Politics
Election
World
Entertainment
Administration
Punjab
Education
Sign in
Welcome!
Log into your account
your username
your password
Forgot your password?
Password recovery
Recover your password
your email
Search
Sign in
Welcome! Log into your account
your username
your password
Forgot your password? Get help
Password recovery
Recover your password
your email
A password will be e-mailed to you.
NewsDateLinePunjab
Politics
Election
World
Entertainment
Administration
Punjab
Education
Home
Haryana
Haryana
Haryana
HSGPC ‘ਤੇ ਹਰਿਆਣਾ ਸਰਕਾਰ ਦੇ ਆਰਡੀਨੈਂਸ ‘ਤੇ ਵਿਵਾਦ ਗਹਿਰਾਇਆ…SGPC ਪ੍ਰਧਾਨ ਧਾਮੀ ਨੇ ਲਗਾਏ ਵੱਡੇ ਇਲਜ਼ਾਮ
Team NewsDateLine
-
October 29, 2022
Haryana
SYL ‘ਤੇ ਪੰਜਾਬ-ਹਰਿਆਣਾ ਵਿਚਕਾਰ ਨਹੀਂ ਬਣੀ ਗੱਲ..! CM ਬੋਲੇ- ਪਾਣੀ ਹੀ ਨਹੀਂ, ਤਾਂ ਕਿਉਂ ਕਰੀਏ SYL ਦਾ ਨਿਰਮਾਣ
Team NewsDateLine
-
October 14, 2022
Haryana
ਜੇਲ੍ਹ ਤੋਂ ਬਾਹਰ ਦਿਵਾਲੀ ਮਨਾਏਗਾ ਰਾਮ ਰਹੀਮ…40 ਦਿਨਾਂ ਦੀ ਮਿਲੀ ਪੈਰੋਲ
Team NewsDateLine
-
October 14, 2022
CRIME
ਗੁਰਲਾਲ ਬਰਾੜ ਦੇ ਕਾਤਲ ਨੀਰਜ ਚਸਕਾ ਦਾ ਗੋਲਡੀ ਬਰਾੜ ਨੂੰ ਚੈਲੇਂਜ, ਸਿੱਧੂ ਦਾ ਲਵਾਂਗੇ ਬਦਲਾ… ਨਾਲਾਗੜ੍ਹ ਕੋਰਟ ‘ਚ ਫੜੇ ਜਾਣ ਦੀ ਖ਼ਬਰ ਗ਼ਲਤ
Team NewsDateLine
-
August 31, 2022
CRIME
ਜਸਵਿੰਦਰ ਮੁਤਲਾਨੀ ਤੇ ਹਰਦੀਪ ਨਿੱਜਰ ਤੋੰ ਬਾਅਦ ਹੁਣ ਰਿੰਦਾ ਸੰਧੂ ਬਣਿਆ 10 ਲੱਖ ਦਾ ਇਸ਼ਤਿਹਾਰੀ ਮੁਲਜ਼ਮ…NIA ਨੇ ਰੱਖਿਆ ਇਨਾਮ
Team NewsDateLine
-
August 12, 2022
CRIME
ਹਰਿਆਣਾ ‘ਚ ਵੱਡੀ ਦਹਿਸ਼ਤਗਰਦੀ ਸਾਜ਼ਿਸ਼ ਨਾਕਾਮ…ਕੁਰੂਕਸ਼ੇਤਰ ‘ਚ ਹਾਈਵੇ ‘ਤੇ ਮਿਲਿਆ RDX
Team NewsDateLine
-
August 4, 2022
0
ਕੁਰੂਕਸ਼ੇਤਰ। 15 ਅਗਸਤ ਤੋੰ ਪਹਿਲਾੰ ਹਰਿਆਣਾ ਵਿੱਚ ਇੱਕ ਵੱਡੀ ਦਹਿਸ਼ਤਗਰਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ ਹੈ। ਵੀਰਵਾਰ ਨੂੰ ਕੁਰੂਕਸ਼ੇਤਰ 'ਚ ਅੰਬਾਲਾ-ਦਿੱਲੀ ਨੈਸ਼ਨਲ ਹਾਈਵੇ 'ਤੇ...
