Home Sports

Sports

ਖਿਡਾਰੀਆੰ ਲਈ ਵਜੀਫਾ ਸਕੀਮ ਸ਼ੁਰੂ ਕਰੇਗੀ ਮਾਨ ਸਰਕਾਰ…ਹਰ ਮਹੀਨੇ ਮਿਲੇਗੀ 8 ਹਜ਼ਾਰ ਰੁਪਏ ਤੱਕ ਦੀ ਮਦਦ

September 13, 2022 (Chandigarh) ਪੰਜਾਬ ਸਰਕਾਰ ਵੱਲੋੰ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਹੇਠਲੇ ਪੱਧਰ ’ਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ‘ਓਲੰਪੀਅਨ...

ਕ੍ਰਿਕਟਰ ਅਰਸ਼ਦੀਪ ਖਿਲਾਫ਼ ‘ਖਾਲਿਸਤਾਨੀ’ ਪ੍ਰੋਪੈਗੰਡਾ ਮਹਿਜ਼ ਗੁੱਸਾ..ਜਾੰ ਪਾਕਿਸਤਾਨ ਦੀ ਨਾ’ਪਾਕ’ ਸਾਜ਼ਿਸ਼..?

ਬਿਓਰੋ, September 5, 2022 ਏਸ਼ੀਆ ਕੱਪ 2022 ਦੇ ਸੁਪਰ-4 ਮੁਕਾਬਲੇ 'ਚ ਐਤਵਾਰ ਨੂੰ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾੰ ਨਾਲ ਹਰਾ ਦਿੱਤਾ। ਇਸ ਮੈਚ ਵਿੱਚ...

ਇੱਕ ਕੈਚ ਕੀ ਛੁੱਟਿਆ, ਪੰਜਾਬ ਦੇ ਪੁੱਤਰ ਨੂੰ ‘ਖਾਲਿਸਤਾਨੀ’ ਦੱਸਣ ਲੱਗੇ ਲੋਕ…ਬਚਾਅ ‘ਚ ਉਤਰੇ ਕਈ ਦਿੱਗਜ

ਬਿਓਰੋ, September 5, 2022 ਭਾਰਤ 'ਚ ਕ੍ਰਿਕਟ ਦੇ ਚਾਹਵਾਨਾੰ ਨੂੰ ਜੇਕਰ ਕਿਸੇ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ, ਉਹ ਹੈ ਭਾਰਤ-ੱਪਾਕਿਸਤਾਨ ਮੈਚ ਦਾ। ਦੇਸ਼...

IN PICTURES: ਜਦੋੰ ਵਾਲੀਬਾਲ ਖੇਡਣ ਲਈ Court ‘ਚ ਉਤਰੇ ਭਗਵੰਤ ਮਾਨ…CM ਦੀ ਖੇਡ ਭਾਵਨਾ ਦੇ ਕਾਇਲ ਹੋਏ ਦਰਸ਼ਕ

ਜਲੰਧਰ, August 29, 2022 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਖੇਡਾੰ ਦੇ ਮਹਾੰ ਕੁੰਭ ‘ਖੇਡਾਂ ਵਤਨ ਪੰਜਾਬ...

ਕਾਮਨਵੈਲਥ ‘ਚ ਹਿੱਸਾ ਲੈਣ ਵਾਲੇ ਪੰਜਾਬ ਦੇ 23 ਖਿਡਾਰੀਆਂ ਨੂੰ CM ਮਾਨ ਨੇ ਵੰਡੀ 9.30 ਕਰੋੜ ਦੀ ਇਨਾਮੀ ਰਾਸ਼ੀ

ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਮਿੰਘਮ ਵਿਖੇ ਹਾਲ ਹੀ ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਪੰਜਾਬ ਦੇ 23 ਖਿਡਾਰੀਆਂ...

ਬਰਮਿੰਘਮ ‘ਚ ਭਾਰਤੀ ਮੁਟਿਆਰਾੰ ਨੇ ਰਚਿਆ ਇਤਿਹਾਸ…16 ਸਾਲਾੰ ਬਾਅਦ ਦੇਸ਼ ਦੀ ਝੋਲੀ ਪਾਇਆ ਮੈਡਲ

ਚੰਡੀਗੜ੍ਹ। ਭਾਰਤੀ ਮਹਿਲਾ ਹਾਕੀ ਟੀਮ ਨੇ ਬਰਮਿੰਘਮ 'ਚ ਹੋ ਰਹੀਆੰ ਕਾਮਨਵੈਲਥ ਗੇਮਸ 'ਚ ਬ੍ਰਾਨਜ਼ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਟੀਮ ਨੇ...

