Tags Punjabi News

Tag: Punjabi News

ਗਿੱਪੀ ਗਰੇਵਾਲ ਦੇ ਪੁੱਤਰ ਨੇ ਆਪਣੀ Cuteness ਨਾਲ ਕੁਝ ਇਸ ਤਰ੍ਹਾਂ ਚਮਕਾਇਆ ਪੂਰਾ ਘਰ…

ਬਿਓਰੋ। ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਫੈਨਜ਼ ਅੱਜਕੱਲ੍ਹ ਗਿੱਪੀ ਤੋਂ ਵੀ ਜ਼ਿਆਦਾ ਉਹਨਾਂ ਦੇ ਛੋਟੇ ਪੁੱਤਰ ਗੁਰਬਾਜ਼ ਦੇ ਫੈਨ ਹੁੰਦੇ ਜਾ ਰਹੇ...

ਵੇਖਿਓ ਕਿਤੇ ਤੁਸੀਂ ਇਹ ਨਕਲੀ ਸ਼ਰਾਬ ਤਾਂ ਨਹੀਂ ਪੀ ਰਹੇ…ਸਾਬਕਾ ਸੀਐੱਮ ਦੇ ਪਿੰਡ ‘ਚ ਫੜੀ ਗਈ ਗੈਰ-ਕਾਨੂੰਨੀ ਫ਼ੈਕਟਰੀ

ਮੁਕਤਸਰ। ਪੰਜਾਬ 'ਚ ਆਬਕਾਰੀ ਵਿਭਾਗ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਪਿੰਡ ਬਾਦਲ 'ਚ ਸ਼ਰਾਬ ਦੀ ਗੈਰ-ਕਾਨੂੰਨੀ ਫ਼ੈਕਟਰੀ ਦਾ ਭੰਡਾਫੋੜ ਕੀਤਾ ਹੈ। ਵਿਭਾਗੀ ਅਧਿਕਾਰੀਆਂ ਨੇ...

ਬਾਗੀ ਸਾਥੀਆਂ ਨੂੰ ਨਵਜੋਤ ਸਿੱਧੂ ਦੀ ਸਲਾਹ, “ਆਓ ਦਿੱਲੀ ਚੱਲੀਏ”

ਬਿਓਰੋ। ਕਰੀਬ 3 ਸਾਲ ਪਹਿਲਾਂ ਸੂਬੇ ਦੇ ਕੈਬਨਿਟ ਮੰਤਰੀ ਰਹਿੰਦਿਆਂ ਨਵਜੋਤ ਸਿੱਧੂ ਨੇ ਜਦੋਂ ਆਪਣੀ ਹੀ ਸਰਕਾਰ ਖਿਲਾਫ਼ ਬਗਾਵਤ ਦਾ ਝੰਡਾ ਬੁਲੰਦ ਕੀਤਾ ਸੀ,...

ਡੋਨੇਸ਼ਨ ‘ਤੇ ਵਿਵਾਦ ਵਿਚਾਲੇ ਬਿਗ ਬੀ ਦੀ 10 ਸਾਲ ਪੁਰਾਣੀ ਚਿੱਠੀ ਵਾਇਰਲ, ਪੜ੍ਹੋ ਕਿਸ ਨੂੰ ਅਤੇ ਕਿਉਂ ਲਿਖੀ ਸੀ ਚਿੱਠੀ ?

ਬਿਓਰੋ। ਕੋਰੋਨਾ ਮਰੀਜ਼ਾਂ ਦੀ ਮਦਦ ਲਈ DSGMC ਨੂੰ 2 ਕਰੋੜ ਰੁਪਏ ਦੇਣ ਨੂੰ ਲੈ ਕੇ ਸੁਪਰਸਟਾਰ ਅਮਿਤਾਭ ਬੱਚਨ ਸੁਰਖੀਆਂ 'ਚ ਹਨ ਜਾਂ  ਕਹਿ ਦਈਏ...

ਆਸਟ੍ਰੇਲੀਆ ਦੇ ਇਸ ਸੂਬੇ ‘ਚ ਸਕੂਲਾਂ ‘ਚ ਕਿਰਪਾਣ ‘ਤੇ ਬੈਨ, ਜਾਣੋ ਕੀ ਰਹੀ ਵਜ੍ਹਾ

ਬਿਓਰੋ। ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸੂਬੇ ਨਿਊ ਸਾਊਥ ਵੇਲਸ ਨੇ ਸਕੂਲਾਂ 'ਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਣ ਲੈ ਕੇ ਆਉਣ 'ਤੇ ਬੈਨ ਲਗਾ...

