾਜ਼ਾ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗੱਲ ਕਰੀਏ, ਤਾਂ ਸੂਬੇ ‘ਚ 5724 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਹਨ। ਕੋਰੋਨਾ ਮਰੀਜ਼ਾਂ ਦਾ ਇਹ ਅੰਕੜਾ ਵੀ ਹੁਣ ਤੱਕ ਦਾ ਰਿਕਾਰਡ ਅੰਕੜਾ ਹੈ। ਲਗਾਤਾਰ ਕੋਰੋਨਾ ਦੇ ਹੌਟਸਪੌਟ ਸਾਬਿਤ ਹੋ ਰਹੇ ਲੁਧਿਆਣਾ ਤੇ ਮੋਹਾਲੀ ‘ਚ ਹਾਲ ਬੇਹਾਲ ਹੈ। ਲੁਧਿਆਣਾ ਤੋਂ 861 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਮੋਹਾਲੀ ‘ਚ 802 ਲੋਕ ਕੋਰੋਨਾ ਦੀ ਚਪੇਟ ‘ਚ ਆਏ ਹਨ।
Patients reported Positive on 24th April 2021 – 5724
|
Number of Cases |
|
Case Details |
|
Ludhiana | 861 | 9.98% | 57 Contact of Positive Case, 146 New Cases (OPD), 464 New Cases (ILI), 7 Healthcare worker, 187 New Cases | ———- |
Jalandhar | 544 | 9.64% | 544 New Cases | ———- |
SAS Nagar | 802 | 16.11% | 802 New Cases | ———- |
Patiala | 465 | 10.27% | 25 Contacts of Positive Case, 440 New Cases | ———- |
Amritsar | 385 | 9.69% | 385 New Cases | ———- |
Hoshiarpur | 218 | 9.36% | 54 Contacts of Positive Case, 7 New Case (ILI), 157 New Cases | ———- |
Bathinda | 592 | 20.83% | 17 Contact of Positive Case, 79 New Cases (ILI), 496 New cases | ———- |
Gurdaspur | 206 | 6.24% | 26 Contact of Positive Case, 21 New Cases (ILI), 159 New Cases | ———- |
Kapurthala | 131 | 4.39% | 131 New Cases | ———- |
SBS Nagar | 56 | 4.00% | 10 New Cases (ILI), 46 New Cases | ———- |
Pathankot | 217 | 10.25% | 46 New Cases (ILI), 171 New Cases | ———- |
Sangrur | 142 | 7.14% | 18 Contact of Positive case, 47 New Cases (ILI), 77 New Cases | ———- |
Ferozepur | 107 | 13.14% | 107 New cases | ———- |
Ropar | 151 | 12.54% | 151 New Cases | ———- |
Faridkot | 100 | 8.65% | 100 New Cases | ———- |
Fazilka | 170 | 20.68% | 32 Contact of Positive Case, 60 New Case (ILI), 78 New Cases | ———- |
Muktsar | 109 | 8.26% | 34 New Cases (ILI), 75 New Cases | ———- |
FG Sahib | 66 | 4.29% | 21 New Cases (ILI), 45 New Cases | ———- |
Tarn Taran | 100 | 5.58% | 100 New Cases | ———- |
Moga | 37 | 5.26% | 37 New Cases | ———- |
Mansa | 220 | 19.25% | 8 Contact of Positive Case, 212 New Cases | ———- |
Barnala | 45 | 7.43% | 45 New Cases |