ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਦਾ ਕਾਤਲਾਨਾ ਕਹਿਰ ਲਗਾਤਾਰ ਜਾਰੀ ਹੈ। ਸੂਬੇ ‘ਚ ਇੱਕ ਦਿਨ ਅੰਦਰ ਹੋਈਆਂ ਮੌਤਾਂ ਦੇ ਅੰਕੜਿਆਂ ਨੇ ਇੱਕ ਵਾਰ ਫਿਰ ਹਿਲਾ ਕੇ ਰੱਖ ਦਿੱਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਪੂਰੇ ਪੰਜਾਬ ‘ਚ ਕੋਰੋਨਾ ਨਾਲ 231 ਲੋਕਾਂ ਦੀ ਜਾਨ ਗਈ ਹੈ। ਕੋਰੋਨਾ ਨਾਲ ਹੋਈਆਂ ਮੌਤਾਂ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ।
4. | Number of New deaths reported | 231
(Amritsar-16, Barnala-4, Bathinda-34, Faridkot-8, Fazilka-15, Ferozpur-8, FG Sahib-3, Gurdaspur-6, Hoshiarpur-10, Jalandhar-9, Ludhiana-21, Kapurthala-8, Mansa-7, Moga-2, S.A.S Nagar -15, Muktsar-19, Pathankot-6, Patiala-19, Ropar-5, Sangrur-11, SBS nagar-2, Tarn Taran-3) |
ਲੁਧਿਆਣਾ, ਮੋਹਾਲੀ ਤੋਂ ਬਾਅਦ ਬਠਿੰਡਾ ਨੇ ਵਧਾਈ ਚਿੰਤਾ
ਮੌਤਾਂ ਦੇ ਇਸ ਅੰਕੜੇ ‘ਚ ਸਭ ਤੋਂ ਹੈਰਾਨ ਕਰਨ ਵਾਲਾ ਅੰਕੜਾ ਬਠਿੰਡਾ ਜ਼ਿਲ੍ਹੇ ਦਾ ਹੈ, ਜਿਥੇ ਇੱਕ ਦਿਨ ਅੰਦਰ 34 ਲੋਕਾਂ ਨੇ ਕੋਰੋਨਾ ਦੇ ਚਲਦੇ ਦਮ ਤੋੜਿਆ ਹੈ। ਨਵੇਂ ਕੋਰੋਨਾ ਮਰੀਜ਼ਾਂ ਦੀ ਗੱਲ ਕਰੀਏ, ਤਾਂ ਪਿਛਲੇ ਲੰਮੇਂ ਸਮੇਂ ਤੋਂ ਹੌਟਸਪੌਟ ਬਣੇ ਆ ਰਹੇ ਲੁਧਿਆਣਾ ਅਤੇ ਮੋਹਾਲੀ ‘ਚ ਬੇਸ਼ੱਕ ਹੁਣ ਕੇਸ ਘਟਣ ਲੱਗੇ ਹਨ, ਪਰ ਬਠਿੰਡਾ ‘ਚ ਕੋਰੋਨਾ ਮਰੀਜ਼ਾਂ ਦੇ ਅੰਕੜਿਆਂ ‘ਚ ਵੱਡਾ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਹੈ। ਬਠਿੰਡਾ ‘ਚ ਪਿਛਲੇ 24 ਘੰਟਿਆਂ ਦੌਰਾਨ 754 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਤਾਜ਼ਾ ਅੰਕੜਿਆਂ ਮੁਤਾਬਕ ਬਠਿੰਡਾ ‘ਚ ਪਾਜ਼ੀਟਿਵਿਟੀ ਰੇਟ 26.72 ਫ਼ੀਸਦ ਹੈ।
ਪੂਰੇ ਪੰਜਾਬ ‘ਚ ਪਿਛਲੇ 24 ਘੰਟਿਆਂ ਦੌਰਾਨ 7143 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਿਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ:-
Patients reported Positive on 18th May 2021 – 7143
|
Number of Cases |
|
Case Details |
|
Ludhiana | 991 | 7.53% | 47 Contact of Positive Case, 203 New Cases (OPD), 514 New Cases (ILI), 2 Healthcare worker, 225 New Cases | ———- |
Bathinda | 754 | 26.72% | 53 New Cases (ILI), 688 New cases, 13 Contact of Positive case | ———- |
SAS Nagar | 717 | 24.00% | 23 Contact of Positive Case, 103 New Cases (ILI), 591 New Cases | ———- |
Jalandhar | 663 | 15.24% | 663 New Cases | ———- |
