Politics
Election
World
Entertainment
Administration
Punjab
Education
Sign in
Welcome!
Log into your account
your username
your password
Forgot your password?
Password recovery
Recover your password
your email
Search
Sign in
Welcome! Log into your account
your username
your password
Forgot your password? Get help
Password recovery
Recover your password
your email
A password will be e-mailed to you.
NewsDateLinePunjab
Politics
Election
World
Entertainment
Administration
Punjab
Education
Home
Haryana
Haryana
CRIME
Turkey ਤੋਂ ਗਿਰਫ਼ਤਾਰ ਕਰ ਭਾਰਤ ਲਿਆਂਦਾ ਗਿਆ Narcos druglord ਨਵਪ੍ਰੀਤ ਭੁੱਲਰ Aka ‘ਨਵਾਬ ਵਿਰਕ’
Team NewsDateLine
-
October 3, 2026
CRIME
ਕੌਸ਼ਲ ਚੌਧਰੀ ਗੈਂਗ ਦੇ ਹੈੰਡਲਰ ਗੌਰਵ ਗਢੋਲੀ ਨੂੰ ਦੁਬਈ ਤੋਂ ਗਿਰਫ਼ਤਾਰ ਕਰ ਲਿਆਂਦਾ ਗਿਆ ਭਾਰਤ
Team NewsDateLine
-
August 4, 2026
Haryana
ਹਰਿਆਣਾ: ਡਾਕਟਰਾਂ ਦੀ 4 ਦਿਨਾਂ ਹੜਤਾਲ ਖ਼ਤਮ
Team NewsDateLine
-
December 12, 2025
CRIME
ਹਰਿਆਣਾ ਦੇ DGP ਦਾ ਵੱਡਾ ਬਿਆਨ: ‘ਧਮਕੀ ਭਰੇ ਫ਼ੋਨ’ ਦੀ ਸ਼ਿਕਾਇਤ ‘ਤੇ ਹੁਣ ਨਹੀਂ ਮਿਲੇਗੀ ਨਿੱਜੀ ਸੁਰੱਖਿਆ, SP ਤੇ SHO ‘ਤੇ ਸੁਰੱਖਿਆ ਦੀ...
Team NewsDateLine
-
December 9, 2025
Haryana
HSGPC ‘ਤੇ ਹਰਿਆਣਾ ਸਰਕਾਰ ਦੇ ਆਰਡੀਨੈਂਸ ‘ਤੇ ਵਿਵਾਦ ਗਹਿਰਾਇਆ…SGPC ਪ੍ਰਧਾਨ ਧਾਮੀ ਨੇ ਲਗਾਏ ਵੱਡੇ ਇਲਜ਼ਾਮ
Team NewsDateLine
-
October 29, 2022
CRIME
ਸਿੰਘੂ ਮਰਡਰ ਕੇਸ ‘ਚ 3 ਹੋਰ ਸਰੰਡਰ…ਕਤਲ ‘ਚ ਸ਼ਾਮਲ ਇੱਕ ਨਿਹੰਗ ਅੰਮ੍ਰਿਤਸਰ ਤੇ 2 ਕੁੰਡਲੀ ਬਾਰਡਰ ਤੋਂ ਕਾਬੂ
Team NewsDateLine
-
October 17, 2021
0
ਬਿਓਰੋ। ਸਿੰਘੂ ਬਾਰਡਰ ‘ਤੇ ਤਰਨਤਾਰਨ ਦੇ ਲਖਬੀਰ ਸਿੰਘ ਦੇ ਬੇਰਹਿਮੀ ਨਾਲ ਕਤਲ ਮਾਮਲੇ ਵਿੱਚ 3 ਹੋਰ ਨਿਹੰਗਾਂ ਨੇ ਸਰੰਡਰ ਕਰ ਦਿੱਤਾ ਹੈ। ਨਿਹੰਗ ਨਰਾਇਣ...
