ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਨਾਲ ਹਾਲਾਤ ਹੋਰ ਵਿਗੜਦੇ ਜਾ ਰਹੇ ਹਨ ਤੇ ਮੌਤਾਂ ਦੇ ਅੰਕੜਿਆਂ ‘ਚ ਰੋਜ਼ਾਨਾ ਹੋ ਰਿਹਾ ਵੱਡਾ ਇਜ਼ਾਫਾ ਬੇਹੱਦ ਪਰੇਸ਼ਾਨ ਕਰਨ ਵਾਲਾ ਹੈ। ਸੂਬੇ ‘ਚ ਪਿਛਲੇ 24 ਘੰਟਿਆਂ ਅੰਦਰ 217 ਲੋਕ ਕੋਰੋੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਹਨ। ਇਕ ਦਿਨ ‘ਚ ਸਾਹਮਣੇ ਆਈਆਂ ਮੌਤਾਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ।
ਅੰਕੜਿਆਂ ਮੁਤਾਬਕ, ਇੱਕ ਵਾਰ ਫਿਰ ਲੁਧਿਆਣਾ ‘ਚ ਸਭ ਤੋਂ ਵੱਧ 30 ਲੋਕਾਂ ਦੀ ਕੋਰੋਨਾ ਦੇ ਚਲਦੇ ਮੌਤ ਹੋਈ ਹੈ, ਜਦਕਿ ਬਠਿੰਡਾ ‘ਚ 27 ਲੋਕਾਂ ਨੇ ਦਮ ਤੋੜਿਆ ਹੈ। ਓਧਰ ਅੰਮ੍ਰਿਤਸਰ-ਪਟਿਆਲਾ ‘ਚ 17, ਮੁਕਤਸਰ-ਸੰਗਰੂਰ ‘ਚ 13, ਫ਼ਾਜ਼ਿਲਕਾ ‘ਚ 12 ਅਤੇ ਫਿਰੋਜ਼ਪੁਰ ‘ਚ 10 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।
4. | Number of New deaths reported | 217
(Amritsar-17, Barnala-2, Bathinda-27, Faridkot-8, Fazilka-12, Ferozpur-10, FG Sahib-4, Gurdaspur-9, Hoshiarpur-9, Jalandhar-9, Ludhiana-30, Kapurthala-5, Mansa-5, S.A.S Nagar -9, Muktsar-13, Pathankot-8, Patiala-17, Ropar-2, Sangrur-13, SBS Nagar-4, Tarn Taran-4) |
ਨਵੇਂ ਕੋਰੋਨਾ ਮਰੀਜ਼ਾਂ ਦੇ ਅੰਕੜਿਆਂ ‘ਚ ਵੀ ਕੋਈ ਸੁਧਾਰ ਨਹੀਂ ਹੈ। ਪਿਛਲੇ 24 ਘੰਟਿਆਂ ਅੰਦਰ ਪੂਰੇ ਪੰਜਾਬ ‘ਚ 8668 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਹੌਟਸਪੌਟ ਲੁਧਿਆਣਾ ‘ਚ 1386 ਲੋਕ ਸੰਕ੍ਰਮਿਤ ਪਾਏ ਗਏ ਹਨ, ਜਦਕਿ ਮੋਹਾਲੀ ‘ਚ 1020 ਲੋਕਾਂ ਦੇ ਪਾਜ਼ੀਟਿਵ ਹੋਣ ਦੀ ਜਾਣਕਾਰੀ ਮਿਲੀ ਹੈ।
Patients reported Positive on 11th May 2021 – 8668
|
Number of Cases |
|
Case Details |
|
Ludhiana | 1386 | 12.86% | 87 Contact of Positive Case, 151 New Cases (OPD), 830 New Cases (ILI), 5 Healthcare worker, 313 New Cases | ———- |
SAS Nagar | 1020 | 30.81% | 39 Contact of Positive case, 182 New Cases (ILI), 799 New cases | ———- |
Fazilka | 702 | 22.19% | 156 Contact of Positive case, 95 New Cases (ILI), 451 New cases | ———- |
Bathinda | 682 | 21.35% | 14 Contact of Positive case, 120 New Case (ILI), 548 New Cases | ———- |
Patiala | 638 | 14.14% | 50 Contact of Positive Case, 588 New Cases | ———- |
Jalandhar | 571 | 15.37% | 571 New Cases | ———- |
Mansa | 537 | 34.71% | 537 New Cases | ———- |
Hoshiarpur | 466 | 11.49% | 245 Contact of Positive case, 78 New Cases (ILI), 143 New cases | ———- |
Amritsar | 445 | 12.57% | 445 New Cases | ———- |
Muktsar | 328 | 18.25% | 69 New Cases (ILI), 259 New Cases | ———- |
Kapurthala | 318 | 12.45% | 18 New Cases (ILI), 300 New Cases | ———- |
Pathankot | 251 | 15.54% | 251 New Cases | ———- |
Ferozepur | 192 | 29.00% | 192 New Cases | ———- |
Faridkot | 190 | 13.55% | 190 New Cases | ———- |
Gurdaspur | 179 | 6.23% | 55 Contact of Positive case, 17 New Cases (ILI), 107 New cases | ———- |
Sangrur | 166 | 6.20% | 15 Contact of Positive case, 135 New Cases (ILI), 16 New cases | ———- |
Ropar | 127 | 12.83% | 127 New cases | ———- |
Barnala | 126 | 16.84% | 126 New Cases | ———- |
Moga | 123 | 12.71% | 123 New Cases | ———- |
FG Sahib | 100 | 8.33% | 29 New (ILI),71 New Cases | ———- |
Tarn Taran | 66 | 8.22% | 66 New Cases | ———- |
SBS Nagar | 55 | 3.50% | 18 New Cases (ILI), 37 New Cases | ———- |
On the Day Punjab | 8668 | 15.03% |