Read more
Election
ਕੇਂਦਰ ਤੇ ਪੰਜਾਬ ਵਿਚਕਾਰ ਨਵਾਂ ਵਿਵਾਦ…ਹੁਣ BBMB ਵਿੱਚ ਅਧਿਕਾਰੀਆਂ ਦੀ ਨਿਯੁਕਤੀ ‘ਤੇ ਤਕਰਾਰ
Team NewsDateLine
-
February 26, 2022
0
ਚੰਡੀਗੜ੍ਹ। ਭਾਖੜਾ ਬਿਆਸ ਮੈਨੇਜਮੈਂਚ ਬੋਰਡ (BBMB) ਦੇ ਸਥਾਈ ਮੈਂਬਰਾਂ ਦੀ ਨਿਯੁਕਤੀ ਲਈ ਨਿਯਮਾਂ ਵਿੱਚ ਹੋਏ ਬਦਲਾਅ ਨੇ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।...
Read more
Haryana
ਸਿਟੀ ਬਿਊਟੀਫੁੱਲ ‘ਚ ‘BLACKOUT’ !! ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਬੇਹਾਲ ਹੋਇਆ ਪੂਰਾ ਸ਼ਹਿਰ
Team NewsDateLine
-
February 22, 2022
0
ਚੰਡੀਗੜ੍ਹ। ਪੰਜਾਬ-ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਬਿਜਲੀ ਸੰਕਟ ਖੜ੍ਹਾ ਹੋ ਗਿਆ ਹੈ। ਦਰਅਸਲ, ਬਿਜਲੀ ਮੁਲਾਜ਼ਮਾਂ ਦੀ ਹੜਤਾਲ ਦੇ ਚਲਦੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ...
Read more
Election
ਪੰਜਾਬ ਚੋਣਾਂ ਤੋਂ ਐਨ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ…ਇਥੇ ਪੜ੍ਹੋ ਕੀ ਹਨ ਸਿਆਸੀ ਮਾਇਨੇ?
Team NewsDateLine
-
February 7, 2022
0
ਬਿਓਰੋ। ਰੋਹਤਕ ਦੀ ਸੁਨਾਰੀਆ ਜੇਲ੍ਹ ਦਾ ਕੈਦੀ ਨੰਬਰ 8647..ਡੇਰਾ ਸੱਚਾ ਸੌਦਾ ਦਾ ਮੁਖੀ ਬਲਾਤਕਾਰੀ ਗੁਰਮੀਤ ਰਾਮ ਰਹੀਮ 21 ਦਿਨਾਂ ਦੀ ਫਰਲੋ 'ਤੇ ਜੇਲ੍ਹ ਤੋਂ...
Read more
CRIME
ਲਖਬੀਰ ਕਤਲ ਕਾਂਡ ‘ਚ ਪੁੱਛਗਿੱਛ ਪੂਰੀ…!! ਕੀ ਕਤਲ ਦੇ ‘ਰਾਜ਼’ ਤੋਂ ਪਰਦਾ ਚੁੱਕੇਗੀ ਹਰਿਆਣਾ ਪੁਲਿਸ ?
Team NewsDateLine
-
October 25, 2021
0
ਬਿਓਰੋ। ਸਿੰਘੂ ਬਾਰਡਰ ‘ਤੇ ਤਰਨਤਾਰਨ ਦੇ ਲਖਬੀਰ ਸਿੰਘ ਨਾਮੀ ਨੌਜਵਾਨ ਦੇ ਬੇਰਹਿਮੀ ਨਾਲ ਹੋਏ ਕਤਲ ਮਾਮਲੇ ਵਿੱਚ ਸਰੰਡਰ ਕਰਨ ਵਾਲੇ ਨਿਹੰਗਾਂ ਤੋਂ ਪੁਲਿਸ ਨੇ...
