ਚੰਡੀਗੜ੍ਹ। ਪੰਜਾਬ ‘ਚ ਕਾਤਲ ਕੋਰੋਨਾ ਲਗਾਤਾਰ ਕਈ ਜ਼ਿੰਦਗੀਆਂ ਨਿਗਲਦਾ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਅੰਦਰ ਸੂਬੇ ‘ਚ 76 ਲੋਕਾਂ ਨੇ ਕੋਰੋਨਾ ਦੇ ਚਲਦੇ ਦਮ ਤੋੜ ਦਿੱਤਾ। ਅੰਮ੍ਰਿਤਸਰ ‘ਚ ਸਭ ਤੋਂ ਵੱਧ 10 ਲੋਕਾਂ ਦੀ ਮੌਤ ਦੀ ਖ਼ਬਰ ਹੈ। ਇਸ ਤੋਂ ਇਲਾਵਾ ਗੁਰਦਾਸਪੁਰ ‘ਚ 9, ਲੁਧਿਆਣਾ-ਮੋਹਾਲੀ ‘ਚ 7-7, ਬਠਿੰਡਾ-ਜਲੰਧਰ-ਪਟਿਆਲਾ ‘ਚ 5-5 ਲੋਕ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ।
ਓਧਰ ਹੁਸ਼ਿਆਰਪੁਰ-ਪਠਾਨਕੋਟ-ਤਰਨਤਾਰਨ ‘ਚ 4-4, ਕਪੂਰਥਲਾ-ਰੋਪੜ ‘ਚ 3-3, ਜਦਕਿ ਫ਼ਾਜ਼ਿਲਕਾ-ਫ਼ਿਰੋਜ਼ਪੁਰ-ਮੁਕਤਸਰ ‘ਚ 2-2 ਅਤੇ ਬਰਨਾਲਾ-ਫ਼ਤਿਹਗੜ੍ਹ ਸਾਹਿਬ-ਮੋਗਾ-ਸੰਗਰੂਰ ‘ਚ 1-1 ਸ਼ਖਸ ਦੀ ਮੌਤ ਦੀ ਖ਼ਬਰ ਹੈ।
24 ਘੰਟਿਆਂ ‘ਚ 5456 ਬਿਮਾਰ
ਪੰਜਾਬ ‘ਚ ਨਵੇਂ ਕੋਰੋਨਾ ਕੇਸਾਂ ਦੀ ਗੱਲ ਕਰੀਏ, ਤਾਂ ਪਿਛਲੇ 24 ਘੰਟਿਆਂ ਦੌਰਾਨ ਸੂਬੇ ਭਰ ‘ਚ 5456 ਨਵੇਂ ਮਾਮਲੇ ਸਾਹਮਣੇ ਆਏ ਹਨ। ਮੋਹਾਲੀ ਅਤੇ ਲੁਧਿਆਣਾ ਲਗਾਤਾਰ ਕੋਰੋਨਾ ਦੇ ਵੱਡੇ ਹੌਟਸਪੌਟ ਬਣੇ ਹੋਏ ਹਨ। ਪਿਛਲੇ 24 ਘੰਟਿਆਂ ‘ਚ ਮੋਹਾਲੀ ਤੋਂ 931 ਅਤੇ ਲੁਧਿਆਣਾ ਤੋਂ 880 ਨਵੇਂ ਮਾਮਲੇ ਰਿਪੋਰਟ ਹੋਏ ਹਨ।
Patients reported Positive on 22th April 2021 – 5456
|
Number of Cases |
|
Case Details |
|
Ludhiana | 880 | 6.77% | 79 Contact of Positive case, 142 New cases (OPD), 458 New Cases (ILI), 4 Health Care Workers, 197 New cases | ———- |
Jalandhar | 419 | 7.62% | 419 New cases | ———- |
SAS Nagar | 931 | 25.36% | 931 New cases | ———- |
Patiala | 448 | 9.48% | 39 Contact of Positive Case, 409 New Cases | ———- |
Amritsar | 462 | 7.61% | 462 New cases | ———- |
Hoshiarpur | 206 | 8.73% | 40 Contact of positive case, 13 New Cases (ILI), 153 New Cases | ———- |
Bathinda | 446 | 14.11% | 15 Contact of Positive case, 63 ILI, 368 New cases | ———- |
Gurdaspur | 229 | 4.73% | 31 Contact of positive cases, 10 New cases (ILI), 188 New Cases | ———- |
Kapurthala | 73 | 4.35% | 73 New cases | ———- |
SBS Nagar | 74 | 6.17% | 10 New Cases (ILI), 64 New Cases | ———- |
Pathankot | 164 | 10.53% | 164 New cases | ———- |
Sangrur | 145 | 6.09% | 145 New cases | ———- |
Ferozepur | 35 | 3.82% | 35 New cases | ———- |
Ropar | 84 | 6.91% | 84 New cases | ———- |
Faridkot | 47 | 3.59% | 47 New Cases | ———- |
Fazilka | 162 | 19.22% | 162 New cases | ———- |
Muktsar | 180 | 22.53% | 180 New Cases | ———- |
FG Sahib | 60 | 7.23% | 60 New cases | ———- |
Tarn Taran | 108 | 5.68% | 20 Contact of Positive case, 88 New Cases | ———- |
Moga | 90 | 15.41% | 90 New cases | ———- |
Mansa | 187 | 12.52% | 187 New cases | ———- |
Barnala | 26 | 6.45% | 26 New cases | ———- |