Read more
CRIME
ਸਿੰਘੂ ਬਾਰਡਰ ‘ਤੇ ਮਾਰੇ ਗਏ ਲਖਬੀਰ ਦਾ ਹੋਇਆ ਅੰਤਿਮ ਸਸਕਾਰ…ਪੁਲਿਸ ਨੇ ਪਰਿਵਾਰ ਨੂੰ ਚਿਹਰਾ ਤੱਕ ਨਹੀਂ ਵਿਖਾਇਆ
Team NewsDateLine
-
October 17, 2021
0
ਬਿਓਰੋ। ਸਿੰਘੂ ਬਾਰਡਰ ‘ਤੇ ਮਾਰੇ ਗਏ ਲਖਬੀਰ ਸਿੰਘ ਦਾ ਸ਼ਨੀਵਾਰ ਦੇਰ ਰਾਤ ਤਰਨਤਾਰਨ ਵਿੱਚ ਉਸਦੇ ਪਿੰਡ ਚੀਮਾ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਸੋਨੀਪਤ...
Read more
CRIME
ਸਿੰਘੂ ਬਾਰਡਰ ‘ਤੇ ਹੋਏ ਕਤਲ ਦੇ ਮੁਲਜ਼ਮ ਸਰਬਜੀਤ ਸਿੰਘ ਦਾ ਪੁਲਿਸ ਨੂੰ ਮਿਲਿਆ 7 ਦਿਨਾਂ ਦਾ ਰਿਮਾਂਡ
Team NewsDateLine
-
October 16, 2021
0
ਸੋਨੀਪਤ। ਸਿੰਘੂ ਬਾਰਡਰ ‘ਤੇ ਦਲਿਤ ਨੌਜਵਾਨ ਲਖਬੀਰ ਸਿੰਘ ਦੇ ਕਤਲ ਦੇ ਮੁਲਜ਼ਮ ਸਰਬਜੀਤ ਸਿੰਘ ਨੂੰ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੁਪਹਿਰ ਦੇ...
Read more
CRIME
ਸਿੰਘੂ ਬਾਰਡਰ ‘ਤੇ ਹੋਈ ਹੈਵਾਨੀਅਤ ‘ਤੇ ਭੜਕੀ BJP…ਤਾਲੀਬਾਨ ਨਾਲ ਕਰ ਦਿੱਤੀ ਅੰਦੋਲਨ ਦੀ ਤੁਲਨਾ
Team NewsDateLine
-
October 15, 2021
0
ਬਿਓਰੋ। ਦਿੱਲੀ ਦੀਆਂ ਸਰਹੱਦਾਂ 'ਤੇ ਕਰੀਬ ਇੱਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਮੁੱਖ ਕੇਂਦਰ ਸਿੰਘੂ ਬਾਰਡਰ 'ਤੇ ਇੱਕ ਨੌਜਵਾਨ ਦੇ ਹੋਏ ਕਤਲ...
Read more
CRIME
ਸਿੰਘੂ ਬਾਰਡਰ ‘ਤੇ ਕਤਲ ਮਾਮਲੇ ‘ਚ ਨਿਹੰਗ ਦਾ ਸਰੰਡਰ, ਕਿਹਾ- ਬੇਅਦਬੀ ਕਰਨ ਵਾਲੇ ਹਰ ਸ਼ਖਸ ਦਾ ਇਹੀ ਹਾਲ ਕਰਾਂਗੇ
Team NewsDateLine
-
October 15, 2021
0
ਦਿੱਲੀ। ਸਿੰਘੂ ਬਾਰਡਰ ‘ਤੇ ਨੌਜਵਾਨ ਦੇ ਕਤਲ ਤੋਂ ਕਰੀਬ 15 ਘੰਟਿਆਂ ਬਾਅਦ ਇੱਕ ਨਿਹੰਗ ਸਿੰਘ ਨੇ ਪੁਲਿਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਹੈ। ਕੁੰਡਲੀ...