ਪੰਜਾਬ ‘ਚ ਕੋਰੋਨਾ ਨਾਲ ਮੌਤਾਂ ਦੇ ਅੰਕੜਿਆਂ ਨੇ ਹੋਰ ਡਰਾਇਆ, ਟੁੱਟੇ ਸਾਰੇ ਰਿਕਾਰਡ

ਚੰਡੀਗੜ੍ਹ। ਪੰਜਾਬ 'ਚ ਕੋਰੋਨਾ ਦਾ ਕਾਤਲਾਨਾ ਕਹਿਰ ਲਗਾਤਾਰ ਜਾਰੀ ਹੈ। ਸੂਬੇ 'ਚ ਇੱਕ ਦਿਨ ਅੰਦਰ ਹੋਈਆਂ ਮੌਤਾਂ ਦੇ ਅੰਕੜਿਆਂ ਨੇ ਇੱਕ ਵਾਰ ਫਿਰ ਹਿਲਾ...

ਪੰਜਾਬ ‘ਚ ਕੋਰੋਨਾ ‘ਤੇ ਥੋੜ੍ਹੀ ਰਾਹਤ, ਪਰ ਆਫ਼ਤ ਬਰਕਰਾਰ

ਚੰਡੀਗੜ੍ਹ। ਪੰਜਾਬ 'ਚ ਕੋਰੋਨਾ ਮਾਮਲਿਆਂ ਦੇ ਤਾਜ਼ਾ ਅੰਕੜੇ ਕੁਝ ਰਾਹਤ ਦੇਣ ਵਾਲੇ ਹਨ। ਸ਼ਨੀਵਾਰ ਨੂੰ ਜਾਰੀ ਅੰਕੜਿਆਂ 'ਚ ਨਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ...

ਕੈਪਟਨ ਦੀ PM ਮੋਦੀ ਤੋਂ ਮੰਗ, ‘ਵੈਕਸੀਨ ਖਰੀਦਣ ਤੇ ਵੰਡਣ ਲਈ ਇਕਲੌਤੀ ਏਜੰਸੀ ਬਣਾਈ ਜਾਵੇ’

ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ 18-44 ਸਾਲ ਦੀ ਉਮਰ ਵਰਗ ਲਈ ਵੈਕਸੀਨ ਖਰੀਦਣ ਅਤੇ ਵੰਡਣ ਲਈ ਕੇਂਦਰ...

ਸਿੱਧੂ ਨਾਲ ਲੜਾਈ ‘ਚ ਕੈਪਟਨ ਨੂੰ ਮਿਲਿਆ 4 ਹੋਰ ਮੰਤਰੀਆਂ ਦਾ ਸਾਥ

ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੱਧੂ ਵਿਚਕਾਰ ਜਾਰੀ ਖੁੱਲ੍ਹਮ-ਖੁੱਲ੍ਹਾ ਲੜਾਈ 'ਚ ਹੁਣ ਕੈਪਟਨ ਨੂੰ 4 ਹੋਰ ਮੰਤਰੀਆਂ...

ਪੰਜਾਬ ‘ਚ ਕੋਰੋਨਾ ਹੋਰ ਵਿਗੜਿਆ, ਇੱਕ ਦਿਨ ‘ਚ ਪਹਿਲੀ ਵਾਰ 200 ਤੋਂ ਵੱਧ ਮੌਤਾਂ

ਚੰਡੀਗੜ੍ਹ। ਪੰਜਾਬ 'ਚ ਕੋਰੋਨਾ ਨਾਲ ਹਾਲਾਤ ਹੋਰ ਵਿਗੜਦੇ ਜਾ ਰਹੇ ਹਨ ਤੇ ਮੌਤਾਂ ਦੇ ਅੰਕੜਿਆਂ 'ਚ ਰੋਜ਼ਾਨਾ ਹੋ ਰਿਹਾ ਵੱਡਾ ਇਜ਼ਾਫਾ ਬੇਹੱਦ ਪਰੇਸ਼ਾਨ ਕਰਨ...

Most Read