Tags Kotkapura firing case

Tag: Kotkapura firing case

ਕੋਟਕਪੂਰਾ ਗੋਲੀਕਾਂਡ ‘ਚ ਸੁਖਬੀਰ ਬਾਦਲ ਮੁੜ ਤਲਬ…SIT ਨੇ ਭਲਕੇ 11 ਵਜੇ ਸੱਦਿਆ

December 11, 2022 (Chandigarh) ਕੋਟਕਪੂਰਾ ਗੋਲੀ ਕਾਂਡ 'ਚ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੜ ਤਲਬ ਕੀਤਾ ਗਿਆ ਹੈ। SIT ਨੇ ਭਲਕੇ 11 ਵਜੇ ਉਹਨਾਂ...

ਕੋਟਕਪੂਰਾ ਫਾਇਰਿੰਗ ਕੇਸ ‘ਚ SIT ਨੇ ਸੀਨੀਅਰ ਬਾਦਲ ਤੋਂ ਕੀ ਪੁੱਛਿਆ..? ਇਥੇ ਪੜ੍ਹੋ ਪੂਰੀ ਰਿਪੋਰਟ

October 12, 2022 (Chandigarh) ਅਕਤੂਬਰ 2015 ਦੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ADGP ਐੱਲ.ਕੇ. ਯਾਦਵ ਦੀ ਅਗਵਾਈ ਵਾਲੀ SIT ਨੇ ਬੁੱਧਵਾਰ ਨੂੰ ਪੰਜਾਬ ਦੇ ਸਾਬਕਾ ਸੀਐੱਮ...

SIT ਸਾਹਮਣੇ ਪੇਸ਼ ਨਹੀੰ ਹੋਏ ਸੁਖਬੀਰ ਬਾਦਲ…ਹੁਣ 14 ਸਤੰਬਰ ਨੂੰ ਕੀਤਾ ਗਿਆ ਤਲਬ

ਚੰਡੀਗੜ੍ਹ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਟਕਪੂਰਾ ਗੋਲੀ ਕਾੰਡ ਦੀ ਜਾੰਚ ਕਰ ਰਹੀ SIT ਦੇ ਸਾਹਮਣੇ ਪੇਸ਼ ਨਹੀੰ ਹੋਏ। SIT...

ਸੁਖਬੀਰ ਬਾਦਲ ਨੇ ਸ਼ਰਾਬ ਘੁਟਾਲੇ ‘ਤੇ ਘੇਰੀ ਮਾਨ ਸਰਕਾਰ…ਤਾੰ ‘ਆਪ’ ਬੋਲੀ- ਗੋਲੀ ਕਾੰਡ ‘ਤੇ ਜਵਾਬ ਦੇਣ ਸੁਖਬੀਰ

ਚੰਡੀਗੜ੍ਹ। ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿਚਕਾਰ ਸਿਆਸੀ ਜੰਗ ਛਿੜ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ...

ਕੋਟਕਪੂਰਾ ਗੋਲੀ ਕਾੰਡ ‘ਚ ਸੁਖਬੀਰ ਬਾਦਲ ਤਲਬ…ਬੋਲੇ- “ਮੈਨੂੰ ਕੋਈ ਡਰ ਨਹੀੰ, ਸੰਮਨ ਮਿਲੇਗਾ ਉਦੋੰ ਵੇਖਾੰਗੇ”

ਚੰਡੀਗੜ੍ਹ। ਕੋਟਕਪੂਰਾ ਗੋਲੀ ਕਾੰਡ ਦੀ ਜਾੰਚ ਕਰ ਰਹੀ ਸਪੈਸ਼ਲ ਜਾੰਚ ਟੀਮ(SIT) ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਹੈ।...

SIT ਦੇ ਕਟਹਿਰੇ ‘ਚ 4 ਘੰਟਿਆਂ ਦੇ ਸਵਾਲ-ਜਵਾਬ ਤੋਂ ਬਾਅਦ ਸੁਖਬੀਰ ਬਾਦਲ ਦੇ ਚਿਹਰੇ ‘ਤੇ ਵਿਖੀ ‘ਮੁਸਕਾਨ’

ਚੰਡੀਗੜ੍ਹ। ਕੋਟਕਪੂਰਾ ਗੋਲੀ ਕਾਂਡ 'ਚ ਸਾਬਕਾ ਮੁੱਖ ਮੰਤਰੀ ੍ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਤਤਕਾਲੀ ਗ੍ਰਹਿ ਮੰਤਰੀ...

ਕੋਟਕਪੂਰਾ ਫ਼ਾਇਰਿੰਗ ਕੇਸ: ਸੀਨੀਅਰ ਬਾਦਲ ਤੋਂ ਬਾਅਦ ਹੁਣ SIT ਵੱਲੋਂ ਸੁਖਬੀਰ ਬਾਦਲ ਤਲਬ

ਬਿਓਰੋ। ਕੋਟਕਪੂਰਾ ਫ਼ਾਇਰਿੰਗ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਹੁਣ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ...

SIT  ਨੇ 3 ਘੰਟੇ ਤੱਕ ਸਾਬਕਾ CM ਤੋਂ ਕੀਤੇ ਸਵਾਲ-ਜਵਾਬ, ਪਰ ਇੱਕ ਰਿਟਾਇਰਡ ਅਫ਼ਸਰ ਦੀ ਸ਼ਮੂਲੀਅਤ ‘ਤੇ ਛਿੜਿਆ ਨਵਾਂ ਵਿਵਾਦ

ਚੰਡੀਗੜ੍ਹ। ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ SIT ਨੇ ਮੰਗਲਵਾਰ ਨੂੰ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਉਹਨਾਂ ਦੀ ਚੰਡੀਗੜ੍ਹ...

ਕੋਟਕਪੂਰਾ ਫ਼ਾਇਰਿੰਗ ਕੇਸ: ਬਾਦਲ ਤੋਂ ਪੁੱਛਗਿੱਛ ਲਈ ਨਵੀਂ ਤਾਰੀਖ ਹੋਈ ਤੈਅ

ਚੰਡੀਗੜ੍ਹ। ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ SIT ਨੇ ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਲਈ ਹੁਣ 22 ਜੂਨ ਦੀ ਤਾਰੀਖ ਤੈਅ...

SIT ਸਾਹਮਣੇ ਪੇਸ਼ ਨਹੀਂ ਹੋਣਗੇ ਸਾਬਕਾ CM ਪ੍ਰਕਾਸ਼ ਸਿੰਘ ਬਾਦਲ

ਚੰ਼ਡੀਗੜ੍ਹ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੁੱਧਵਾਰ ਨੂੰ ਕੋਟਕਪੂਰਾ ਫਾਇਰਿੰਗ ਕੇਸ ਦੀ ਜਾਂਚ ਕਰ ਰਹੀ SIT ਦੇ ਸਾਹਮਣੇ ਪੇਸ਼ ਨਹੀਂ ਹੋਣਗੇ।...

Most Read