Read more
CRIME
ਸਿੰਘੂ ਬਾਰਡਰ ‘ਤੇ ਕਤਲ ਦੀ ਵਾਰਦਾਤ ਤੋਂ ਕਿਸਾਨ ਮੋਰਚੇ ਨੇ ਝਾੜਿਆ ਪੱਲਾ…ਕਿਹਾ- ਵਜ੍ਹਾ ਕੋਈ ਵੀ ਹੋਵੇ, ਕਿਸੇ ਨੂੰ ਕਾਨੂੰਨ ਹੱਥ ‘ਚ ਲੈਣ ਦਾ ਹੱਕ...
Team NewsDateLine
-
October 15, 2021
0
ਦਿੱਲੀ। ਸਿੰਘੂ ਬਾਰਡਰ ‘ਤੇ 35 ਸਾਲਾ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ ਤੋਂ ਸੰਯੁਕਤ ਕਿਸਾਨ ਮੋਰਚੇ ਨੇ ਆਪਣਾ ਪੱਲਾ ਝਾੜ ਲਿਆ ਹੈ। ਕਿਸਾਨ ਮੋਰਚੇ...
Read more
CRIME
ਸਿੰਘੂ ਬਾਰਡਰ ‘ਤੇ ਬੇਰਹਿਮੀ ਦੀ ਹੱਦ…ਨੌਜਵਾਨ ਦੇ ਹੱਥ-ਪੈਰ ਵੱਢ ਕੇ ਉਤਾਰਿਆ ਮੌਤ ਦੇ ਘਾਟ
Team NewsDateLine
-
October 15, 2021
0
ਦਿੱਲੀ। ਕਿਸਾਨ ਅੰਦੋਲਨ ਦੇ ਕੇਂਦਰ ਸਿੰਘੂ ਬਾਰਡਰ ‘ਤੇ ਵੀਰਵਾਰ ਰਾਤ ਇੱਕ ਸ਼ਖਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। 35 ਸਾਲ ਦੇ ਲਖਬੀਰ ਸਿੰਘ...
Read more
Haryana
ਦਿੱਲੀ ਦੇ ਬਾਰਡਰ ਖੋਲ੍ਹਣ ਦੀ ਤਿਆਰੀ ‘ਚ ਹਰਿਆਣਾ ਸਰਕਾਰ…ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੀਐੱਮ ਮਨੋਹਰ ਲਾਲ ਨੇ ਕੀਤਾ ਵੱਡਾ ਦਾਅਵਾ
Team NewsDateLine
-
October 9, 2021
0
ਬਿਓਰੋ। ਪਿਛਲੇ ਕਰੀਬ ਸਾਢੇ 10 ਮਹੀਨਿਆਂ ਤੋਂ ਹਰਿਆਣਾ ਦੇ ਸਿੰਘੂ ਅਤੇ ਟਿਕਰੀ ਬਾਰਡਰ ਪੂਰੀ ਤਰ੍ਹਾਂ ਨਾਲ ਬੰਦ ਪਏ ਹਨ। ਕਿਸਾਨ ਅੰਦੋਲਨ ਦੇ ਚਲਦੇ ਬਾਰਡਰ...
Read more
Haryana
ਲਖੀਮਪੁਰ ਕਾਂਡ ਤੋਂ ਬਾਅਦ ਕਿਸਾਨਾਂ ‘ਤੇ ਬਦਲੇ ਹਰਿਆਣਾ ਦੇ ਸੀਐੱਮ ਦੇ ਸੁਰ…!! ‘ਜੈਸੋ ਕੋ ਤੈਸਾ’ ਵਾਲੇ ਬਿਆਨ ‘ਤੇ ਲਿਆ ‘ਯੂ-ਟਰਨ’
Team NewsDateLine
-
October 8, 2021
0
ਬਿਓਰੋ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ‘ਤੇ ਡੰਡਾ ਚੁੱਕਣ ਵਾਲੇ ਬਿਆਨ ਨੂੰ ਵਾਪਸ ਲੈ ਲਿਆ ਹੈ। ਨਾਲ ਹੀ ਮਾਮਲੇ ਵਿੱਚ...
