Tags Kotkapura

Tag: kotkapura

SIT ਦੇ ਕਟਹਿਰੇ ‘ਚ 4 ਘੰਟਿਆਂ ਦੇ ਸਵਾਲ-ਜਵਾਬ ਤੋਂ ਬਾਅਦ ਸੁਖਬੀਰ ਬਾਦਲ ਦੇ ਚਿਹਰੇ ‘ਤੇ ਵਿਖੀ ‘ਮੁਸਕਾਨ’

ਚੰਡੀਗੜ੍ਹ। ਕੋਟਕਪੂਰਾ ਗੋਲੀ ਕਾਂਡ 'ਚ ਸਾਬਕਾ ਮੁੱਖ ਮੰਤਰੀ ੍ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਤਤਕਾਲੀ ਗ੍ਰਹਿ ਮੰਤਰੀ...

ਸਿੱਧੂ ਤੋਂ ਬਾਅਦ ਪਰਗਟ ਸਿੰਘ ਵੀ ਖੁੱਲ੍ਹ ਕੇ ਆਏ ਸਾਹਮਣੇ, ਬੋਲੇ- ਕੈਪਟਨ ਵਰਗੇ ਪ੍ਰਸ਼ਾਸਕ ਤੋਂ ਉਹ ਉਮੀਦ ਨਹੀਂ, ਜੋ ਹੋ ਰਿਹਾ

ਚੰਡੀਗੜ੍ਹ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਤੇ ਮਨਸੂਬਿਆਂ 'ਤੇ ਸਵਾਲ ਚੁੱਕਣ ਤੋਂ ਬਾਅਦ ਹੁਣ ਕਾਂਗਰਸ...

EXCLUSIVE: ਕੀ ਚੋਰੀ ਕੀਤੇ ਚਲਾਨ ਨੂੰ ਗੁਰਦੀਪ ਪੰਧੇਰ ਨੇ ਬਣਾਇਆ HC ‘ਚ ਪਟੀਸ਼ਨ ਦਾ ਅਧਾਰ ?

ਬਿਓਰੋ। ਕੋਟਕਪੂਰਾ ਗੋਲੀ ਕਾਂਡ 'ਤੇ ਹਾਈਕੋਰਟ ਦੇ ਫ਼ੈਸਲੇ ਨੇ ਪੰਜਾਬ ਦੀ ਸਿਆਸਤ 'ਚ ਭੂਚਾਲ ਲਿਆਂਦਾ ਹੋਇਆ ਹੈ। ਪਰ ਜਿਸ ਹਾਈਕੋਰਟ ਵੱਲੋਂ ਗੋਲੀ ਕਾਂਡ ਦੀ...

ਕੋਟਕਪੂਰਾ ਕੇਸ ਬਾਰੇ ਹਾਈਕੋਰਟ ਦੀ ਜੱਜਮੈਂਟ ਨੂੰ ਕੈਪਟਨ ਨੇ ਦੱਸਿਆ ‘ਸਿਆਸੀ ਜਜਮੈਂਟ’

ਚੰਡੀਗੜ੍ਹ। ਕੋਟਕਪੂਰਾ ਫਾਇਰਿੰਗ ਕੇਸ ਬਾਰੇ ਇੱਕ ਟੀ.ਵੀ ਇੰਟਰਵੀਊ ਨਾਲ ਗੱਲ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਕੇਸ 'ਚ ਉਨ੍ਹਾਂ ਕੋਲ ਬਹੁ ਵਧੀਆ ਵਕੀਲ...

ਅਕਾਲੀ ਦਲ ਨੇ ਮੰਗਿਆ CM ਕੈਪਟਨ ਦਾ ਅਸਤੀਫ਼ਾ, ‘ਆਪ’ ਨਾਲ ਮਿਲੀਭਗਤ ਦੇ ਲਾਏ ਇਲਜ਼ਾਮ

ਚੰਡੀਗੜ੍ਹ। ਬੇਅਦਬੀ ਦੇ ਮੁੱਦੇ 'ਤੇ ਪਿਛਲੇ ਕੁਝ ਦਿਨਾਂ ਤੋਂ ਸੂਬੇ ਦਾ ਸਿਆਸੀ ਮਾਹੌਲ ਭਖਿਆ ਹੋਇਆ ਹੈ, ਪਰ ਸ਼ੁੱਕਰਵਾਰ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਜਾਰੀ ਕੀਤੀ...

