Tags Chief Minister Captain Amarinder Singh

Tag: Chief Minister Captain Amarinder Singh

ਸਿੱਧੂ ਨੇ ਕੈਪਟਨ ਨੂੰ ਸੌਂਪੀ 5 ਮੰਗਾਂ ਵਾਲੀ ਚਿੱਠੀ…ਬੋਲੇ- ਹੁਣ ਨਿਰਣਾਇਕ ਫ਼ੈਸਲਾ ਲੈਣ ਦਾ ਵਕਤ

ਚੰਡੀਗੜ੍ਹ। ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ 'ਚ ਵੱਡੀ ਹਲਚਲ ਵੇਖੀ ਜਾ ਰਹੀ ਹੈ। ਸਿੱਧੂ ਮੰਗਲਵਾਰ ਦੁਪਹਿਰ ਬਾਅਦ ਅਚਾਨਕ...

IN PHOTOS….ਪੰਜਾਬ ਕਾਂਗਰਸ ਪ੍ਰਧਾਨ ਬਣੇ ਸਿੱਧੂ ਦੀ ਕੈਪਟਨ ਨਾਲ ਪਹਿਲੀ ਮੁਲਾਕਾਤ

ਚੰਡੀਗੜ੍ਹ। ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਮੰਗਲਵਾਰ ਨੂੰ ਪਹਿਲੀ ਵਾਰ ਸੀਐੱਮ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਲਈ ਪਹੁੰਚੇ। ਦੋਵਾਂ...

ਕੈਪਟਨ ਦੀ PM ਮੋਦੀ ਤੋਂ ਮੰਗ, ‘ਵੈਕਸੀਨ ਖਰੀਦਣ ਤੇ ਵੰਡਣ ਲਈ ਇਕਲੌਤੀ ਏਜੰਸੀ ਬਣਾਈ ਜਾਵੇ’

ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ 18-44 ਸਾਲ ਦੀ ਉਮਰ ਵਰਗ ਲਈ ਵੈਕਸੀਨ ਖਰੀਦਣ ਅਤੇ ਵੰਡਣ ਲਈ ਕੇਂਦਰ...

ਪੰਜਾਬ ‘ਚ 18+ ਨੂੰ ਕਦੋਂ ਮਿਲੇਗੀ ਵੈਕਸੀਨ, ਸਰਕਾਰ ਕੋਲ ਵੀ ਨਹੀਂ ਜਵਾਬ !

ਚੰਡੀਗੜ੍ਹ। ਕੋਰੋਨਾ ਦੇ ਵਧਦੇ ਖ਼ਤਰੇ ਵਿਚਾਲੇ ਪੰਜਾਬ 'ਚ ਵੈਕਸੀਨੇਸ਼ਨ ਦਾ ਸੰਕਟ ਵੀ ਗਹਿਰਾਉਂਦਾ ਜਾ ਰਿਹਾ ਹੈ। ਪੰਜਾਬ 'ਚ ਨਾ ਤਾਂ 45+ ਵਾਲਿਆਂ ਦਾ ਟੀਕਾਕਰਨ...

ਪੰਜਾਬ ‘ਚ ਫਿਲਹਾਲ 18-45 ਉਮਰ ਦੇ ਹਰ ਸ਼ਖਸ ਨੂੰ ਨਹੀਂ ਲੱਗੇਗੀ ਕੋਰੋਨਾ ਵੈਕਸੀਨ !

ਚੰਡੀਗੜ੍ਹ। ਪੰਜਾਬ 'ਚ ਕੋਰੋਨਾ ਵੈਕਸੀਨੇਸ਼ਨ ਦੇ ਤੀਜੇ ਫੇਜ਼ ਤਹਿਤ 18 ਸਾਲ ਤੋਂ ਵੱਧ ਉਮਰ ਦੇ ਹਰ ਸ਼ਖਸ ਨੂੰ ਕੋਰੋਨਾ ਦਾ ਟੀਕਾ ਨਹੀਂ ਲੱਗੇਗਾ। ਦਰਅਸਲ,...

ਪੰਜਾਬ ਦੇ ਨੌਜਵਾਨਾਂ ਨੂੰ ਕੋਵਿਡ ਟੀਕਾਕਰਨ ਲਈ ਕਰਨਾ ਹੋਵੇਗਾ ਹੋਰ ਇੰਤਜ਼ਾਰ

ਚੰਡੀਗੜ੍ਹ। ਕੋਵਿਡ ਵੈਕਸੀਨ ਦੀ ਘਾਟ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ 18-45 ਸਾਲ ਉਮਰ ਵਰਗ ਦੀ ਤੀਜੇ ਪੜਾਅ...

ਕੈਪਟਨ ਦੀ ਕੇਂਦਰ ਤੋਂ ਮੰਗ, ESIC ਨੂੰ 18-45 ਸਾਲ ਦੇ ਲਾਭਪਾਤਰੀਆਂ ਲਈ ਮੁਫ਼ਤ ਟੀਕਾਕਰਨ ਦਾ ਦਿੱਤਾ ਜਾਵੇ ਨਿਰਦੇਸ਼

ਚੰਡੀਗੜ੍ਹ। ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇੰਪਲਾਈਜ਼...

ਵੈਕਸੀਨੇਸ਼ਨ ਦੇ ਤੀਜੇ ਫੇਜ਼ ਦੀ ਤਿਆਰੀ, 30 ਲੱਖ ਡੋਜ਼ ਆਰਡਰ ਕਰੇਗੀ ਪੰਜਾਬ ਸਰਕਾਰ

ਚੰਡੀਗੜ੍ਹ। 1 ਮਈ ਤੋਂ ਦੇਸ਼ ਭਰ 'ਚ 18 ਸਾਲ ਦੀ ਉਮਰ ਤੋਂ ਵੱਧ ਦੇ ਲੋਕਾਂ ਲਈ ਵੈਕਸੀਨੇਸ਼ਨ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ...

ਅੰਮ੍ਰਿਤਸਰ ਹਾਦਸੇ ਤੋਂ ਬਾਅਦ ਜਾਗੀ ਸਰਕਾਰ, ਚੁੱਕਿਆ ਵੱਡਾ ਕਦਮ

ਚੰਡੀਗੜ੍ਹ। ਦੇਸ਼ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਆਕਸੀਜ਼ਨ ਨੂੰ ਲੈ ਕੇ ਹਾਹਾਕਾਰ ਮਚਿਆ ਹੈ। ਸ਼ਨੀਵਾਰ ਨੂੰ ਅੰਮ੍ਰਿਤਸਰ 'ਚ ਆਕਸੀਜ਼ਨ ਨਾ ਮਿਲਣ ਦੇ ਚਲਦੇ...

ਪੰਜਾਬ ‘ਚ ਨੌਜਵਾਨਾਂ ਨੂੰ ਵੀ ਮੁਫ਼ਤ ‘ਚ ਲੱਗੇਗੀ ਵੈਕਸੀਨ, CM ਨੇ ਕੀਤਾ ਐਲਾਨ

ਚੰਡੀਗੜ੍ਹ। ਪੰਜਾਬ 'ਚ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਮੁਫ਼ਤ 'ਚ ਲਗਾਈ ਜਾਵੇਗੀ। ਸੂਬੇ 'ਚ ਕੋਰੋਨਾ ਦੇ...

Most Read