Read more
CRIME
ਰਣਜੀਤ ਸਿੰਘ ਮਰਡਰ ਕੇਸ ‘ਚ ਵੀ ਰਾਮ ਰਹੀਮ ਦੋਸ਼ੀ ਕਰਾਰ…19 ਸਾਲ ਪੁਰਾਣੇ ‘ਗੁਨਾਹ’ ਦੀ ਪੂਰੀ ਕਹਾਣੀ ਇਥੇ ਪੜ੍ਹੋ
Team NewsDateLine
-
October 8, 2021
0
ਬਿਓਰੋ। ਹਰਿਆਣਾ ਦੇ ਬਹੁਚਰਚਿਤ ਅਤੇ 19 ਸਾਲ ਪੁਰਾਣੇ ਰਣਜੀਤ ਸਿੰਘ ਕਤਲ ਕਾਂਡ ਵਿੱਚ ਡੇਰਾ ਸੱਚਾ ਸੌਦਾ ਸੁਖੀ ਰਾਮ ਰਹੀਮ ਸਣੇ 5 ਲੋਕਾਂ ਨੂੰ ਦੋਸ਼ੀ...
Read more
Haryana
ਹਰਿਆਣਾ ‘ਚ ਵੀ ਲਖੀਮਪੁਰ ਵਰਗੀ ਘਟਨਾ..? BJP ਸਾਂਸਦ ਦੇ ਕਾਫਲੇ ਦੀ ਗੱਡੀ ਨੇ ਕਿਸਾਨ ਨੂੰ ਮਾਰੀ ਟੱਕਰ !!
Team NewsDateLine
-
October 7, 2021
0
ਅੰਬਾਲਾ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀ ਹੋਈ ਮੌਤ ਦੇ ਮਾਮਲੇ ਵਿੱਚ ਜਾਰੀ ਸਿਆਸਤ ਵਿਚਾਲੇ ਹੁਣ ਹਰਿਆਣਾ ਦੇ ਅੰਬਾਲਾ ਤੋਂ ਵੀ ਅਜਿਹਾ...
Read more
Haryana
ਕੀ ਤੁਸੀਂ ਕਿਸਾਨਾਂ ਬਾਰੇ ਹਰਿਆਣਾ ਦੇ ਸੀਐੱਮ ਦਾ ਇਹ ਭੜਕਾਊ ਬਿਆਨ ਸੁਣਿਆ?
Team NewsDateLine
-
October 3, 2021
0
ਬਿਓਰੋ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਸਾਨਾਂ ‘ਤੇ ਇੱਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਹੈ। ਬੀਜੇਪੀ ਵਰਕਰਾਂ ਦੀ ਇੱਕ ਬੈਠਕ ਵਿੱਚ ਸੀਐੱਮ...
Read more
1
2
3
...
6
Page 2 of 6
Most Read
ਪੰਜਾਬ CM ਦੇ OSDs ਨਾਲ ਜੁੜਿਆ ਘੋਟਾਲਾ- ਹਾਈ ਕੋਰਟ ਵਲੋਂ CBI ਜਾਂਚ ਦਾ ਹੁਕਮ
October 5, 2026
Turkey ਤੋਂ ਗਿਰਫ਼ਤਾਰ ਕਰ ਭਾਰਤ ਲਿਆਂਦਾ ਗਿਆ Narcos druglord ਨਵਪ੍ਰੀਤ ਭੁੱਲਰ Aka ‘ਨਵਾਬ ਵਿਰਕ’
October 3, 2026
ਮੁਲਾਜ਼ਮਾਂ ਦੇ ਜਾਇਜ਼ ਮਸਲਿਆਂ ਨੂੰ ਹੱਲ ਕਰਨ ਲਈ ਸਰਕਾਰ ਵਚਨਬੱਧ, ਅਧਿਆਪਕਾਂ ਦੀ ਭਰਤੀ ਛੇਤੀ: ਚੀਮਾ
September 23, 2026
ਸਾਬਕਾ ED ਡਿਪਟੀ ਡਾਇਰੈਕਟਰ ਨਿਰੰਜਨ ਸਿੰਘ, ਸਾਬਕਾ DSP ਬਲਵਿੰਦਰ ਸੇਖੋਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿਚ ਸ਼ਾਮਿਲ
September 23, 2026