Read more
CRIME
ਸਿੰਘੂ ਕਤਲ ਕਾਂਡ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਬਣਾਈ SIT…ਇਹਨਾਂ ਸਵਾਲਾਂ ਦਾ ਜਵਾਬ ਤਲਾਸ਼ਣ ਦੀ ਹੋਵੇਗੀ ਕੋਸ਼ਿਸ਼
Team NewsDateLine
-
October 21, 2021
0
ਬਿਓਰੋ। ਸੋਨੀਪਤ ਦੇ ਸਿੰਘੂ ਬਾਰਡਰ ‘ਤੇ ਹੋਈ ਤਰਨਤਾਰਨ ਦੇ ਲਖਬੀਰ ਸਿੰਘ ਦੇ ਕਤਲ ਦੀ ਜਾਂਚ ਹੁਣ ਪੰਜਾਬ ਸਰਕਾਰ ਵੀ ਕਰਵਾਏਗੀ। ਪੰਜਾਬ ਸਰਕਾਰ ਨੇ ADGP...
Read more
Election
ਤਸਵੀਰ ‘ਤੇ ਘਮਸਾਣ…ਕਾਂਗਰਸ ਨੇ ਕਿਹਾ, “ਭੈੜੇ ਭੈੜੇ ਯਾਰ ਸਾਡੀ ਫੱਤੋ ਦੇ”…
Team NewsDateLine
-
October 20, 2021
0
ਬਿਓਰੋ। ਸਿੰਘੂ ਬਾਰਡਰ 'ਤੇ ਬੇਰਹਿਮੀ ਨਾਲ ਕੀਤੇ ਗਏ ਇੱਕ ਦਲਿਤ ਨੌਜਵਾਨ ਦੇ ਕਤਲ ਮਾਮਲੇ ਵਿੱਚ ਉਸ ਵੇਲੇ ਇੱਕ ਨਵਾਂ ਟਵਿਸਟ ਆ ਗਿਆ, ਜਦੋਂ ਚਾਰੇ...
Read more
CRIME
ਰਣਜੀਤ ਸਿੰਘ ਕਤਲ ਕਾਂਡ ‘ਚ 19 ਸਾਲਾਂ ਬਾਅਦ ਇਨਸਾਫ਼…ਡੇਰਾ ਮੁਖੀ ਸਣੇ 5 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ
Team NewsDateLine
-
October 18, 2021
0
ਪੰਚਕੂਲਾ। ਸਿਰਸਾ ਦੇ ਡੇਰਾ ਸੱਚਾ ਸੌਦਾ ਨਾਲ ਜੁੜੇ 19 ਸਾਲ ਪੁਰਾਣੇ ਰਂਣਜੀਤ ਸਿੰਘ ਕਤਲ ਕੇਸ 'ਚ ਪੰਚਕੂਲਾ ਦੀ CBI ਅਦਾਲਤ ਨੇ ਡੇਰਾ ਮੁਖੀ ਰਾਮ...
Read more
CRIME
ਸਿੰਘੂ ਮਰਡਰ ਕੇਸ ‘ਚ 3 ਹੋਰ ਸਰੰਡਰ…ਕਤਲ ‘ਚ ਸ਼ਾਮਲ ਇੱਕ ਨਿਹੰਗ ਅੰਮ੍ਰਿਤਸਰ ਤੇ 2 ਕੁੰਡਲੀ ਬਾਰਡਰ ਤੋਂ ਕਾਬੂ
Team NewsDateLine
-
October 17, 2021
0
ਬਿਓਰੋ। ਸਿੰਘੂ ਬਾਰਡਰ ‘ਤੇ ਤਰਨਤਾਰਨ ਦੇ ਲਖਬੀਰ ਸਿੰਘ ਦੇ ਬੇਰਹਿਮੀ ਨਾਲ ਕਤਲ ਮਾਮਲੇ ਵਿੱਚ 3 ਹੋਰ ਨਿਹੰਗਾਂ ਨੇ ਸਰੰਡਰ ਕਰ ਦਿੱਤਾ ਹੈ। ਨਿਹੰਗ ਨਰਾਇਣ...