Patiala | 513 | 13.14% | 35 Contact of Positive Case, 478 New Cases | ———- |
Muktsar | 461 | 13.32% | 69 New Cases (ILI), 392 New Cases | ———- |
Fazilka | 398 | 12.59% | 109 Contact of Positive case, 29 New Cases (ILI), 260 New cases | ———- |
Pathankot | 340 | 14.16% | 340 New Cases | ———- |
Kapurthala | 302 | 13.95% | 55 New Cases (ILI), 247 New Cases | ———- |
Amritsar | 301 | 10.71% | 301 New Cases | ———- |
Hoshiarpur | 262 | 7.81% | 102 Contact of Positive Case, 23 New Cases (ILI), 137 New Cases | ———- |
Ferozepur | 242 | 35.12% | 242 New Cases | ———- |
Sangrur | 213 | 4.95% | 14 Contact of Positive Case, 141 New Cases (ILI), 58 New Cases | ———- |
Faridkot | 207 | 12.21% | 207 New Cases | ———- |
Gurdaspur | 165 | 6.34% | 52 Contact of Positive case, 11 New Cases (ILI), 102 New cases | ———- |
FG Sahib | 159 | 11.74% | 39 New Cases(ILI), 120 New cases | ———- |
Moga | 112 | 16.94% | 112 New cases | ———- |
Ropar | 100 | 10.57% | 100 New Cases | ———- |
SBS Nagar | 83 | 4.48% | 11 New (ILI), 72 New Cases | ———- |
Barnala | 78 | 9.41% | 78 New Cases | ———- |
Tarn Taran | 43 | 4.86% | 43 New Cases | ———- |
Mansa | 39 | 2.33% | 39 New cases | ———- |
On the Day Punjab | 7143 | 11.51% |
ਰਿਕਵਰੀ ਦੇ ਅੰਕੜੇ ਥੋੜ੍ਹੇ ਰਾਹਤ ਭਰੇ
ਇਸ ਸਭ ਦੇ ਵਿਚਾਲੇ ਕੋਰੋਨਾ ਤੋਂ ਰਿਕਵਰ ਹੋਣ ਵਾਲੇ ਲੋਕਾਂ ਦੇ ਅੰਕੜੇ ਥੋੜ੍ਹੇ ਰਾਹਤ ਦੇਣ ਵਾਲੇ ਹਨ। ਪਿਛਲੇ 24 ਘੰਟਿਆਂ ਅੰਦਰ ਪੰਜਾਬ ‘ਚ 8174 ਮਰੀਜ਼ ਠੀਕ ਹੋਏ ਹਨ। ਖਾਸ ਗੱਲ ਇਹ ਕਿ ਰਿਵਕਰ ਹੋਣ ਵਾਲਿਆਂ ‘ਚ ਵੀ ਲੁਧਿਆਣਾ ਮੋਹਰੀ ਹੈ। ਇਥੇ ਇੱਕ ਦਿਨ ਅੰਦਰ 1400 ਤੋਂ ਵੱਧ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।
3. | Number of New patients discharged | 8174
( Amritsar-485, Barnala-75, Bathinda-829, Faridkot-197, Fazilka-481, Ferozpur-133, FG Sahib-107, Gurdaspur-188, Hoshiarpur-209, Jalandhar-667, Ludhiana-1436, Kapurthala-182, Mansa-197, Moga-36, Muktsar-371, Pathankot-284, Patiala-695, Ropar-273, Sangrur-175, SAS Nagar- 992, SBS Nagar-77, Tarn Taran -85 ) |