Tags Indo-pak border

Tag: Indo-pak border

ਭਾਰਤ-ਪਾਕਿ ਸਰਹੱਦ ਤੋਂ ਮਿਲੀ 125 ਕਰੋੜ ਦੀ ਹੈਰੋਇਨ…ਕੋਹਰੇ ਦਾ ਫਾਇਦਾ ਚੁੱਕ ਕੇ ਭੱਜ ਨਿਕਲੇ ਤਸਕਰ

December 21, 2022 (Ferozepur) ਫਿਰੋਜ਼ਪੁਰ ਵਿੱਚ BSF ਨੇ ਸਰਹੱਦ ਤੋਂ 25 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਪਾਕਿ ਤਸਕਰ ਪਲਾਸਟਿਕ ਦੀ ਪਾਈਪ ਦੇ ਜ਼ਰੀਏ ਸਰਹੱਦ ਪਾਰ ਤੋਂ...

ਸਰਹੱਦ ‘ਤੇ BSF ਨੂੰ ਇੱਕ ਹੋਰ ਕਾਮਯਾਬੀ…ਪਾਕਿਸਤਾਨ ਤੋਂ ਆਈ ਹਥਿਆਰਾਂ ਦੀ ਖੇਪ ਕੀਤੀ ਬਰਾਮਦ

December 11, 2022 (Ferozepur) ਫਿਰੋਜ਼ਪੁਰ ਵਿੱਚ ਭਾਰਤ-ਪਾਕਿ ਸਰਹੱਦ 'ਤੇ BSF ਨੂੰ ਵੱਡੀ ਕਾਮਯਾਬੀ ਮਿਲੀ ਹੈ। BSF ਵੱਲੋਂ ਸਰਹੱਦ ਪਾਰ ਤੋਂ ਆਏ ਹਥਿਆਰ ਬਰਾਮਦ ਕੀਤੇ ਗਏ ਹਨ।...

ਦਿੱਲੀ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਭਗਵੰਤ ਮਾਨ…ਰੱਖੀਆਂ ਇਹ ਮੰਗਾਂ

December 9, 2022 (New Delhi) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਸ਼ਾਹ ਦੇ...

ਸਰਹੱਦ ਪਾਰ ਲਗਾਤਾਰ ਆ ਰਹੇ ਪਾਕਿਸਤਾਨੀ ਡਰੋਨ…ਅੰਮ੍ਰਿਤਸਰ ਤੋਂ ਹੈਰੋਇਨ ਸਮੇਤ ਇੱਕ ਹੋਰ ਡਰੋਨ ਬਰਾਮਦ

December 5, 2022 (Amritsar) ਭਾਰਤ-ਪਾਕਿਸਤਾਨ ਸਰਹੱਦ 'ਤੇ ਲਗਾਤਾਰ ਡਰੋਨ ਦੇ ਜ਼ਰੀਏ ਨਸ਼ੇ ਅਤੇ ਹਥਿਆਰ ਦੀ ਸਪਲਾਈ ਦੀ ਨਾਪਾਕ ਕੋਸ਼ਿਸ਼ ਹੋ ਰਹੀ ਹੈ, ਜਿਸ ਨੂੰ BSF ਅਤੇ...

ਭਾਰਤ-ਪਾਕਿ ਸਰਹੱਦ ‘ਤੇ ਮਿਲੀ 135 ਕਰੋੜ ਦੀ ਹੈਰੋਇਨ…ਡਰੋਨ ਦੇ ਜ਼ਰੀਏ ਭੇਜੀ ਗਈ ਸੀ ਖੇਪ

December 3, 2022 (Fazilka) BSF ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪਰੇਸ਼ਨ ਤਹਿਤ ਪਾਕਿਸਤਾਨ ਦੀ ਨਾਪਾਕ ਕੋਸ਼ਿਸ਼ ਨੂੰ ਇੱਕ ਵਾਰ ਫਿਰ ਨਾਕਾਮ ਕਰ ਦਿੱਤਾ। ਫਾਜ਼ਿਲਕਾ ਵਿੱਚ ਡਰੋਨ...