ਗੁਰੂ ਨਗਰੀ ਪਹੁੰਚੇ ਬਰਮਿੰਘਮ ‘ਚ ਤਿਰੰਗਾ ਫਹਿਰਾਉਣ ਵਾਲੇ ਧਾਕੜ ਵੇਟਲਿਫਟਰ…ਏਅਰਪੋਰਟ ‘ਤੇ GRAND WELCOME

ਅੰਮ੍ਰਿਤਸਰ। ਯੂਨਾਈਟੇਡ ਕਿੰਗਡਮ (UK) ਸਥਿਤ ਬਰਮਿੰਘਮ ਵਿੱਚ ਕਾਮਨਵੈਲਥ ਗੇਮਸ (CWG) ਵਿੱਚ ਤਮਗਾ ਜਿੱਤ ਕੇ ਭਾਰਤ ਪਰਤੇ ਦੇਸ਼ ਦੇ ਵੇਟਲਿਫਟਰ ਖਿਡਾਰੀ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚੇ,...

ਰਾਸ਼ਟਰਮੰਡਲ ਖੇਡਾਂ- ਸੁਧੀਰ ਨੇ ਪੈਰਾ ਪਾਵਰਲਿਫਟਿੰਗ ਚ ਗੋਲਡ ਅਤੇ ਸ੍ਰੀਸ਼ੰਕਰ ਨੇ ਲੰਬੀ ਛਾਲ ਚਾਂਦੀ ਦਾ ਤਮਗ਼ਾ ਜਿੱਤਿਆ

ਰਾਸ਼ਟਰਮੰਡਲ ਖੇਡਾਂ 2022 ਦੇ ਸੱਤਵੇਂ ਦਿਨ ਭਾਰਤ ਨੇ ਪੁਰਸ਼ਾਂ ਦੇ ਹੈਵੀਵੇਟ ਈਵੈਂਟ ਵਿੱਚ ਸੋਨ ਤਮਗ਼ਾ ਜਿੱਤ ਕੇ ਇੱਕ ਇਤਿਹਾਸ ਰਚਿਆ ਹੈ । 27 ਸਾਲਾ...

ਕਾਮਨਵੈਲਥ ਗੇਮਸ ‘ਚ ਛਾਏ ਪੰਜਾਬੀ…ਪੱਬਾੰ ਭਾਰ ਹੋਈ ਮਾਨ ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ

ਚੰਡੀਗੜ੍ਹ। ਬਰਮਿੰਘਮ ਵਿੱਚ ਚੱਲ ਰਹੀਆੰ ਕਾਮਨਵੈਲਥ ਗੇਮਸ ਵਿੱਚ ਪੰਜਾਬੀਆੰ ਨੇ ਖੂਬ ਧਮਾਲ ਮਚਾਇਆ ਹੋਇਆ ਹੈ। ਹੁਣ ਤੱਕ ਪੰਜਾਬ ਦੇ 4 ਖਿਡਾਰੀ ਦੇਸ਼ ਦੀ ਝੋਲੀ...

ਖੇਡਾੰ ‘ਚ ਦੇਸ਼ ਦਾ ਨਾੰਅ ਚਮਕਾਉਣ ਵਾਲੇ ਖਿਡਾਰੀਆੰ ਨੂੰ CM ਮਾਨ ਨੇ ਕੀਤਾ ਸਨਮਾਨਿਤ

ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਤਮਗੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਪੰਜਾਬ...

ਨੈਸ਼ਨਲ ਐਵਾਰਡੀ ਮਲਿਕਾ ਹਾਂਡਾ ਨਾਲ ਵਫਾ ਨਾ ਕਰ ਸਕੀ ਚੰਨੀ ਸਰਕਾਰ…ਤੁਹਾਨੂੰ ਵੀ ਭਾਵੁਕ ਕਰ ਦਵੇਗੀ ਦਰਦ ਦੀ ਇਹ ‘ਦਾਸਤਾਂ..’

ਬਿਓਰੋ। ਜਲੰਧਰ ਦੀ ਧੀ ਅਤੇ ਚੈੱਸ ਦੀ ਵਰਲਡ ਚੈਂਪੀਅਨ ਦਿਵਿਆਂਗ ਖਿਡਾਰੀ ਮੱਲਿਕਾ ਹਾਂਡਾ ਦੇ ਦਰਦ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।...

ਕ੍ਰਿਕਟ ਤੋਂ ਬਾਅਦ ਹੁਣ ਸਿਆਸਤ ਦੀ ‘ਪਿਚ’ ‘ਤੇ ਉਤਰਣਗੇ ਭੱਜੀ…ਇਸ ਸੀਟ ਤੋਂ ਲੜ ਸਕਦੇ ਹਨ ਚੋਣ

ਬਿਓਰੋ। ਭਾਰਤ ਦੇ ਦਿੱਗਜ ਕ੍ਰਿਕਟਰਾਂ ਵਿੱਚ ਸ਼ੁਮਾਰ ਹਰਭਜਨ ਸਿੰਘ ਨੇ ਖੇਡ ਦੇ ਮੈਦਾਨ ਨੂੰ ਅਲਵਿਦਾ ਆਖ ਦਿੱਤਾ ਹੈ। 23 ਸਾਲ ਤੱਕ ਕ੍ਰਿਕਟ ਦੀ ਦੁਨੀਆ...

Most Read