Read more
CRIME
ਸਿੰਘੂ ਬਾਰਡਰ ‘ਤੇ ਮਾਰੇ ਗਏ ਲਖਬੀਰ ਦਾ ਹੋਇਆ ਅੰਤਿਮ ਸਸਕਾਰ…ਪੁਲਿਸ ਨੇ ਪਰਿਵਾਰ ਨੂੰ ਚਿਹਰਾ ਤੱਕ ਨਹੀਂ ਵਿਖਾਇਆ
Team NewsDateLine
-
October 17, 2021
0
ਬਿਓਰੋ। ਸਿੰਘੂ ਬਾਰਡਰ ‘ਤੇ ਮਾਰੇ ਗਏ ਲਖਬੀਰ ਸਿੰਘ ਦਾ ਸ਼ਨੀਵਾਰ ਦੇਰ ਰਾਤ ਤਰਨਤਾਰਨ ਵਿੱਚ ਉਸਦੇ ਪਿੰਡ ਚੀਮਾ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਸੋਨੀਪਤ...
Read more
CRIME
ਸਿੰਘੂ ਬਾਰਡਰ ‘ਤੇ ਹੋਏ ਕਤਲ ਦੇ ਮੁਲਜ਼ਮ ਸਰਬਜੀਤ ਸਿੰਘ ਦਾ ਪੁਲਿਸ ਨੂੰ ਮਿਲਿਆ 7 ਦਿਨਾਂ ਦਾ ਰਿਮਾਂਡ
Team NewsDateLine
-
October 16, 2021
0
ਸੋਨੀਪਤ। ਸਿੰਘੂ ਬਾਰਡਰ ‘ਤੇ ਦਲਿਤ ਨੌਜਵਾਨ ਲਖਬੀਰ ਸਿੰਘ ਦੇ ਕਤਲ ਦੇ ਮੁਲਜ਼ਮ ਸਰਬਜੀਤ ਸਿੰਘ ਨੂੰ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੁਪਹਿਰ ਦੇ...
Read more
CRIME
ਸਿੰਘੂ ਬਾਰਡਰ ‘ਤੇ ਹੋਈ ਹੈਵਾਨੀਅਤ ‘ਤੇ ਭੜਕੀ BJP…ਤਾਲੀਬਾਨ ਨਾਲ ਕਰ ਦਿੱਤੀ ਅੰਦੋਲਨ ਦੀ ਤੁਲਨਾ
Team NewsDateLine
-
October 15, 2021
0
ਬਿਓਰੋ। ਦਿੱਲੀ ਦੀਆਂ ਸਰਹੱਦਾਂ 'ਤੇ ਕਰੀਬ ਇੱਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਮੁੱਖ ਕੇਂਦਰ ਸਿੰਘੂ ਬਾਰਡਰ 'ਤੇ ਇੱਕ ਨੌਜਵਾਨ ਦੇ ਹੋਏ ਕਤਲ...
Read more
1
2
3
...
5
Page 1 of 5
Most Read
ਪੰਜਾਬ ਪੁਲਿਸ ਨੇ ਕੀਤੇ ਕੌਸ਼ਲ ਚੌਧਰੀ ਗੈਂਗ ਦੇ ਛੇ ਮੈਂਬਰ ਗ੍ਰਿਫ਼ਤਾਰ
January 27, 2025
ਅਕਾਲੀ ਦਲ ਵੱਲੋਂ ਗੁਰਦੁਆਰਾ ਚੋਣਾਂ ਲਈ ਵੋਟਰ ਰਜਿਸਟਰੇਸ਼ਨ 31 ਮਾਰਚ ਤੱਕ ਵਧਾਉਣ ਦੀ ਮੰਗ
January 23, 2025
ਹਰਸਿਮਰਤ ਕੌਰ ਅਤੇ ਸੁਖਬੀਰ ਬਾਦਲ ਦੀ ਧੀ ਦੇ ਵਿਆਹ ਕਾਰਜਾਂ ਲਈ ਪਾਏ ਗਏ ਅਖੰਡ ਪਾਠ ਦੇ ਭੋਗ
January 12, 2025
‘NDPS ਅਦਾਲਤਾਂ ਲਈ ਫੰਡ ਦਵੇ ਕੇਂਦਰੀ ਗ੍ਰਹਿ ਮੰਤਰੀ’
January 11, 2025