ਹਾਈਕੋਰਟ ਨੇ ਕਿਵੇਂ ਉਡਾਈਆਂ ਕੁੰਵਰ ਵਿਜੇ ਪ੍ਰਤਾਪ ਦੀ ਤਫ਼ਤੀਸ਼ ਦੀਆਂ ਧੱਜੀਆਂ? ਇਥੇ ਪੜ੍ਹੋ

ਚੰਡੀਗੜ੍ਹ। ਬੀਤੀ 9 ਅਪ੍ਰੈਲ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਰੱਦ ਕਰਨ ਸਬੰਧੀ ਫ਼ੈਸਲੇ ਦੀ ਕਾਪੀ ਪੰਜਾਬ-ਹਰਿਆਣਾ ਹਾਈਕੋਰਟ ਨੇ ਜਾਰੀ ਕਰ...

IPS ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਚੁੱਕਿਆ ਵੱਡਾ ਕਦਮ

ਬਿਓਰੋ। ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਰੱਦ ਕਰਨ ਦੇ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ SIT ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਰੋਧੀਆਂ ਦੇ ਇਸ਼ਾਰੇ 'ਤੇ...

ਬੇਅਦਬੀਆਂ ਤੇ ਗੋਲੀ ਕਾਂਡ ਬਾਰੇ ਨਵਜੋਤ ਸਿੱਧੂ ਨੇ ਕਰ ਦਿੱਤੀ ਵੱਡੀ ਮੰਗ

ਬਿਓਰੋ। ਕੋਟਕਪੂਰਾ ਗੋਲੀ ਕਾਂਡ 'ਤੇ ਹਾਈਕੋਰਟ ਦੇ ਫ਼ੈਸਲੇ ਦੇ ਬਾਅਦ ਤੋਂ ਪੰਜਾਬ ਦੀ ਿਸਆਸਤ 'ਚ ਮਚੇ ਭੂਚਾਲ ਵਿਚਾਲੇ ਹੁਣ ਇੱਕ ਨਵੀਂ ਡਿਮਾਂਡ ਸਾਹਮਣੇ ਆਈ...

ਕੋਟਕਪੂਰਾ ਗੋਲੀਕਾਂਡ ‘ਤੇ ਭਖੀ ਸਿਆਸਤ, ਸੁਖਬੀਰ ਦੇ ਵਾਰ ‘ਤੇ ਭੜਕੇ ਕੈਪਟਨ

ਬਿਓਰੋ। ਕੋਟਕਪੂਰਾ ਗੋਲੀਕਾਂਡ 'ਤੇ ਪੰਜਾਬ-ਹਰਿਆਣਾ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਇੱਕ ਵਾਰ ਫਿਰ ਬੇਅਦਬੀਆਂ ਤੇ ਗੋਲੀਕਾਂਡ ਦਾ ਮੁੱਦਾ ਗਰਮਾ ਗਿਆ...

ਕੋਟਕਪੂਰਾ ਗੋਲੀਕਾਂਡ: ਹਾਈਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦੇਵੇਗੀ ਕੈਪਟਨ ਸਰਕਾਰ

ਚੰਡੀਗੜ੍ਹ। ਕੋਟਕਪੂਰਾ ਗੋਲੀਕਾਂਡ ਦੀ ਜਾਂਚ ਰੱਦ ਕਰਨ ਦੇ ਪੰਜਾਬ-ਹਰਿਆਣਾ ਹਾਈਕੋਰਟ ਦੇ ਫ਼ੈਸਲੇ ਨੂੰ ਪੰਜਾਬ ਸਰਕਾਰ ਸੁਪਰੀਮ ਕੋਰਟ 'ਚ ਚੁਣੌਤੀ ਦੇਵੇਗੀ। ਖੁਦ ਸੀਐੱਮ ਕੈਪਟਨ ਅਮਰਿੰਦਰ...

Most Read