ਪੰਜਾਬ ‘ਚ ਬਾਰਡਰ ਦੇ 1 ਕਿੱਲੋਮੀਟਰ ਦੇ ਦਾਇਰੇ ‘ਚ ਮਾਈਨਿੰਗ ‘ਤੇ ਮੁਕੰਮਲ ਪਾਬੰਦੀ…ਇਥੋ ਪੜ੍ਹੋ ਪੂਰਾ ਵੇਰਵਾ

November 2, 2022 (Chandigarh) ਪੰਜਾਬ 'ਚ ਕੌਮਾਂਤਰੀ ਸਰਹੱਦ ਨੇੜੇ ਮਾਈਨਿੰਗ ਦੀ ਰਾਹ ਹੁਣ ਅਸਾਨ ਨਹੀਂ ਹੋਵੇਗੀ। ਪੰਜਾਬ ਸਰਕਾਰ ਨੇ ਸਰਹੱਦ ਦੇ 1 ਕਿੱਲੋਮੀਟਰ ਦੇ ਦਾਇਰੇ ਵਿੱਚ...

ਭਾਰਤ-ਪਾਕਿ ਸਰਹੱਦ ਤੋੰ ਹਥਿਆਰਾੰ ਦਾ ਜ਼ਖੀਰਾ ਬਰਾਮਦ…AK-47 ਵੀ ਮਿਲੀਆੰ

ਫਿਰੋਜ਼ਪੁਰ। ਭਾਰਤ-ਪਾਕਿਸਤਾਨ ਸਰਹੱਦ 'ਤੇ ਦੇਸ਼ ਦੀ ਰਾਖੀ ਕਰਨ ਵਾਲੇ BSF ਦੇ ਜਵਾਨਾੰ ਨੇ ਇੱਕ ਹੋਰ ਨਾਪਾਕ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ। ਫਿਰੋਜ਼ਪੁਰ ਵਿੱਚ ਸੀਮਾ...

ਚੋਣਾਂ ਤੋਂ ਪਹਿਲਾਂ ਪੰਜਾਬ ‘ਤੇ ਦਹਿਸ਼ਤਵਾਦ ਦਾ ਸਾਇਆ…ਹੁਣ ਗੁਰਦਾਸਪੁਰ ਤੋਂ ਮਿਲਿਆ RDX

ਬਿਓਰੋ। ਪੰਜਾਬ ਨੂੰ ਦਹਿਲਾਉਣ ਦੀ ਇੱਕ ਹੇਰੋਦੇਸ ਸਾਜ਼ਿਸ਼ ਨੂੰ ਪੰਜਾਬ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ। ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਤੋਂ ਪੁਲਿਸ...

ਫ਼ਿਰੋਜ਼ਪੁਰ ਚ ਮਿਲਿਆ ਪਾਕਿਸਤਾਨੀ ਡਰੋਨ..ਕੈਪਟਨ ਨੇ ਚੰਨੀ ਨੂੰ ਯਾਦ ਕਰਾਈ ‘ਡਿਊਟੀ’..ਸਿੱਧੂ ‘ਤੇ ਵੀ ਕਸਿਆ ਤੰਜ

ਬਿਓਰੋ। ਗੁਆਂਢੀ ਮੁਲਕ ਪਾਕਿਸਤਾਨ ਦੀ ਇੱਕ ਹੋਰ ਨਾਪਾਕ ਸਾਜ਼ਿਸ਼ ਨੂੰ ਭਾਰਤ ਨੇ ਨਾਕਾਮ ਕੀਤਾ ਹੈ। ਫ਼ਿਰੋਜ਼ਪੁਰ 'ਚ BSF ਨੇ ਪਾਕਿਸਤਾਨ ਤੋਂ ਆਏ ਡਰੋਨ ਨੂੰ...

ਪੰਜਾਬ ਨੂੰ ਦਹਿਲਾਉਣ ਦੀ ਸਾਜਿਸ਼…!! ਗੁਰਦਾਸਪੁਰ ‘ਚ ਮਿਲਿਆ ਇੱਕ ਟਿਫਨ ਬੰਬ ਅਤੇ 4 ਹੈਂਡ ਗ੍ਰਨੇਡ

ਬਿਓਰੋ। ਪੰਜਾਬ ਦੇ ਸਰਹੱਦੀ ਜਿਲ੍ਹੇ ਗੁਰਦਾਸਪੁਰ ਵਿੱਚ ਇੱਕ ਹੋਰ ਨਾਪਾਕ ਸਾਜਿਸ਼ ਨਾਕਾਮ ਹੋਈ ਹੈ। ਜਿਲ੍ਹੇ ਦੇ ਪਿੰਡ ਸਲੇਮਪੁਰ ਅਰਈਆਂ ਤੋਂ ਪੁਲਿਸ ਨੇ ਇੱਕ ਟਿਫਨ...

Most Read