ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਨਾਲ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਤਾਜ਼ਾ ਅੰਕੜੇ ਵੀ ਇਸੇ ਰਾਹ ‘ਤੇ ਅੱਗੇ ਵਧਦੇ ਨਜ਼ਰ ਆ ਰਹੇ ਹਨ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਹਿਲੀ ਵਾਰ ਸੂਬੇ ‘ਚ ਇੱਕ ਦਿਨ ਅੰਦਰ 9 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸ਼ਨੀਵਾਰ ਨੂੰ ਜਾਰੀ ਅੰਕੜੇ ਦੱਸਦੇ ਹਨ ਕਿ ਪਿਛਲੇ 24 ਘੰਟਿਆਂ ਦੌਰਾਨ 9100 ਲੋਕ ਕੋਰੋਨਾ ਦੀ ਚਪੇਟ ‘ਚ ਆਏ ਹਨ, ਜਦਕਿ 171 ਲੋਕਾਂ ਨੇ ਕੋਰੋਨਾ ਦੇ ਚਲਦੇ ਦਮ ਤੋੜ ਦਿੱਤਾ।
ਨਵੇਂ ਮਰੀਜ਼ਾਂ ਦੇ ਅੰਕੜਿਆਂ ਦੀ ਗੱਲ ਕਰੀਏ, ਤਾਂ ਲਗਾਤਾਰ ਸਭ ਤੋਂ ਵੱਡੇ ਹੌਟਸਪੌਟ ਸਾਬਿਤ ਹੋ ਰਹੇ ਲੁਧਿਆਣਾ ਜ਼ਿਲ੍ਹੇ ‘ਚ ਇੱਕ ਵਾਰ ਫਿਰ ਸਭ ਤੋਂ ਵੱਧ ਮਰੀਜ਼ ਪਾਜ਼ੀਟਿਵ ਪਾਏ ਗਏ ਹਨ। ਇਥੇ 1223 ਲੋਕ ਕੋਰੋਨਾ ਦੀ ਚਪੇਟ ‘ਚ ਆਏ ਹਨ, ਜਦਕਿ ਮੋਹਾਲੀ ‘ਚ 1168, ਬਠਿੰਡਾ ‘ਚ 706, ਜਲੰਧਰ ‘ਚ 672, ਪਟਿਆਲਾ ‘ਚ 620 ਅਤੇ ਅੰਮ੍ਰਿਤਸਰ ‘ਚ 610 ਲੋਕ ਪਾਜ਼ੀਟਿਵ ਪਾਏ ਗਏ ਹਨ।
Patients reported Positive on 8th May 2021 – 9100
|
Number of Cases |
|
Case Details |
|
Ludhiana | 1223 | 14.93% | 136 Contact of Positive Case, 185 New Cases (OPD), 627 New Cases (ILI), 5 Healthcare worker, 270 New Cases | ———- |
SAS Nagar | 1168 | 28.91% | ————— | Report Pending |
Jalandhar | 672 | 16.28% | 672 New Cases | ———- |
Patiala | 620 | 13.76% | 620 New Cases | ———- |
Amritsar | 610 | 13.94% | 610 New Cases | ———- |
Bathinda | 706 | 19.87% | 38 Contacts of Positive Case, 46 New Case (ILI), 622 New Cases | ———- |
Hoshiarpur | 384 | 8.29% | 95 Contact of Positive case, 27 New Cases (ILI), 262 New cases | ———- |
Gurdaspur | 200 | 7.10% | 29 Contact of Positive case, 23 New Cases (ILI), 148 New cases | ———- |
Kapurthala | 134 | 6.32% | 134 New Cases | ———- |
Pathankot | 462 | 15.73% | 462 New Cases | ———- |
Sangrur | 252 | 7.60% | 18 Contact of Positive case, 128 New Cases (ILI), 106 New cases | ———- |
Muktsar | 416 | 20.97% | 67 New Cases (ILI), 349 New Cases | ———- |
Fazilka | 528 | 20.26% | 112 Contact of Positive case, 119 New Cases (ILI), 297 New cases | ———- |
SBS Nagar | 127 | 6.52% | 29 New Cases (ILI), 98 New cases | ———- |
Ropar | 340 | 24.41% | 340 New Cases | ———- |
Faridkot | 215 | 17.27% | 215 New Cases | ———- |
Ferozepur | 195 | 19.86% | 195 New Cases | ———- |
Mansa | 387 | 21.50% | 66 New Cases (ILI), 321 New Cases | ———- |
Moga | 154 | 17.44% | 154 New Cases | ———- |
Tarn Taran | 179 | 14.00% | 179 New Cases | ———- |
FG Sahib | 105 | 8.81% | 39 New (ILI), 66 New Cases | ———- |
Barnala | 23 | 3.67% | 23 New Cases | ———- |
ਮੌਤਾਂ ਦੇ ਅੰਕੜੇ ਪਿਛਲੇ ਕੁਝ ਦਿਨਾਂ ਦੀ ਤਰ੍ਹਾਂ ਹੀ ਇੱਕ ਵਾਰ ਫਿਰ 150 ਦੇ ਪਾਰ ਹਨ। ਇਹਨਾਂ ‘ਚ ਸਭ ਤੋਂ ਵੱਧ ਮੌਤਾਂ ਲੁਧਿਆਣਾ ‘ਚ ਹੋਈਆਂ ਹਨ, ਜਿਥੇ 19 ਲੋਕਾਂ ਦੀ ਜਾਨ ਗਈ ਹੈ। ਇਸ ਤੋਂ ਇਲਾਵਾ ਮੁਕਤਸਰ-ਬਠਿੰਡਾ ‘ਚ 17-17, ਅੰਮ੍ਰਿਤਸਰ-ਪਟਿਆਲਾ ‘ਚ 13-13, ਜਲੰਧਰ-ਸੰਗਰੂਰ ‘ਚ 11-11 ਅਤੇ ਪਠਾਨਕੋਟ-ਮੋਹਾਲੀ ‘ਚ 10-10 ਲੋਕਾਂ ਦੀ ਮੌਤ ਦੀ ਖ਼ਬਰ ਹੈ।
4. | Number of New deaths reported | 171
(Amritsar-13, Barnala-1, Bathinda-17, Faridkot-1, Fazilka-9, Ferozpur-3, FG Sahib-3, Gurdaspur-5, Hoshiarpur-7, Jalandhar-11, Ludhiana-19, Kapurthala-4, Mansa-3, S.A.S Nagar -10, Muktsar-17, Pathankot-10, Patiala-13, Ropar-4,SBS Nagar-3, Sangrur-11, Tarn Taran-7) |