ਬਿਓਰੋ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਹਨਾਂ ਨੂੰ ਦਿੱਲੀ ‘ਚ AIIMS ਵਿਖੇ ਭਰਤੀ ਕਰਵਾਇਆ ਗਿਆ ਹੈ।
ਮਨਮੋਹਨ ਸਿੰਘ ਦੇ ਸੰਕ੍ਰਮਿਤ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਕਾਂਗਰਸ ਸਣੇ ਤਮਾਮ ਸਿਆਸੀ ਪਾਰਟੀਆਂ ਦੇ ਆਗੂ ਉਹਨਾਂ ਦੀ ਸਿਹਤਯਾਬੀ ਲਈ ਕਾਮਨਾ ਕਰ ਰਹੇ ਹਨ।
Dear Dr. Manmohan Singh Ji,
Wishing you a speedy recovery.
India needs your guidance and advice in this difficult time.— Rahul Gandhi (@RahulGandhi) April 19, 2021
I pray for your speedy recovery Manmohan Singh ji.
— Nitin Gadkari (@nitin_gadkari) April 19, 2021
Just got the news that former Prime Minister Manmohan Singh Ji has tested positive for COVID. Sir, our thoughts and prayers for a speedy and full recovery
— Mamata Banerjee (@MamataOfficial) April 19, 2021
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਬਕਾ ਪੀਔੱਮ ਦੇ ਜਲਦ ਸਿਹਤਮੰਦ ਹੋਣ ਲਈ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
Wishing former PM Dr. Manmohan Singh Ji, who has tested positive for #Covid19, a speedy recovery. All our best wishes are with you Sir. Get well soon!
— Capt.Amarinder Singh (@capt_amarinder) April 19, 2021